ਨਿੱਕੀ ਨਿੱਕੀ ਅੱਖੀਆਂ ਦੇ ਨਿੱਕੇ ਨਿੱਕੇ ਸੁਪਨੇ
ਸਾਰੇ ਹੀ ਪੁਗਾਤੇ ਮੇਰੇ ਸੋਹਣੀਏ
ਭਾਗਾਂ ਵਾਲੀ ਹੋਈ ਤੈਨੂ ਜ਼ਿੰਦਗੀ ਚ ਪਾਕੇ
ਮੇਰੇ ਮਾ ਪੇਆਂ ਦੇ ਲਾਡਲੇ ਪ੍ਰੌਣੇ ਆਂ
ਬੇਬੇ ਬਾਪੂ ਜੀ ਤੋਂ ਉਵੇਂ ਮੈਨੂ ਪ੍ਯਾਰ ਮਿਲੇਯਾ
ਵੇ ਜਿਵੇ ਮਾ ਪੇਆ ਤੋਂ ਲੈਂਦੀ ਰਹੀ ਕੁਵਾਰੀ ਆ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ
ਹੱਸ ਖੇਡ ਲੰਘ ਦੇਣ ਨਾਲ ਨਾਲ ਦੇਣ
ਬਸ ਕਦੇ ਕਦੇ ਤੂ ਤੂ ਮੈਂ ਮੈਂ ਚਲਦੀ
ਸੱਚੀ ਉ ਸਵਾਰ ਦਿੱਤਾ ਮੇਰਾ ਚੰਨਾ ਆਜ
ਤਾਂਈ ਓ ਫਿਕਰ ਕਰਾਂ ਨਾ ਕਦੇ ਕਲ ਦੀ
ਕਿੱਤੀਯਾਂ ਦੁਆਵਾਂ ਸਬ ਕਮ ਆ ਗਈਆਂ
ਵੇ ਤਾਂਈ ਓ ਸ਼ੁਕਰ ਕਰਾਂ ਮੈਂ ਸੌ 100 ਵਾਰੀਆਂ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ
ਸ਼ਕ਼ ਨਾ ਕਦੇ ਵੀ ਹੋਇਆ ਤੇਰੇ ਪ੍ਯਾਰ ਉੱਤੇ
ਮਾਨ ਜਿੰਨਾ ਵਾਰੀ ਹੋਇਆ ਮਾਨ ਪੂਰਾ ਆ
ਸੱਚੀ ਆ ਮੁਹੱਬਤਾਂ ਸੀ ਰਬ ਦਿੱਤਾ ਸਾਥ
ਤਾਂਈ ਓ ਗੋਰੀ ਆ ਬਾਹਾਂ ਦੇ ਵਿਚ ਚੂੜਾ ਆ
ਇਕ ਵਾਰੀ ਕਿਹਨ ਉੱਤੇ ਸਬ ਹੋ ਜਾਂਦਾ ਆ
ਤਾਂਹੀਓਂ ਦੂਜੀ ਕਦੇ ਗਲ ਮੈਂ ਵਿਚਾਰੀ ਨਾ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ
ਮਨਜ਼ੂਰ ਨਈ ਕਿਸੇ ਨੂ ਮੇਰੇ ਅੱਖੀਆਂ ਚ ਪਾਣੀ
ਮੇਰੇ ਹਾਸੇਆਂ ਦੇ ਉੱਤੋਂ ਜਾਨ ਵਾਰ ਦੇ
ਗੁਰਸੇਵਕ ਲਿਖਾਰੀ ਤੇਰਾ ਰਬ ਜਿੰਨਾ ਸਾਤ
ਲੇਖ ਖੁਲ ਗਯਾ ਸੱਚੀ ਵੇ ਰਕਾਨ ਦੇ
ਚੇਤੇ ਆ ਖਿਆਲਾਂ ਵਿਚ ਐਹੀ ਰਿਹੰਦਾ ਆ
ਵੇ ਨਾਲੇ ਉਮਰ ਰਿਹਨਾ ਮੈਂ ਤੇਰੇ ਸਾਰੀਆਂ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ
ਮੇਰੀ ਕੋਈ ਦਰਾਣੀ ਨਾ ਜਠਾਣੀ ਸੋਹਣਿਆ
ਮੈਂ ਧੀਆਂ ਵਾਂਗੂ ਸੱਸ ਨੂ ਪ੍ਯਾਰੀ ਆਂ