ਓਹਦੇ ਹੱਥਾਂ ਵਿਚ ਹੱਥ ਵੇਖ ਕੇ ਤੇਰੇ
ਵੇ ਸੱਚੀ ਹੋਸ਼ ਸੀ ਉੱਡ ਗਏ ਮੇਰੇ
ਵੇ ਕੀ ਹੱਕ ਸੀ ਉਦਾਨ ਤੇਰੇ ਉੱਤੇ
ਬੈਠੀ ਸੀ ਜ਼ੁਲਫ਼ਾਂ ਵਿਚ ਜੋ ਘੇਰੇ
ਵੇ ਅੱਜ ਕਲ ਜਿਹੜੇ ਨਾਲ ਘੁੰਮਦਾਨ
ਵੇ ਅੱਜ ਕਲ ਜਿਹੜੇ ਨਾਲ ਘੁੰਮਦਾਨ
ਓਹਦੇ ਨਾਲ ਹੀ ਖਾਂਦਾ ਪੀਂਦਾ ਤੂੰ
ਸੋਚ ਕੇ ਰੂਹ ਕੰਬ ਜਾਂਦੀ ਮੇਰੀ
ਵੇ ਅੱਜ ਕਲ ਜਿਹੜੇ ਨਾਲ ਘੁੰਮਦਾਨ
ਵੇ ਅੱਜ ਕਲ ਜਿਹੜੇ ਨਾਲ ਘੁੰਮਦਾਨ
ਤੈਨੂੰ ਵਿਚ ਸਮੁੰਦਰ ਡੂਬਦੇ ਜੇ
ਪਰ ਜੇ ਮੇਰਾ ਕੱਲੀ ਦਾ ਬਣਕੇ ਰਹਿੰਦਾ
ਤੇਰੇ ਲਈ ਬਣ ਜਾਂਦੀ ਮੈਂ ਬੇਡੀ