Face ਤੇ glow ਚੇਹਰੇ ਤੇ smile ਹੈ
ਰਹਿੰਦੀ ਅੱਜਕਲ ਕੁੜੀ fine fine ਵੇ
ਜਿੱਦਣ ਦਾ ਹਿੱਸੇ ਮੇਰੇ ਤੂੰ ਆ ਗਿਆ
ਜ਼ਿੰਦਗੀ 'ਚ ਗਮ ਲੈਗਏ resign ਵੇ
ਹਨੇਰਿਆਂ ਚ ਪਰਛਾਵਾਂ ਸਾਥ ਛਡਜੇ
ਤੂੰ ਸਾਹਾਂ ਵਾਂਗ ਹਰ ਪਲ ਨਾਲ ਰਹਿਣਾ ਏ
ਚੰਨ ਨਾਲ ਹੋ ਜਾਵੇ ਪਿਆਰ ਜਿਨੂੰ ਵੇ
ਤਾਰੇ ਫਿਰ ਦੱਸਓਂ ਉਨੂੰ ਕਿੱਥੇ ਦਿਖਦੇ
ਰੁਸਨਾ ਮੇਰੇ ਤੋਂ ਸਿਖਦੀਆਂ ਕੁੜੀਆਂ
ਮਨਾਉਣਾ ਕਿਵੇਂ ਮੁੰਡਿਆ ਤੇਰੇ ਤੋਂ ਸਿੱਖਦੇ
ਰੁਸਨਾ ਮੇਰੇ ਤੋਂ ਸਿੱਖਦੀਆਂ ਕੁੜੀਆਂ
ਮਨਾਉਣਾ ਕਿਵੇਂ ਮੁੰਡਿਆ ਤੇਰੇ ਤੋਂ ਸਿੱਖਦੇ
ਰੁਸਨਾ ਮੇਰੇ ਤੋਂ ਸਿੱਖਦੀਆਂ ਕੁੜੀਆਂ
ਰਾਹਾਂ ਚ ਤੇਰੇ ਨਾਲ ਮੁਲਾਕਾਤ ਜੋ ਹੋਈ
ਸਫਰ ਏ ਮੰਜ਼ਿਲ ਤੋਂ ਸੋਹਣਾ ਹੋ ਗਿਆ
ਨਾ ਡਰ ਬਾਕੀ ਰਹਾ ਨਾ ਕੋਈ ਬੇਚੈਨੀਆਂ
ਆਮ ਜਿਹਾ ਦਿਲ ਸੀ ਜੋ ਸੋਹਣਾ ਹੋ ਗਿਆ
ਨਾ ਮੂਹਰੇ ਤੇਰੇ ਗੱਲਾਂ ਮੁਕਦੀਆਂ ਮੇਰੀਆਂ
ਬਾਕੀਆਂ ਦੇ ਸਾਮੇ ਚੁੱਪੀ ਤੋੜ ਹੋਵੇ ਨਾ
ਕਰਦੀ ਸ਼ਿੰਗਾਰ ਜਚਦੀ ਹਾਂ ਤੇਰੇ ਲਈ
ਹਰ ਕਹਿਣਾ ਮੰਨਾ ਕੋਈ ਮੋੜ ਹੋਵੇ ਨਾ
ਪਸੰਦ ਨਾ ਪਸੰਦ ਸਬ ਜਾਣਦਾ ਮੇਰੀ
ਵਕਤ ਤੇਰੇ ਨਾਲ ਬਿਤਾਉਣਾ ਮੈਨੂੰ ਚੰਗਾ ਲੱਗਦਾ
ਅੰਬਰਾਂ 'ਤੇ ਚੜ੍ਹੀ ਫਿਰਦੀ ਏ ਕੁੜੀ ਨੂੰ
ਪਿਆਰ ਜਤਾਉਣ ਦੇ ਤਰੀਕੇ ਸਿੱਖ ਕੇ
ਰੁਸਨਾ ਮੇਰੇ ਤੋਂ ਸਿਖਦੀਆਂ ਕੁੜੀਆਂ
ਮਨਾਉਣਾ ਕਿਵੇਂ ਮੁੰਡਿਆ ਤੇਰੇ ਤੋਂ ਸਿੱਖਦੇ
ਰੁਸਨਾ ਮੇਰੇ ਤੋਂ ਸਿੱਖਦੀਆਂ ਕੁੜੀਆਂ
ਮਨਾਉਣਾ ਕਿਵੇਂ ਮੁੰਡਿਆ ਤੇਰੇ ਤੋਂ ਸਿੱਖਦੇ
ਗੁੱਸਾ ਮੇਰੇ ਮਿੰਟ ਵਿਚ ਦੂਰ ਕਰਦੇ
ਕਦ 'ਚ ਪਾਵੇਂ ਏ ਤੂੰ ਲੰਬਾ ਮੇਰੇ ਤੋਂ
ਮੇਰਾ ਰੱਖਦਾ ਖਿਆਲ ਜਿਦਾਂ ਤੂੰ
ਤੁਰਦਾ ਏ ਨਾਲ ਨਾਲ ਜਿਦਾਂ ਤੂੰ
ਤੈਨੂੰ ਅੱਖਾਂ ਸਾਮ੍ਹੇ ਰਖਿਆ ਕਰਾਂ
ਸਾਰੇ ਸ਼ਾਇਰੀ ਨੇ ਤੇਥੋਂ ਸਿੱਖਦੇ
ਰੁਸਨਾ ਮੇਰੇ ਤੋਂ ਸਿਖਦੀਆਂ ਕੁੜੀਆਂ
ਮਨਾਉਣਾ ਕਿਵੇਂ ਮੁੰਡਿਆ ਤੇਰੇ ਤੋਂ ਸਿੱਖਦੇ
ਰੁਸਨਾ ਮੇਰੇ ਤੋਂ ਸਿੱਖਦੀਆਂ ਕੁੜੀਆਂ
ਮਨਾਉਣਾ ਕਿਵੇਂ ਮੁੰਡਿਆ ਤੇਰੇ ਤੋਂ ਸਿੱਖਦੇ