LyricFind Logo
LyricFind Logo
Profile image icon
Lyric cover art

Tere Naal Viahi

Apple Music logo
Deezer logo
Spotify logo
Lyrics
ਮਾਰ ਕੇ ਗਲਾਸੀ ਕਦੇ ਤੋਡ਼ੇ ਦੂੰਗਾ ਲਕ
ਗਾਲ ਦੇਣ ਲਗਾ ਜਾਂਦਾ ਪੇਕਿਆਂ ਦੇ ਤੱਕ
ਪੇਕਿਆਂ ਦੇ ਤੱਕ
ਮਾਰ ਕੇ ਗਲਾਸੀ ਕਦੇ ਤੋਡ਼ੇ ਦੂੰਗਾ ਲਕ
ਗਾਲ ਦੇਣ ਲਗਾ ਜਾਂਦਾ ਪੇਕਿਆਂ ਦੇ ਤੱਕ
ਪੇਕਿਆਂ ਦੇ ਤੱਕ
ਓ ਪਤਾ ਦਸ ਦੂੰਗੀ ਕਿਹੜੇ ਘਰੋਂ ਆਈ ਹੋਈਆਂ
ਦਸ ਦੂੰਗੀ ਕਿਹੜੇ ਘਰੋਂ ਆਈ ਹੋਈਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ

ਜੇਕੋ ਚੀਜ਼ ਤੂ ਨਾ ਲੱਭਕੇ ਮੈਨੂੰ ਝਿੜਕਾਂ
ਤੈਨੂੰ ਖੁਦ ਨੂ ਰਹੇ ਨਾ ਕੁਛ ਯਾਦ ਵੇ
ਤੈਨੂੰ ਮਿੰਟਾਂ ਚ ਰਾਹੇ ਪਾ ਦਿਆਂ
ਓ ਮੈਨੂੰ ਪੇਕਿਆਂ ਦਾ ਮਾਰਦਾ ਲਿਹਾਜ ਵੇ
ਜੇਕੋ ਚੀਜ਼ ਤੂ ਨਾ ਲੱਭਕੇ ਮੈਨੂੰ ਝਿੜਕਾਂ
ਤੈਨੂੰ ਖੁਦ ਨੂ ਰਹੇ ਨਾ ਕੁਛ ਯਾਦ ਵੇ
ਤੈਨੂੰ ਮਿੰਟਾਂ ਚ ਰਾਹੇ ਪਾ ਦਿਆਂ
ਓ ਮੈਨੂੰ ਪੇਕਿਆਂ ਦਾ ਮਾਰਦਾ ਲਿਹਾਜ ਵੇ
ਪੁਛ ਨਾ ਮੇ ਕਿਨੀ ਕ ਖਪਾਈ ਹੋਈ ਆਂ
ਪੁਛ ਨਾ ਮੇ ਕਿਨੀ ਕ ਖਪਾਈ ਹੋਈ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ

ਸਗਨਾਂ ਦੇ ਸਾਰੇ ਪੈਸੇ ਲੂਟਲੇ
ਸੂਮਾ ਦੇ ਪਰਵਾਰਨੇ
ਸਗਨਾਂ ਦੇ ਸਾਰੇ ਪੈਸੇ ਲੂਟਲੇ
ਸੂਮਾ ਦੇ ਪਰਵਾਰਨੇ
ਖੋ ਲੈ ਸੀ ਤੇਰੀ ਮਾਂ ਨੇ ਸਾਡੇ ਵੀ ਸਾਰੇ ਵਾਰਨੇ
ਖੋ ਲੈ ਸੀ ਤੇਰੀ ਮਾਂ ਨੇ ਸਾਡੇ ਵੀ ਸਾਰੇ ਵਾਰਨੇ

ਓ ਤੇਰੇ ਓਲ੍ਹੇ ਛਿਪੇ ਰਹਿੰਦੀ ਕੰਨ ਭਰਦੀ
ਮੇਰੇ ਸੱਸ ਡੀ ਮਰਾਵੇ ਮੈਨੂੰ ਝਿੜਕਾਂ
ਤੈਨੂੰ ਚੱਕ ਕੇ ਦਵਾਲੇ ਮੇਰੇ ਕਰ ਦੇ
ਹੋ ਜੇਡੀ ਰਖਦੀ ਏ ਅਲਿਆਂ ਚੋ ਬਿੜਕਾਂ
ਓ ਤੇਰੇ ਓਲ੍ਹੇ ਛਿਪੇ ਰਹਿੰਦੀ ਕੰਨ ਭਰਦੀ
ਮੇਰੇ ਸੱਸ ਡੀ ਮਰਾਵੇ ਮੈਨੂੰ ਝਿੜਕਾਂ
ਤੈਨੂੰ ਚੱਕ ਕੇ ਦਵਾਲੇ ਮੇਰੇ ਕਰ ਦੇ
ਹੋ ਜੇਡੀ ਰਖਦੀ ਏ ਅਲਿਆਂ ਚੋ ਬਿੜਕਾਂ
ਥੋੜੇ ਸਾਰੇ ਆਂ ਹੱਥੋਂ ਮੈ ਸਤਾਈ ਹੋਈ ਆਂ
ਸਾਰੇ ਆਂ ਹੱਥੋਂ ਮੈ ਸਤਾਈ ਹੋਈ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ

ਨੀ ਮਰਜੂ ਬੇਗੈਰ ਤੇਰੇ ਆਖ ਕੇ
Bal ਰੋਕਦਾ ਬਟਾਲੇ ਮੇਰਾ ਰਾਹ ਵੇ
ਮਾਫੀ ਮਾਂਗ ਦਾ ਮਲਕੜੇ ਜੇ ਆਣ ਕੇ
ਵੇ ਮੈ ਸਾਰਾ ਕੁਝ ਦਿਨੀ ਆ ਭੁਲਾ ਵੇ
ਨੀ ਮਰਜੂ ਬੇਗੈਰ ਤੇਰੇ ਆਖ ਕੇ
Bal ਰੋਕਦਾ ਬਟਾਲੇ ਮੇਰਾ ਰਾਹ ਵੇ
ਮਾਫੀ ਮਾਂਗ ਦਾ ਮਲਕੜੇ ਜੇ ਆਣ ਕੇ
ਵੇ ਮੈ ਸਾਰਾ ਕੁਝ ਦਿਨੀ ਆ ਭੁਲਾ ਵੇ
ਕਰਾ ਕੀ ਵੇ ਤੇਰੇ ਪਿਆਰ ਨੇ ਹਰਾਈ ਹੋਈ ਆਂ
ਕੀ ਵੇ ਤੇਰੇ ਪਿਆਰ ਨੇ ਹਰਾਈ ਹੋਈ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ
ਨਿਕਲੀ ਨੀ ਤੇਰੇ ਨਾਲ ਵਿਆਹੀ ਹੋਇ ਆਂ
ਵੇ ਮੈ ਨਿਕਲੀ ਨੀ

WRITERS

TEJWANT SINGH

PUBLISHERS

Lyrics © IPRS

Share icon and text

Share


See A Problem With Something?

Lyrics

Other