Desi Crew Desi Crew Desi Crew Desi Crew
ਜਿੰਦ ਤੇਰਿਆਂ ਗ਼ਮਾਂ ਨੇਂ ਸੱਚੀ ਖਾ ਲਈ ਸੀ
ਚੀਜ ਆਪਣੇ ਤੋਂ ਵੱਧ ਸੱਚੀ ਚਾਅ ਲਈ ਸੀ
ਜਿਨੂੰ ਸਾਂਭ ਸਾਂਭ ਰੱਖਦੇ ਸੀ ਬੜ੍ਹੇ ਚਿਰ ਤੋਂ
ਇਕ ਪਲ ਵਿਚ ਓਹ੍ਹੇ ਮੈਂ ਗਵਾ ਲਈ ਸੀ
ਲਾਰੇ ਸਾਨੂੰ ਲਾਹ ਕੇ ਤੁਰ ਗਿਆ
ਤੇਰਾ ਵਾਲ ਵੀ ਵਿੰਗਾ ਨਾ ਹੋਵੇ
ਤੂੰ ਜ਼ਿੰਦਗੀ ਚੋਂ ਜਵੇਂ ਨਾ ਖੋ ਵੇ
ਕਯਾ ਤੂੰ ਬਨਿਆਂ ਐਸਾ ਪਿਆਰ ਉਏ ਰੱਬਾ
ਕਿੰਨੇ ਹੋਰ ਮਾਸੂਮ ਤੂੰ ਦੱਸ ਦੇ