LyricFind Logo
LyricFind Logo
Profile image icon
Lyric cover art

Mitti Pind Di

Apple Music logo
Deezer logo
Spotify logo
Lyrics
ਮੈਂ ਜੱਦ ਵੀ ਫੇਰ ਪਵਾਂਗਾ ਵੱਤਨਾ ਨੂ
ਇਕ ਆਖ਼ਰੀ ਰੀਜ ਪਗੌਣੀ ਆ
ਇਕ ਆਖ਼ਰੀ ਰੀਜ ਪਗੌਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ

ਪਿੰਡ ਮਾਂ ਉਡੀਕੇ ਮੇਰੀ ਓਏ
ਪਿੰਡ ਮਾਂ ਉਡੀਕੇ ਮੇਰੀ ਓਏ
ਫੋਟੋ ਨਾਲ ਗੱਲਾਂ ਕਰਦੀ ਆ
ਇਕ ਛੋਟੀ ਭੇਣ ਕੁਵਾਰੀ ਆਂ
ਨਿੱਤ ਘੁਮ ਦੇ ਹੌਕੇ ਭਰਦੀ ਆਂ
ਮੈਂ ਪੂਰੇ ਕਰਨੇ ਚਾ ਓਹਦੇ
ਮੈਂ ਹਥੀ ਅੱਪ ਵੇਅਉਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ

ਖੇਤਾ ਵਿਚ ਬਾਪੂ ਮੇਰਾ ਓਏ
ਖੇਤਾ ਵਿਚ ਬਾਪੂ ਮੇਰਾ ਓਏ
ਦਿਨ ਰਾਤ ਕਰੇ ਕਮਾਈਆਂ ਵੇ
ਇਕ ਕਿੱਲਾ ਘੇਨੇ ਹੋ ਚਲੇਯਾ
ਨਾਹ ਰਾਸ ਮਿਹਨਤਾ ਆਈਆਂ ਵੇ
ਮੈਂ ਲਾ ਕੇ ਕਰਜ਼ਾ ਬਾਪੂ ਦਾ
ਖੇਤਾ ਵਿਚ ਕਯੀ ਚਲੌਣੀ ਆਂ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ

ਓਦਾ ਪਲਾਂ ਦੀ ਦੂਰੀ ਤੇ
ਓਦਾ ਪਲਾਂ ਦੀ ਦੂਰੀ ਤੇ
ਜੀਦੇ ਨਾਲ ਸਮਾਦਾਂ ਪੜੀਆਂ ਨੇ
ਇਦੇ ਨਾਲ ਸਜਾ ਇਸ਼ਕ ਦੀਆਂ
ਦੇਖੀ ਵਿਚ ਆਸਾਂ ਬੜੀਆਂ ਨੇ
ਓਦੇ ਦਿੱਲ ਵਿਚ ਜਿੰਨੀਆਂ ਰੀਜਾਂ ਨੇ
ਮੈਂ ਹਰ ਇੱਕ ਰੀਜ ਪੁਗਾਉਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ

ਜੋ ਖਾ ਗਈਆਂ ਪੁੱਤਰੇ ਮਾਵਾਂ ਦੇ
ਆ ਆ ਆ ਆ

ਜੋ ਖਾ ਗਈਆਂ ਪੁੱਤਰੇ ਮਾਵਾਂ ਦੇ
ਐਸੀਆਂ ਮਿਠੀਆਂ ਜੈਲਾ ਨੇ
ਚੁਗਣੀ ਪੇਂਦੀ ਚੌਗ ਖਿਂਦੀ
ਏ ਓਸ ਦਾਤੇ ਦਿਯਾ ਖੇਲਾ ਨੇ
"ਸਤਨਾਮ" ਕਹੇ ਹੁਣ ਚੰਨਾ ਦਾ
ਇਹਨੂੰ ਆਖਰੀ ਫਤਿਹ ਭੁਲਾਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ
ਮੈਂ ਚੁੱਮ ਕੇ ਮਾਂ ਦੇ ਕਦਮਾ ਨੂ
ਮਿੱਟੀ ਪਿੰਡ ਦੀ ਮੱਥੇ ਲੌਣੀ ਆ

WRITERS

Satnaam

PUBLISHERS

Lyrics © Royalty Network

Share icon and text

Share


See A Problem With Something?

Lyrics

Other