LyricFind Logo
LyricFind Logo
Profile image icon
Lyric cover art

Never Trust

Apple Music logo
Deezer logo
Spotify logo
Lyrics
ਓ ਓ ਓ ਓ
ਓ ਓ ਓ ਓ

ਮੈਂ ਤੈਨੂ ਕਿੱਥੇ ਰਖੇਯਾ ਸੀ
ਤੈਨੂ ਦਿੱਸੇਯਾ ਹੀ ਨਾ
ਓ ਤੇਰੇ ਦਿਲ ਚ ਦੋਸਾੰਝ ਕੁੜੇ
ਕਦੇ ਵੱਸੇਯਾ ਹੀ ਨਾ
ਹੁਣ ਲਾਖ ਮਨਾ ਲੇ ਤੂ
ਤਰਲੇ ਵੀ ਪਾ ਲੇ ਤੂ
ਮੈਂ ਮੂਡ ਹੁਣ ਔਣਾ ਨੀ
ਸੌਂ ਖਾਲੀ ਅੱਜ ਤੋਂ ਮੈਂ
ਓ ਕੋਈ ਦਿੱਲ ਚ ਵਸੌਣਾ ਨਈ
ਸੌਂ ਖਾਲੀ ਅੱਜ ਤੋਂ ਮੈਂ
ਓ ਕਿਸੇ ਖਾਤਿਰ ਰੋਣਾ ਨੀ
ਓ ਕਿਸੇ ਖਾਤਿਰ ਰੋਣਾ ਨੀ

ਮੇਰਾ ਦਿਲ ਤਾਂ ਟੁੱਟਿਆ ਸੀ
ਮੂਡ ਰੋਯਾ ਹੀ ਨਾ
ਹੋ ਤੇਰਾ ਹੋਕੇ ਕਮਲੀਏ ਵੀ
ਤੇਰਾ ਹੋਯਾ ਹੀ ਨਾ
ਜਾ ਹੋਰ ਨਾਲ ਲਾ ਲੇ ਤੂ
ਓਹਨੂ ਆਜ਼ਮਾ ਲੇ ਤੂ
ਓ ਕਿਸੀ ਹੋਰ ਨਾਲ ਲਾ ਲੇ ਤੂ
ਓਹਨੂ ਆਜ਼ਮਾ ਲੇ ਤੂ
ਮੇਰੇ ਜਿੰਨਾ ਚੌਣਾ ਨਈ
ਸੌਂ ਖਾਲੀ ਅੱਜ ਤੋਂ ਮੈਂ
ਓ ਕੋਈ ਦਿੱਲ ਚ ਵਸੌਣਾ ਨਈ
ਸੌਂ ਖਾਲੀ ਅੱਜ ਤੋਂ ਮੈਂ
ਓ ਕਿਸੇ ਖਾਤਿਰ ਰੋਣਾ ਨੀ

ਓ ਸਚਾ ਬਣਕੇ ਐਥੇ ਸਰ੍ਦਾ ਨਹੀਂ
ਕੋਈ ਕਿਸੇ ਦਾ ਅਜਕਲ ਕਰਦਾ ਨਹੀਂ
ਕਰਨਾ ਤੇ ਦੂਰਦੀ ਗਲ ਸਾਜ੍ਣਾ
ਕੋਈ ਕਿਸੇ ਨੂ ਦੇਖ ਕੇ ਜ਼ਰਦਾ ਨਹੀਂ
ਆਪਣੇ ਹੀ ਲੁੱਟ ਦੇ ਨੇ
ਦਿਲ ਸਚੀ ਟੁਟ ਦੇ ਨੇ
ਮੈਂ ਪਰਦਾ ਪੌਣਾ ਨਈ..
ਸੌਂ ਖਾਲੀ ਅੱਜ ਤੋਂ ਮੈਂ
ਓ ਕੋਈ ਦਿੱਲ ਚ ਵਸੌਣਾ ਨਈ
ਸੌਂ ਖਾਲੀ ਅੱਜ ਤੋਂ ਮੈਂ
ਓ ਕਿਸੇ ਖਾਤਿਰ ਰੋਣਾ ਨੀ

ਸੀ ਮੁਹੱਬਤ ਤੇਰੇ ਨਾਲ ਹੁਣ ਭੂਲ ਜਾਊਂਗਾ
ਓ ਮੈਨੂ ਲਗੇਯਾ ਸੀ ਤੇਰੇ ਬਾਜਓਂ ਮੈਂ ਰੁੱਲ ਜਾਊਂਗਾ
ਓ ਫੂਲ ਫਿਰ ਤੋਂ ਖਿਲ ਗਯਾ ਏ
ਸਚਾ ਪ੍ਯਾਰ ਵੀ ਮਿਲ ਗਯਾ ਏ
ਫੂਲ ਫਿਰ ਤੋਂ ਖਿਲ ਗਯਾ ਏ
ਸਚਾ ਪ੍ਯਾਰ ਵੀ ਮਿਲ ਗਯਾ ਏ
ਓ ਕਦੇ ਓਹਨੂ ਗਵੌਣਾ ਨਹੀਂ..
ਸੌਂ ਖਾਲੀ ਅੱਜ ਤੋਂ ਮੈਂ
ਓ ਕੋਈ ਦਿੱਲ ਚ ਵਸੌਣਾ ਨਈ
ਸੌਂ ਖਾਲੀ ਅੱਜ ਤੋਂ ਮੈਂ
ਓ ਕੋਈ ਦਿੱਲ ਚ ਵਸੌਣਾ ਨਈ
ਸੌਂ ਖਾਲੀ ਅੱਜ ਤੋਂ ਮੈਂ
ਓ ਕਿਸੇ ਖਾਤਿਰ ਰੋਣਾ ਨੀ

WRITERS

GURNEET SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other