ਮੁੰਡਾ ਸਾਊ ਅੱਲੜਾ ਤੋਂ ਦੂਰ ਆ
ਪਹਿਲਾ ਕਰਦਾ ਤਰੀਫ ਅੱਜ ਥੱਕਦਾ ਨਹੀਂ ਮੁਟਿਆਰ ਦੀ
ਆ ਸੱਚੀਓਂ ਹੈਰਾਨ ਆ ਮੈਂ ਬਦਲਿਆ ਵੇਖ ਕੇ
ਚੰਗਾ ਲਗੇ ਗੱਲੋਂ ਇਨਕਾਰ ਨਹੀਂ
ਆ ਦੇ ਗਿਆ ਸੀ ਹਿੰਟ ਉਹਨੂੰ ਸੂਟ ਨੇ ਪਸੰਦ
ਤਾਹੀਂ ਪਾਉਣ ਛੱਡ ਦਿਤੀਆਂ ਮੈਂ ਜ਼ੀਣਾ
ਓਹ ਤਾ ਮਰੇ ਸਾਦਗੀ ਤੇ ਉੱਤੋਂ ਲੱਕ ਚੰਗਾ ਨਾਰ ਦਾ
ਕੁੜੀਆਂ ਦੀ ਉਹਨੂੰ ਕੋਈ ਕਮੀ ਨਾ
ਕਹਿੰਦਾ ਸਿੱਧਾ ਦਿਲੋਂ ਪਾਰ ਮੇਰੇ ਹੋ ਗਿਆ
ਜੋ ਤੀਰ ਅੱਖਾਂ ਤੋਂ ਚਲਾਇਆ ਨਾਰ ਨੇ
ਆਹ, ਖੋਰੇ ਕਿੱਥੋਂ ਦਰਜ਼ੀ ਨੇ ਲਾ ਲਏ ਅੰਦਾਜ਼ੇ
ਰੰਗ ਗੁੱਡੇ ਆ ਪਸੰਦ ਮੇਰੇ ਯਾਰ ਨੂੰ
ਚੱਕੀ ਸੀ ਗਰੰਟੀ ਉਹਨੂੰ ਸੂਟ ਐਸੇ ਮੈਂ ਸੌਣੇ
ਸਾਰੇ ਵੇਖਦੇ ਹੀ ਰਹਿ ਜਾਣਗੇ ਨਾਰ ਨੂੰ
ਓ ਗੱਲ ਆਹੀ ਹੋਈ ਮੁੰਡਾ ਵੇਖਦਾ ਹੀ ਰਹਿ ਗਿਆ
ਹੱਥ ਜਯਾ ਮਿਲਾ ਕੇ ਨਾਪ ਵੀਣੀ ਦਾ ਵੀ ਲੈ ਗਿਆ
ਆ 6 ਫ਼ੁੱਟ ਦਾ ਓਹ ਮੈਂ ਵੀ ਸਾਡੇ 5 ਦੀ ਆ
ਕੱਠਿਆਂ ਨੇ ਖਿੱਚਿਆ ਜੋ ਫੋਟੋਆਂ ਸੋਹਣੀ ਲੱਗਦੀ ਆ
ਝੁਮਕੇ ਲੈ ਆਇਆ ਸੀ ਓਹ ਪਾਏ ਫਿਰੇ ਨਤੀਆਂ
ਚਾਹ ਬੜਾ ਜੱਟੀ ਨੂੰ ਆ ਜਿਦਣ ਦੀ ਲੱਗੀ ਆ
ਛੱਲਾ ਜੋ ਉਂਗਲ ਚ ਪਾਇਆ ਨਾਰ ਨੇ