Distraction ਬਿੱਲੋ ਮੁੱਖੜਾ ਤੇਰਾ
Distraction ਬਿੱਲੋ ਆਏ ਹਾਏ ਨੀ ਮੁੱਖੜਾ ਤੇਰਾ
ਦਿਨ ਰਾਤ ਆਉਂਦੇ ਤੇਰੇ ਡ੍ਰੀਮ ਨੀ
ਲੱਕ ਪਤਲਾ ਯਾ ਬਾਡੀ ਉਤੋਂ ਲੀਨ ਨੀ
ਸਰਚ ਆਕੇ ਮੇਰੀ ਤੇਰੇ ਉੱਤੇ ਮੁੱਕ ਗਏ
ਨਾਲ ਮੇਰੇ ਤੂੰ ਏ ਮੈਨੂੰ ਹੋਵੇ ਨਾ ਯਕੀਨ ਨੀ
ਲੱਭਿਆ ਕੋਈ ਲੱਭਣੀ ਨੀ ਤੇਰੇ ਜਿਹੀ ਹੋਰ ਏ
ਸੱਚ ਆਖਾਂ ਬਿੱਲੋ ਟੱਚ ਕੀਤੀ ਨੀ ਤੂੰ ਸੋਲ ਆ
ਪੱਥਰ ਤੇ ਲੀਕ ਬਿੱਲੋ ਮਿੱਤਰਾਂ ਦੇ ਬੋਲ ਆ
ਵਿਆਹ ਕਰਵਾਉਣਾ ਤੇਰੇ ਨਾ ਏਹੀ ਮੇਰਾ ਗੋਲ ਆ
ਸਨਸੈੱਟ ਅੱਜ ਬੀਚ ਤੇ ਬੱਲੀਏ ਵੇਖਣ ਚੱਲ ਚੱਲੀਏ ਨੀ
ਹੈਨੇਸੀ ਵੀ ਰੱਖ ਲੈ ਨਾਲ ਆ ਪੀਵਾ ਗਏ ਬੱਲੀਏ ਨੇ
ਦਿਲ ਵਾਲੇ ਤੈਨੂੰ ਸਾਰੇ ਸੀਕਰੇਟ ਦੱਸਣੇ ਆ ਰੱਖਣਾ ਨੀ ਕੋਈ ਬਿੱਲੋ ਤੇਰੇ ਤੋਂ ਲਕੋਹ ਨੀ
Distraction ਬਿੱਲੋ ਮੁੱਖੜਾ ਤੇਰਾ
Distraction ਬਿੱਲੋ ਆਏ ਹਾਏ ਨੀ ਮੁੱਖੜਾ ਤੇਰਾ
ਅੱਖਾਂ ਮੇਰੀਆਂ ਨੇ ਤੇਰੇ ਉੱਤੇ locked in
ਦਿਲ ਵਾਲਾ ਬੂਹਾ ਖੁੱਲ੍ਹਾ ਕੱਰ walk in
ਮੂੰਹੋਂ ਹੁੰਦੀ ਨਾ ਤਰੀਫ ਮੈਥੋਂ ਬੋਲ ਨੀ
ਬਿੱਲੋ ਕਰ ਲੈਣ ਦੇ ਤੂੰ ਅੱਖਾਂ ਨੂੰ ਓਹ talking
ਤੇਰੇ ਮੇਰੇ ਵਿੱਚ ਜੋ ਪਸੰਦ ਮੈਨੂੰ vibe ਨੀ
ਐਟੀਟਿਊਡ ਜੱਟਾਂ ਵਾਲਾ ਕਰਦਾ ਮੈਂ like ਨੀ
ਬੁੱਲੀਆਂ ਚੋਂ ਬੋਲ ਦੀ ਆ ਬੋਲ ਜਦੋ ਮਿੱਠੜੇ ਜੇਹੇ
ਦਿੱਲਾਂ ਨੂੰ ਓਹ ਕਰਦੇ ਨੇ ਸਿੱਧੇ strike ਨੀ
Dress up ਤੂੰ ਹੋਜਾ ਬੱਲੀਏ dinner ਤੇ ਚੱਲੀਏ ਨੀ
ਏਐਮਜੀ-ਵੈਗਨ ਕਾਲੀ ਬਹਿ ਜਾ ਵਿੱਚ ਬੱਲੀਏ ਨੀ
ਰੱਖਣਾ ਬਣਾ ਕਿ ਤੈਨੂੰ ਦਿਲ ਦੀ ਕੁਈਨ ਲਾਈਫਟਾਈਮ ਤੇਰੇ ਨਾਮ ਗਈ ਆ ਮੇਰੀ ਹੁਣ ਹੋ ਨੀ
Distraction ਬਿੱਲੋ ਮੁੱਖੜਾ ਤੇਰਾ
Distraction ਬਿੱਲੋ ਆਏ ਹਾਏ ਨੀ ਮੁੱਖੜਾ ਤੇਰਾ