ਕਾਤੋ ਵੇ ਤੂੰ ਲਿਆਈਆਂ ਦੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਵੇ ਕੀਤੇ ਫਿੱਕਾ ਨਾ ਪੈ ਜੇ ਰੰਗ ਪਿਆਰ ਦਾ ਗੂੜ੍ਹਾ ਵੇ
ਜੋ ਸੁਪਨਾ ਦੱਸਿਆ ਸੀ ਕਰਦੀ ਤੂੰ ਪੂਰਾ ਵੇ
ਏ ਜੋਬਨ ਭਰੀ ਜਵਾਨੀ ਤੇਰੀ ਸ਼ੋ ਨੂੰ ਤਰਸੇ ਵੇ
ਏ ਰਾਤ ਮੇਰੀ ਕੱਲਿਆ ਦੀ ਮੇਰੇ ਪਿਆਰ ਨੂੰ ਪਰਖੇ ਵੇ
ਵੇਖ ਥੱਕ ਗਈਆਂ ਅੱਖਾਂ ਮੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਵੇ ਤੂੰ ਤੋੜਦੀ ਨਾ ਉਮੀਦਾਂ ਮੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ
ਅਜਾ ਵੇ ਮਾਹੀ ਕਰਦੀ ਉਡੀਕਾਂ ਤੇਰੀਆਂ