Desi Crew Desi Crew Desi Crew
ਵੇ ਚੰਗੀ ਲੱਗਦੀ ਨਾ ਤੈਨੂ ਮਰਗਾਬੀ ਜਿਹੀ ਟੌਰ ਵੇ
ਹੋ ਲੱਗਦਾ ਏ relation ਤੋਂ ਹੋ ਗਿਆ ਏ ਤੂੰ ਬੋਰ ਵੇ
ਵੇ ਚੰਗੀ ਲੱਗਦੀ ਨਾ ਤੈਨੂ ਮਾਰਗਾਬੀ ਜਿਹੀ ਟੌਰ ਵੇ
ਲੱਗਦਾ ਏ relation ਤੋਂ ਹੋ ਗਿਆ ਏ ਤੂੰ ਬੋਰ ਵੇ
ਵੇ ਵਾਰਦਾਤ ਤੇਤੋਂ ਕ਼ੋਈ ਕਦੇ ਟਾਲ ਨਹੀਓ ਹੋਇ
ਮੇਰਾ ਕਹਿਣਾ ਹਰਿ ਵਾਰੀ ਤੈਥੋਂ ਟਾਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ cotton ਦੇ ਨਾਲ ਕਾਰੇ ਸਾਫ ਬੇਰੀਲਾਂ
ਖ਼ਿਆਲ ਮੇਰੇ ਨਾਲ ਵੱਧ ਰੱਖਦਾ ਬੰਦੂਕ ਦਾ
ਉਹ ਮੇਰੇ ਕੰਨ ਸੁਣਨੇ ਹੋਏ ਸੋਨੇ ਤੋਂ ਬਗੈਰ
ਜੱਟਾ ਪਿੱਤਲ ਤੇ ਰਹਿਣਾ ਏ ਤੂੰ ਪੈਸਾ ਫੁਕਦਾ
ਵੇ ਕਿੱਤੇ outing ਤੇ ਲੈਜਾ ਘੜੀ ਕੋਲ ਮੇਰੇ ਬੇਹਜਾ
ਵੇ ਤੂੰ ਸ਼ਰਮ ਹੀ ਲਾਤੀ ਵੇ ਕਮਾਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਵੇ ਕਰਦੇ demand ਪੂਰੀ ਜੱਟਾ ਤੂੰ ਜੱਟੀ ਦੀ
ਟੌਰ ਸਹੇਲੀਆਂ ਚ ਬਣ ਜੂਗੀ ਮੇਰੀ ਵੇ
ਹੋਰ ਸੋਹਣੀ ਲੱਗੂ ਹਾਰ ਹੀਰਿਆਂ ਦਾ ਪਾਕੇ
ਭਾਵੇਂ ਹੀਰਿਆਂ ਤੋਂ ਮਹਿੰਗੀ ਹੋਰ ਤੇਰੀ ਵੇ
ਵੇ ਲੈਣੇ ਝੁਮਕੇ ਵੀ ਦੋ ਦੇਖੀ ਕਰਦੀ ਨਾ ਨੋ
ਸੋਹਣੀ ਲੱਗੂ ਜੇਹਾ ਤੋਂ ਰੰਗ ਸੁਹਾ ਲਾਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਜੇ ਮੈਂ ਹੁੰਦੀ ਨਾ ਤੂੰ ਮਰਦਾਂ ਕੁਵਾਰਾ
ਵੇ ਆਪ ਰੱਖੇ ਮਹਿਣਗੀਆਂ ਗੁੰਨਾ
ਵੇ ਆਪ ਰੱਖੇ ਮਹਿਣਗੀਆਂ ਗੁੰਨਾ
ਤੈਥੋਂ ਸਾਰਿਆਂ ਨੀ ਮੇਰੇ ਲਈ ਸ਼ਰਾਰਾ
ਵੇ Paris ਨੂੰ ਛੱਡ ਵੇ ਤੂੰ terrace ਤੇ ਲੈਜਾ
ਬਹਿਕੇ ਤਾਰਿਆਂ ਦੀ ਚਾਮੇਂ ਮਾਰ ਗੱਲਾਂ ਵੇ
ਮੂਸਾਪੁਰੀਆ ਤੂੰ ਨਾਲ ਰੱਖੇ ਯਾਰ ਬੈੱਲੀ ਸਾਰੇ
ਮੈਨੂੰ ਮਿਲਣ ਤੂੰ ਆਇਆ ਕਰ ਕੱਲਾ
ਵੇ ਕਰ feeling realise ਵੇ ਕੋਈ ਦੇਦੇ surprise
Out mind ਤੇਰੈ ਚੋਂ ਮੇਰਾ ਖਿਆਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ
ਹੋ ਰਾਣੀ ਹਾਰ ਮੰਗਦੀ ਨੂੰ ਸਾਲ ਹੋ ਗਿਆ
ਹੋ necklace ਮੰਗਦੀ ਨੂੰ ਸਾਲ ਹੋ ਗਿਆ