ਚੀਜ਼ ਜਿਹੜੀ ਪਾ ਲਾਈਏ ਸਾਨੂੰ ਜਾਚ ਜਾਂਦੀ ਆ
ਤੇਰੀ ਅੰਖ ਸਾਡੀ ਟੌਰ ਕਿੰਨੀ ਦੱਸ ਜਾਂਦੀ ਆ
ਚੀਜ਼ ਜਿਹੜੀ ਪਾ ਲਾਈਏ ਸਾਨੂੰ ਜਾਚ ਜਾਂਦੀ ਆ
ਤੇਰੀ ਅੰਖ ਸਾਡੀ ਟੌਰ ਕਿੰਨੀ ਦੱਸ ਜਾਂਦੀ ਆ
ਰਿਮ ਚੋੜੇ ਅਤੇ ਖੁੱਲੇ ਪੈਸੇ ਰੌਲੇ ਆ
ਫੇਲ ਗੱਡੀਆਂ ਆ ਦੇ ਮੂਰੇ ਵਿਚ ਫੇਰਰਾਰੀ ਆਂ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ ਯਾਰੀਆਂ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ ਯਾਰੀਆਂ
ਐਸਾ ਕਰਨੇ ਨੂੰ ਆਏ ਜੱਟ ਚੰਡੀਗੜ੍ਹ ਨੀ
ਜੇ ਪੜ੍ਹਨਾ ਹੀ ਹੁੰਦਾ ਲੈਂਦੇ ਖੰਨੇ ਪੜ੍ਹ ਨੀ
ਜੇ ਹੱਥ ਚ ਮੁੱਛ ਦੀ ਠਾ ਕਿਤਾਬਾਂ ਹੁੰਦੀਆਂ
ਕਿਨੂੰ ਦੇਖਦੀ ਤੂੰ ਬਿੱਲੋ ਫੇਰ ਖੜ ਖੜ ਨੀ
ਸਾਡੇ ਗੱਡੀਆਂ ਦੇ ਨੰਬਰ ਨੇ ਬੋਲਦੇ
ਤਾਯੋ ਨੰਬਰ ਆ ਚ ਰਹਿਣ ਸਰਦਾਰੀ ਆ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ ਯਾਰੀਆਂ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ
ਕੋਲ ਅਸਲਾ ਨਾਂ ਕਦੇ showoff ਕਰੀਏ
ਸਾਡੀ ਲੱਗਦੀ ਵਾ ਹੁੰਦੀ ਆ ਕੇ ਨਾਂ ਹੈ ਲਾਡੀਏ
ਜੇ ਕੋਈ ਬਹੁਤ ਆਪੇ ਫੇਰ ਸੰਜੇ ਦੱਤ ਬਣਜੇ
ਤੂੰ ਆਪੇ ਦੱਸ ਫੇਰ ਓਹਦੇ ਕੀ ਕਰੀਏ
ਹਿੱਕਾ ਪਾੜ ਕੇ ਤੇ ਭਾਨੀਏ ਸਵਾਰ ਕੇ
ਫੜ ਕਾਲਰ ’ਆਂ ਤੋਹ shirt ਆ ਨੀ ਪਾਦੀਆਂ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ ਯਾਰੀਆਂ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ ਯਾਰੀਆਂ
ਹੁਣ ਵੂਫਰ ’ਆ ਚ ਹੁੰਦੀ ਰਿਆੜ ਰਿਆੜ ਸੁਣਕੇ
ਕਾਂਤੋਂ ਆਪਣੇ ਹੀ ਮਾੜੀ ਜਾਂਦੇ ਸਾੜ ਸੁਣਕੇ
ਜਦੋਂ ਬਾਬੇ ਨੇ ਚੱਢਾਉਣੀ ਹੋਵੇ ਗੁੱਡੀ ਕਿਸੇ ਦੀ
ਆਣ ਮਾਰਦਾ ਹੁੰਦਾ ਉਹ ਫੇਰ ਆਪ ਤੁੰਨ ਕੇ
ਜਿਹੜੇ ਅੱਡੇ ਆ ਨੀ ਚੰਬ ਪਾਸੇ ਕਰੇ ਆ
ਅੱਸੀ ਬਣ ਦੀਏ ਅੱਡੀਆਂ ਗਰਾਰੀਆਂ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ ਯਾਰੀਆਂ
ਮਹਿੰਗੇ ਮਹਿੰਗੇ ਜੱਟ ਦੇ ਆ ਯਾਰ ਨੀ
ਬਹੁਤ ਮਹਿੰਗੀਈਆਂ ਨੇ ਜੱਟਾਂ ਦੀਆਂ ਯਾਰੀਆਂ