ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਗੁੱਤ ਤੇ ਪਰਾਂਦਾ ਪਾਇਆ ਬੜਾ ਜੱਚ ਦਾ
ਮੱਥੇ ਉੱਤੇ ਟਿੱਕਾ ਪੂਰਾ ਡੇਢ ਲੱਖ ਦਾ
ਗੁੱਤ ਤੇ ਪਰਾਂਦਾ ਪਾਇਆ ਬੜਾ ਜੱਚ ਦਾ
ਮੱਥੇ ਉੱਤੇ ਟਿੱਕਾ ਪੂਰਾ ਡੇਢ ਲੱਖ ਦਾ
ਨੈਣੀ ਪਾਇਆ ਸੁਰਮਾ ਬਾਰੂਦ ਵਰਗਾ
ਵੇਖੋ ਬਿੱਲੀ ਅੱਖ ਕੋਲੋ ਕੌਣ ਬੱਚ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਪੈਰਾਂ ਚ ਪੰਜੇਬਾਂ ਲਾਈਆਂ ਪਾ ਤੂੰ ਕੁੜੀਏ
ਸਿੱਰ ਉੱਤੇ ਲਈ ਫੁਲਕਾਰੀ ਫੱਬ ਦੀ
ਮੋਤੀਆਂ ਜਹੇ ਨੀ ਚਿੱਟੇ ਦੰਦ ਕੁੜੀਏ
ਹੱਸਦੀ ਤੈਂ ਬੜੀ ਤੂੰ ਪਿਆਰੀ ਲਗਦੀ
ਅਰਸ਼ਾਂ ਤੋਂ ਆਈ ਹੋਏ ਹੂਰ ਲਗਦੀ
ਵੇਖ ਤੈਨੂੰ ਅੰਬਰਾਂ ਚ ਚੰਨ ਮੱਛ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਰਾਣੀ ਹਾਰ ਪਾਇਆ ਗੱਲ ਸੋਹਣਾ ਲੱਗ ਦਾ
ਦੁਨੀਆ ਦੀ ਨਜ਼ਰਾਂ ਲਵਾ ਨਾ ਬੈਠੀ ਤੂੰ
ਕੰਨਾਂ ਵਾਲੇ ਝੁਮਕੇ ਨੀ ਦਿਲ ਤੁੰਭ ਦੇ
ਵੇਖੀ ਕੀਤੇ ਇਹਨਾਂ ਨੂੰ ਗਵਾ ਨਾ ਬੈਠੀ ਤੂੰ
ਗਿੱਧੇ 'ਚ ਜਦੋ ਨੀ ਤੂੰ ਪਾਵੇ ਬੋਲੀਆਂ
ਕੱਲਾ ਕੱਲਾ ਬੋਲ ਸਾਡੇ ਸੀਨੇ ਵੱਜ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਬਾਗਾਂ ਵਿੱਚ ਘੁੰਮਦੀ ਤੂੰ ਲੱਗੇ ਮੋਰਨੀ
ਕਰਾਂ ਕਿ ਤਰੀਫ ਮੋਰਾਂ ਵਾਲੀ ਨੱਥ ਦੀ
ਜੁੱਤੀ ਆ ਪੰਜਾਬੀ ਉੱਤੇ ਫੁੱਲ ਬੂਟੀਆਂ
ਉਤੋਂ ਚੂੜੀਆਂ ਤੂੰ ਹੱਥਾਂ ਵਿੱਚ ਪਾਇਆ ਕੱਚ ਦੀ
ਮੱਲੋ ਮੱਲੀ ਦਿਲ ਨੱਚਣੇ ਨੂੰ ਕਰਦਾ
ਗੁਰਸਹਿਜ ਦਾ ਵੀ ਕਹਿੰਦੀ ਜਦੋ ਗੀਤ ਵੱਜ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ
ਕੋਕਾ ਤੇਰਾ ਮਿਤਰਾਂ ਦੀ ਜਾਨ ਕੱਢ ਦਾ
ਜਾਨ ਕੱਢ ਦਾ ਨੀ ਸਾਡਾ ਦਿਲ ਠੱਗ ਦਾ