ਮਹਿਫ਼ਿਲਾਂ ਚ ਯਾਰਾ ਨਾਲ ਯਾਰਾਣੇ ਐ ਤੇਰੇ
ਸੁਣ ਮੇਰੇ ਨੈਣ ਵੇ ਦੀਵਾਨੇ ਐ ਤੇਰੇ
ਮਹਿਫ਼ਿਲਾਂ ਚ ਯਾਰਾ ਨਾਲ ਯਾਰਾਣੇ ਐ ਤੇਰੇ
ਸੁਣ ਮੇਰੇ ਨੈਣ ਵੇ ਦੀਵਾਨੇ ਐ ਤੇਰੇ
ਜਿਦੇ ਚ ਬੈਠਾਈ ਰੱਖੇ ਸਾਰਾ ਦਿਨ ਯਾਰ
ਚਿੱਤ ਕਰਾ ਅੱਗ ਲਾਦੁ ਕਾਰ ਨੁੰ
ਲੱਗਦਾ ਐ ਹੈ ਨੀ ਤੇਰੇ ਦਿਲ ਵਿੱਚ ਪਿਆਰ
ਜਦੋਂ ਕਦੇ ਕਿਹੜਾ ਮੈਨੂੰ shopping ਕਰਾ
Phone ਚੱਕ ਤੁੱਰ ਜਾਨਾ ਐ ਬਾਹਰ ਨੁੰ
Phone ਚੱਕ ਤੁੱਰ ਜਾਨਾ ਐ ਬਾਹਰ ਨੁੰ
ਤੂੰ ਬੁਲਾਉਂਦਾ ਮੈਨੂੰ ਕਹਿ ਕੇ
ਤੂੰ ਬੁਲਾਉਂਦਾ ਮੈਨੂੰ ਕਹਿ ਕੇ
ਲੱਗੀ ਸੀਗੀ ਸਾਡੀ ਕੇੜੇ ਵਾਰ ਨੁੰ
ਲੱਗਦਾ ਐ ਹੈ ਨੀ ਤੇਰੇ ਦਿਲ ਵਿੱਚ ਪਿਆਰ
ਜਦੋਂ ਕਦੇ ਕਿਹੜਾ ਮੈਨੂੰ shopping ਕਰਾ
Phone ਚੱਕ ਤੁੱਰ ਜਾਨਾ ਐ ਬਾਹਰ ਨੁੰ
Phone ਚੱਕ ਤੁੱਰ ਜਾਨਾ ਐ ਬਾਹਰ ਨੁੰ
ਜਦੋਂ ਨਵੀਂ ਅੰਵੀਂ ਲੱਗੀ ਸੀ ਜਤੋਂਦਾ ਸਾ ਪਿਆਰ
ਝੂਠੇ ਤੇਰੇ ਵਾਅਦੇ ਸਭ ਝੂਠੇ ਇਕਰਾਰ
ਜਦੋਂ ਨਵੀਂ ਅੰਵੀਂ ਲੱਗੀ ਸੀ ਜਤੋਂਦਾ ਸਾ ਪਿਆਰ
ਝੂਠੇ ਤੇਰੇ ਵਾਅਦੇ ਸਭ ਝੂਠੇ ਇਕਰਾਰ
ਸੁਣ ਮੇਰੀ ਗੱਲ ਚੰਨਾ ਆਉਣ ਵਾਲੇ ਸਾਲ
ਲੱਗਦਾ ਐ ਹੈ ਨੀ ਤੇਰੇ ਦਿਲ ਵਿੱਚ ਪਿਆਰ
ਜਦੋਂ ਕਦੇ ਕਿਹੜਾ ਮੈਨੂੰ shopping ਕਰਾ
Phone ਚੱਕ ਤੁੱਰ ਜਾਣਾ ਐ ਬਾਹਰ ਨੁੰ
Phone ਚੱਕ ਤੁੱਰ ਜਾਨਾ ਐ ਬਾਹਰ ਨੁੰ