ਲਵਾਂ ਪੈਂਦੇ ਸੱਟੇ ਚੀਜ਼ check ਕਰਦਾ ਮੈਂ tag ਨਹੀਂ
ਸਿਰ ਮੇਰਾ ਘੁੰਮਦਾ ਆ, ਰਹਿੰਦਾ jet lag ਕੀਤਾ bottom ਤੋਂ ਸ਼ੁਰੂ ਅੱਜ ਦੁਨੀਆ ਤੇ ਗੱਲਾਂ ਨੇ
ਅਖ਼ਬਾਰਾਂ ਦੱਸਦੀਆਂ ਮਾਰੀਆਂ ਜੋ ਮੱਲਾਂ
White gold, ice cold ਲੈ ਫਿਰਦਾ Rolex ਤੇਰਾ ਸ਼ੌਕੀ ਜੱਟ ਨੀ

Champagne ਖੋਲ੍ਹੀ ਬੈਠਾ ਪੀਵਾਂ sip sip ਨੀ
ਯਾਰ ਬੇਲੀ ਉਹੀ ਚੇਂਜ ਹੋਇਆ ਨਾ clique ਨੀ
ਰਾਤ ਪਾਉਂਦੀ ਜਾਵੇ ਗੱਡੀ ਗਲੀ ਵਿਚੋਂ ਲੰਘਦੀ
ਕਾਲੀ GTR ਤੇਰੇ ਸੁਰਮੇ ਉਹ ਰੰਗ ਦੀ
Chase ਕਰਾਂ ਮੈਂ dream ਬਿੱਲੋ
ਲੱਗਾ look ਤੋਂ ਮੈਂ mean ਬਿੱਲੋ
ਮਨ ਨੀਵਾਂ ਰੱਖ ਹਿੱਕ ਠੋਕ ਸਿਰ ਤਾਣ ਕਰ ਚੱਲਾਂ
White gold, ice cold ਲੈ ਫਿਰਦਾ Rolex ਤੇਰਾ ਸ਼ੌਕੀ ਜੱਟ ਨੀ
White gold, ice cold ਲੈ ਫਿਰਦਾ Rolex ਤੇਰਾ ਸ਼ੌਕੀ ਜੱਟ ਨੀ
ਦਿਲ ਚ ਪੰਜਾਬ ਵੱਸਦਾ ਐ ਚੇਤੇ ਪਿੰਡ ਨੀ
ਫਿਰਨੀ ਤੇ ਕੋਠੀ ਪਾਉਣੀ ਜੱਟ ਦੀ ਐ ਹਿੰਦ ਨੀ
ਸ਼ੌਕ ਮੈਂ ਪੁਗਾ ਦੂ ਕੇਰਾਂ ਬੋਲ ਕੇ ਤੂੰ ਦੱਸਦੇ
ਮੂੰਹਾਂ ਤੇ ਲਵਾ ਦੂ ਤਾਲੇ ਜਿਹੜੇ ਬਾਹਲੇ ਸੀ ਉਹ ਹੱਸਦੇ
ਵੇਖੀਂ ਕੱਢਦਾ Cadillac ਬਿੱਲੋ
ਗੱਡੀ ਪਾ ਲਈਏ ਨੀ Dolce & Gabbana ਦੇ ਵੱਲਾਂ
White gold, ice cold ਲੈ ਫਿਰਦਾ Rolex ਤੇਰਾ ਸ਼ੌਕੀ ਜੱਟ ਨੀ
White gold, ice cold ਲੈ ਫਿਰਦਾ Rolex ਤੇਰਾ ਸ਼ੌਕੀ ਜੱਟ ਨੀ
ਹਫ਼ਤੇ ਚ 7 ਦਿਨ ਕਰਦਾ vacation ਆ
ਫੋਟੋਆਂ ਖਿਚਾ ਕੇ ਨਹੀਂਓਂ ਕੀਤੀਆਂ donation ਆ ਪੈਸੇ ਧੇਲਾ ਪੱਲੇ ਅੱਜ ਰੱਬ ਦੀ ਮਿਹਰ ਐ
ਲੋੜ ਨਾਲੋਂ ਜ਼ਿਆਦਾ ਗੱਲ ਕੀਤੀ ਨਹੀਂਓਂ share ਐ
ਸਾਡਾ ਵੇਖ ਲੈ graph ਜਾਵੇ ਸਿਖਰਾਂ ਦੇ ਵੱਲਾਂ