ਰਹਿੰਦਾ trending ਦੇ ਵਿਚ ਛਾਇਆ ਗਬਰੂ insta ਉੱਤੇ ਮੈ
ਕਰਦੇ tractor ਦੇ ਨਾਲ ਜੱਟਾਂ ਦੇ ਪੁੱਤ ਜੌਹਰ ਦੇਖ ਲਾ
ਦੇਖ ਦੇਸੀਆਂ ਤੇ ਮਰਦੀਆਂ born brought ਜੋ ਭਾਰ ਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਪਿੰਡ Fortuner ਤੇ ਇੱਕ Thar ਜੱਟ ਕੋਲ
ਤੇਰੇ ਲੱਕ ਤੋਂ ਵੀ ਨਿੱਕੀ ਗੱਡੀ ਬਾਹਰ ਜੱਟ ਕੋਲ
ਜਿਹਨੂੰ ਰੁੱਸੀ ਮੈਮ ਕਹਿੰਦੇ ਓਹੋ ਮਾਰ ਜੱਟ ਕੋਲ
ਰੋਲੇ ਪਾਉਂਦੇ ਆ ਜਾ ਠੋੜਦੇ ਆ ਸਾਡੇ ਯਾਰ ਜੱਟ ਕੋਲ
ਲੱਗੇ 6 ਦੇ ਆ height ਨੀ ਬੱਲੀਏ ਲੈਂਦਾ ਨਾ ਕੋਈ light ਨੀ ਬੱਲੀਏ
ਪਾਈਏ xl ਲਿੱਡਾ ਤਾਂ ਮੀ ਡੋਲਿਆਂ ਕੋਲੋਂ tight ਨੀ ਬੱਲੀਏ
ਹਿੱਥਕਾਂ ਚੌੜੀਆਂ ਤੇ ਔਧੀਆਂ ਨੇ body-ਆਂ ਜੋ heavy weight ਮਰਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਓ ਜਵਾਨੀ ਦੇਖ ਪਾਉਂਦੀ ਕੁੜੀਏ ਲੁਦੀਆਂ ਨੀ ਸਾਡੇ ਉੱਤੇ ਚੜ੍ਹ ਬੱਲੀਏ
ਬਾਕੀ ਕੰਮ ਸਾਰੇ ਟੁੰਨ ਟੁੰਨ ਕੀਤੇ ਆਹ
ਗੱਡੀ ਉੱਤੇ ਮੁੰਡਿਆਂ ਦੀ ਟਿਕਕੇ ਅੱਖ ਨੀ
ਕਰਦੇ ਨੇ gaur ਦੇਖ ਕੀਤਾ ਕੋਈ ਸ਼ੱਕ ਨੀ
ਓ ਕਿਸੇ ਚੀਜ਼ ਦਾ ਨੀ ਮਾਣ ਅੱਜ ਜਿਨੀ ਪਛਾਣ
ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਨੀ ਕਿਥੋਂ ਕਰ ਲਾ ਕੋਈ ਰੀਸਾਂ ਤੇਰੇ ਯਾਰ ਦੀਆਂ
ਓ ਫਿੱਟਾ ਫਿੱਟਾ ਫਿੱਟਾ ਨੀ ਜੋ ਸਟੇ ਗੋਲੀ ਨਾ ਕਰੇ ਨੀ ਤੇਰੀ ਅੱਖ ਨੇ ਕੰਮਲਿਏ ਕੀਤਾ
ਓ ਜੱਟ ਤੇਰੇ ਪਿੱਛੇ ਬੱਲੀਏ ਜੋ ਹਿਰਨੀ ਪਿੱਛੇ ਚੀਤਾ
ਨੀ ਲੋਕੀ ਗੁਰਨੀਤਾ ਅਖਦੇ ਕਾਲੀ ਤੂੰ ਅਖੇ ਮੈਨੂੰ ਨੀਤਾ ਨੀ ਲੋਕ ਗੁਰਨੀਤਾ ਅਖਦੇ
ਓ red eyes ਨੂੰ ਤੱਕ ਕੇ ਰੱਖਦੀ ਕੱਲੇ ਰੰਗ ਦੇ shade ਨੀ
ਮੂੰਛ ਰੱਖੀ ਆ ਪਰੀ ਦਾਢੀ ਕਰਕੇ ਰੱਖੀ fade ਨੀ
ਹੋਇਆ nature ਨੀ change change life ਕਰਤੀ ਨੀ ਆ ਲੈ ਦੇਖ ਲੈ
ਆ ਲੈ ਦੇਖ ਲੈ ਨੀ shed ਥੱਲੇ ਕੱਢੀ ਕਰਤੀ ਨੀ
ਛੋਟੀ ਉਮਰ ਚ ਗੱਲ ਅਸੀ ਵੱਧੀ ਕਰਤੀ ਨੀ ਆ ਲੈ ਦੇਖ ਲੈ