ਪਹਿਲੀ ਕੱਲੀ ਆ ਨਾਗਣੀ ਜੋ ਕਹਿੰਦੇ ਰੱਖ ਦੀ
ਦੂਜੀ ਤੂੰ ਆ ਜੋ ਦਿਲ ਦੇ ਨੀ ਨੇਹਦੇ ਰੱਖ ਦੀ
ਤੀਜੀ ਬੇਹੱਥੀ ਆ glock ਚ ਸ਼ਿਕਾਰ ਤੇ ਨੀ
ਐਸੀ ਕਹਿੰਦੀ ਆ ਨੀ ਦੱਸ ਲਾਡੋ ਰਾਣੀਏ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਜੁੱਤੀ ਚਾੜ ਕੇ ਤੂੰ ਚੜ੍ਹ ਜਾ ਮੜਕ ਨਾਲ ਨੀ
ਲੋਕੀ ਸਾਢੇ ਪਏ ਆ ਗੱਡੀ ਦੀ ਬੜਕ ਨਾਲ ਨੀ
MT ਆਹ tire ਦੇਖ ਧਧੂੜਾ ਪਟੀ ਜਾਂਦੇ
ਜਿਵੇ ਵੈਰ ਹੁੰਦਾ ਜੱਟਾਂ ਦਾ ਸੜਕ ਨਾਲ ਨੀ
ਹੋ ਲਗੇ ਲੱਗਣ ਨਾ ਦਿਤੀ ਬਿੱਲੋ ਰਾਣੀਏ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਨੀ ਜਿਥੋਂ ਸਾਡੀ ਗੱਡੀ ਲੱਗ ਦੀ
ਨੀ ਜਿਥੋਂ ਸਾਡੀ ਗੱਡੀ ਲੱਗ ਦੀ
ਨੀ ਕਾਲੇ ਗੁੜ੍ਹੇ ਕੱਪੜੇ ਤੇ ਕਾਲਾ ਰੰਗ ਗੱਡੀ ਦਾ
ਮੱਲੋ ਮਾਲੀ ਥਾਪੀ ਵਜੇ ਸ਼ੌਂਕ ਆ ਕਬੱਡੀ ਦਾ
Bullet ਬਸ ਗੇੜਦੀ ਮਾਰਨੇ ਨੂੰ ਪਿੰਡ ਕਢੀ ਦਾ
ਗੱਲ ਟੋਹਰ ਦੀ ਜੇ ਕਰਾਂ ਪਹਿਲੇ ਨੰਬਰ ਤੇ ਜੱਟ
ਰਾਮਾ down ਤੋਂ earth ਤਾਹਿਯੋ ਅੰਬਰਾਂ ਤੇ ਜੱਟ
ਅੱਜ ਥਰ ਵਿਚ ਬੈਠਾ ਭੁੱਲਿਆ ਨੀ ਸਪਲੈਂਡਰ ਨੂੰ
ਆਉਂਦੇ ਸਾਲ ਹੱਥ ਪਊ ਜੱਟ ਨੂੰ ਡਿਫੈਂਡਰ ਨੂੰ
ਓਹ ਮੁੰਡਾ gym ਦਾ ਸ਼ੌਂਕੀਨ ਦੇਖ ਸੋਹਣੀਏ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਗੱਡੀ 4 by 4 ਵਿਚ ਬਹਿਠੇ ਮੇਰੇ ਯਾਰ
Tyre ਗਿੱਠ ਗਿੱਠ ਬਾਹਰ ਰੋਡਣ ਮੱਲੀ ਆਉਂਦੀ ਥਰ
ਵੈਰੀ ਦੇਖ ਦੂਰੋਂ car ਹੁੰਦੇ ਆ ਫਰਾਰ
ਮੰਗਨੇਟ ਵਾਂਗੂ ਖਿਚੇ ਮੁੰਡਾ ਅਲੱੜਾ ਦੀ ਡਾਰ
ਸੁਤੇ ਮਰਦੀ fuel ਦੇ ਨੀ ਪਰ ਕੇ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਪੂਰਾ ਰੱਜ ਕੇ ਸ਼ੌਂਕੀਨ ਤੇਰਾ ਯਾਰ ਆ
ਹਰ ਇਕ ਕੁੜੀ ਆ ਸੁਪਨਾ ਆ ਜੀ ਸਾਡੇ ਨਾਲ ਚੁਟੇ ਮਾਟੇ ਲਹਿੰਗਾ ਦਾ
ਪਰ ਨੀ ਪਹਿਲਾ ਸੋਚ ਫੇਰ ਤੂੰ ਵਿਚਾਰ ਨੀ
ਫੇਰ ਗੱਡੀ ਵਿਚ ਹੋਮੀ ਤੂੰ ਸਵਾਰ ਨੀ
ਸਵਾਰੀ ਆਪਣੇ ਸਾਮਾਨ ਦੀ ਆ ਆਪ ਜਿੰਮੇਵਾਰ ਨੀ
ਐ ਦਾ ਨੀ ਪਤਾ ਕਿੱਥੇ ਚੜ੍ਹ ਜਾਵੇ