LyricFind Logo
LyricFind Logo
Profile image icon
Lyric cover art

Kadar

Apple Music logo
Deezer logo
Spotify logo
Lyrics
Diamond

ਬਹਿ ਕੇ ਰੁੱਖ ਦੀ ਛਾਵੇ ਮੈਂ ਦੁੱਖ ਫਰੋਏ
Copy ਉੱਤੇ ਆਉਣ ਹੰਜੂ ਜਿਵੇਂ ਆਖ਼ਰ ਰੋਏ
ਮੇਰੀ ਕੱਲੀ ਕੱਲੀ ਗੱਲ ਮੈਂ ਸੁਰਾਂ ਚ ਪ੍ਰੋਯੀ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਕੋਈ ਟੱਪਦੇ ਮਾਰੂਥਲ ਵਿਚ ਧੋਪਣ ਨੂੰ ਜਰ ਜਾਂਦੇ
ਕੋਈ ਕੱਚੇਆਂ ਉੱਤੇ ਪੱਕਾ ਆਸ਼ਿਕ਼ ਹੱਸ ਕੇ ਤਰ ਜਾਂਦੇ
ਕਿਸੇ ਹੋਰ ਦੀ ਕੀ ਹੋਣਾ ਕੁੜੇ ਮੇਰੀ ਜੇ ਨਾ ਹੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ

ਬੇਵਫਾ ਤੂੰ ਨਿਕਲਿਆ ਨਾਰੇ ਝੂਠੇ ਤੇਰੇ ਵਾਅਦੇ ਸੀ
ਕਿਊ ਜੋੜਿਆ ਦਿਲ ਤੇਰੇ ਜੇ ਤੋੜਨ ਦੇ ਇਰਾਦੇ ਸੀ
ਅੱਜ ਚੜਾ ਐ ਤੂੰ ਕੱਲ ਓਹਨੇ ਛੱਡ ਜਾਣਾ
ਤੂੰ ਮੇਰੇ ਦਿਲ ਚ ਅਏ ਓਹਨੇ ਪਰ ਕਡ ਜਾਣਾ
ਹੋਰ ਰਹਿ ਗਿਆ ਕੀ ਬਾਕੀ ਤੇਰੇ ਪਾਲੇ ਸੀ ਚਲਾਕੀ
ਜਿਹੜੀ ਜਾਨੀ ਅਏ ਲੁਕੋਯੀ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ ,
ਛੱਡ ਦੇਂਣਾ ਗੁਰਨੀਟੇ ਨੇ ਸੀ ਦੱਸਦੀ ਜੇ ਬੋਲਕੇ
ਸੋਨੇ ਜੇਹਾ ਮੁੰਡਾ ਛੱਡਿਆਂ ਤੂੰ ਮਿੱਟੀ ਰੋਲ ਕੇ
I never live you live you
ਕਿਊ ਤੋੜੀ ਆ ਬਲਿਵ ਤੂੰ ਬਲਿਵ ਤੂੰ
ਬਾਂਹ ਤੇ ਸਿਰ ਰੱਖੇ ਬਿਨਾਂ ਕਦੇ ਸੂੰ ਨਹੀਂ ਸੀ ਦਿੱਤਾ
ਤੇਰੀ ਅੱਖਾਂ ਵਿੱਚੋ ਹੰਜੂ ਕਦੇ ਆਉਣ ਨਈ ਸੀ ਦਿੱਤਾ
ਨੀ ਦੱਸੀ ਕਦੇ ਮੇਰੇ ਲਈ ਵੀ ਰੋਇ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ
ਨੀ ਤੈਨੂੰ ਮੇਰੇ ਪਿਆਰ ਦੀ ਕਦਰ ਨਾਇਓ ਕੋਈ

WRITERS

Gurneet Dosanjh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other