ਓਵੈਂ ਰੱਖਦਾ ਏ ਜੱਟ ਅੱਖ ਲਾਲ ਨੀ
ਖੁਸ਼ ਰਹਿੰਦਾ ਪਿਸਤੋਲ ਸਾਡੇ ਲੱਕ ‘ਤੇ ਨੀ
ਲਾਲੀ ਖੁਸ਼ ਰਹਿੰਦੀ ਸਾਡੀ ਅੱਖ ‘ਤੇ ਨੀ
ਜਿਵੇਂ ਖੁਸ਼ ਕੋਕਾ ਤੇਰੇ ਨੱਕ ‘ਤੇ ਨੀ
ਉਵੈਂ ਖੁਸ਼ ਮੋਰਨੀਆਂ ਪੱਟ ‘ਤੇ ਨੀ
ਲੱਗੀ ਰਹਿੰਦੀ ਸਾਡੀ ਮਾਮੀਆਂ ਨੂੰ ਭਾਲ ਨੀ
ਓਵੈਂ ਰੱਖਦਾ ਏ ਜੱਟ ਅੱਖ ਲਾਲ ਨੀ
ਜਿਸ ਰੰਗ ਦੀ ਡੱਬੀ ‘ਚ ਹੁੰਦਾ ਮਾਲ ਨੀ
ਜਿਹਦਾ ਲੱਗਾ ਰਹਿੰਦਾ ਡੱਬ ਦੇ ਨਾਲ ਨੀ
ਮੁੰਡੇ ਵਿਚੋਂ ਮਰਦਾ ਡੱਬਾ ਜੌਣ ਸ਼ੇਡ ਨੀ
ਬਚ ਬਚ ਚ ਰਹਿ ਸਾਡੇ ਵੱਢੇ ਪੈਈਆਂ ਘੇਰ ਨੀ
ਲੋਏ-ਲੋਏ ਨਿਕਲ ਤੇ ਘਰ ਜਾ ਕੇ ਖੇਡ ਨੀ
ਬਿੱਲੋ ਤੁਰਦੀ ਤੇ ਸਾਂਝਾਂ ਵਾਲੇ ਨਾਲ ਨੀ
ਓਵੈਂ ਰੱਖਦਾ ਏ ਜੱਟ ਅੱਖ ਲਾਲ ਨੀ
ਜਿਸ ਰੰਗ ਦੀ ਡੱਬੀ ‘ਚ ਹੁੰਦਾ ਮਾਲ ਨੀ
ਜਿਹਦਾ ਲੱਗਾ ਰਹਿੰਦਾ ਡੱਬ ਦੇ ਨਾਲ ਨੀ
ਜਿਮ ਵਿਚ ਜੱਟ ਜੀਵੈਂ ਜੰਗਲ ਲਵਾਣੀ
ਸਾਡੇ ਬਾਰੇ ਕਰਦੀਆਂ ਕੁੜੀਆਂ ਡਿਫ਼ਾਈਨ ਨੀ
ਕਿਉਂਕੇ ਰੱਬ ਰੀਚ ਲਾ ਕੇ ਕੀਤਾ ਏ ਡਿਜ਼ਾਈਨ ਨੀ
ਣੀ ਤੇਰਾ ਹੋਣ ਨਹੀਂ ਦਿੰਦਾ ਪਿੰਗਾਂ ਬਾਲ ਨੀ
ਓਵੈਂ ਰੱਖਦਾ ਏ ਜੱਟ ਅੱਖ ਲਾਲ ਨੀ
ਜਿਸ ਰੰਗ ਦੀ ਡੱਬੀ ‘ਚ ਹੁੰਦਾ ਮਾਲ ਨੀ
ਜਿਹਦਾ ਲੱਗਾ ਰਹਿੰਦਾ ਡੱਬ ਦੇ ਨਾਲ ਨੀ
ਉੱਡਦਾ ਬ੍ਰੋਲਾ ਜਦ ਪੈਰ ਰੱਖਾਂ ਗੈਸ ‘ਤੇ
ਜਿੰਨੀਆ ਵੀ ਗੱਡੀਆਂ ਨੇ ਸਾਰੀਆਂ ਨੇ ਕੈਸ਼ ‘ਤੇ
ਮਿੱਤਰਾਂ ਦੀ ਲੱਗੀ ਏ ਜਵਾਨੀ ਪੂਰੀ ਐਸ਼ ‘ਤੇ
ਦੱਸ ਦਿਲ ਖੋਲ ਕੇ ਨੀ ਤੇਰੀ ਕੋਈ ਖ਼ਵਾਹਿਸ਼ ਤੇ
ਜੇ ਵੇਖੀ ਜੱਟ ਵਿੱਚ ਹੁੰਦੀ ਪੁੱਟੀ ਚਾਲ ਨੀ
ਓਵੈਂ ਰੱਖਦਾ ਏ ਜੱਟ ਅੱਖ ਲਾਲ ਨੀ
ਜਿਸ ਰੰਗ ਦੀ ਡੱਬੀ ‘ਚ ਹੁੰਦਾ ਮਾਲ ਨੀ
ਜਿਹਦਾ ਲੱਗਾ ਰਹਿੰਦਾ ਡੱਬ ਦੇ ਨਾਲ ਨੀ