ਮੈਂ ਵਿਆਹ ਤੋ ਪਿਛੋ ਗਿਣ ਗਿਣ ਲੈਣੇ ਬਦਲੇ
ਗਲ ਕਰੇ ਨਾ ਕਰੌਣਾ ਰਿਹਨਾ Wait ਤੂ
ਮੇਰਾ ਸ਼ਾਦ ਦਿਨਾ Message ਵੀ Seen ਕਰ ਕੇ
ਹੁਣ ਕਰੇ Reply ਮੇਰਾ Late ਤੂ
ਵੇ ਮੈਂ ਕਰਦੀ ਆ ਨੋਟ ਮੈਨੂ ਕਰੇ Ignore
ਕਰਦੀ ਆ ਨੋਟ ਮੈਨੂ ਕਰੇ Ignore
ਟਿੱਚ ਜਾਂਦਾ ਏ ਹਾਲੇ ਮੁਟਿਆਰ ਨੂ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ
ਹੁਣ ਤਕ ਮਾਪੇਆ ਨੇ ਚੱਲੇ ਨਖਰੇ
ਅੱਗੇ ਤੈਨੂ ਚੱਲਣੇ ਵੀ ਪੈਨੇ ਆ
ਪਿਹਲੇ ਬੋਲ ਤੇ ਪੂਗੌਣੇ ਪੈਨੇ ਬੋਲ ਵੇ ਜੱਟਾ
ਜਿਹਦੇ ਵੀ ਜੱਟੀ ਨੇ ਤੈਨੂ ਕਿਹਨੇ ਆ
ਹੁਣ ਤਕ ਮਾਪੇਆ ਨੇ ਚੱਲੇ ਨਖਰੇ
ਅੱਗੇ ਤੈਨੂ ਚੱਲਣੇ ਵੀ ਪੈਨੇ ਆ
ਪਿਹਲੇ ਬੋਲ ਤੇ ਪੂਗੌਣੇ ਪੈਨੇ ਬੋਲ ਵੇ ਜੱਟਾ
ਜਿਹਦੇ ਵੀ ਜੱਟੀ ਨੇ ਤੈਨੂ ਕਿਹਨੇ ਆ
ਕਿੰਤੂ ਪਰੰਤੂ ਨੀ ਤੇਰਾ ਸੁਣਨਾ
ਕਿੰਤੂ ਪਰੰਤੂ ਨੀ ਤੇਰਾ ਸੁਣਨਾ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ
ਝਾਂਜਰਾਂ ਦਾ ਜੋੜਾਂ ਏਕ ਤੇਤੋ ਮੰਗੇਯਾ
ਦਿਤਾ ਨੀ ਲੇ ਆਕੇ ਮੈਨੂ ਸੋਹਣੇਯਾ
ਜੇ ਮੇਰੇ ਆ ਨਾ ਸੁੱਟਾ ਤੇ spend ਕਰਨੇ
ਏਹ੍ਨਾ ਡਾਲਰਾਂ ਨੂ ਕਿ ਮੈਂ ਅੱਗ ਲਔਉਣੀ ਆ
ਝਾਂਜਰਾਂ ਦਾ ਜੋੜਾਂ ਏਕ ਤੇਤੋ ਮੰਗੇਯਾ
ਦਿਤਾ ਨੀ ਲੇ ਆਕੇ ਮੈਨੂ ਸੋਹਣੇਯਾ
ਜੇ ਮੇਰੇ ਆ ਨਾ ਸੁੱਟਾ ਤੇ spend ਕਰਨੇ
ਏਹ੍ਨਾ ਡਾਲਰਾਂ ਨੂ ਕਿ ਮੈਂ ਅੱਗ ਲਔਉਣੀ ਆ
ਗੱਲਾਂ ਗੱਲਾਂ ਵਿਚ ਦਿਨਾ ਟਾਲ ਤੂ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ
ਗੁਰਸੇਵਕ ਲਿਖਾਰੀ ਵੇ ਤੂ ਬੋਹਤਾ ਬੰਦਾ
ਗਲ ਗਲ ਉੱਤੇ ਪੈਂਦਾ ਤੈਨੂ ਤੋਕਣਾ
ਇੰਨਾ ਟੋਕਦਾ ਨੀ ਹੋਣਾ ਕੋਈ ਜਵਾਕ ਨੂ
ਗੁਰਸੇਵਕ ਲਿਖਾਰੀ ਵੇ ਤੂ ਬੋਹਤਾ ਬੰਦਾ
ਗਲ ਗਲ ਉੱਤੇ ਪੈਂਦਾ ਤੈਨੂ ਤੋਕਣਾ
ਇੰਨਾ ਟੋਕਦਾ ਨੀ ਹੋਣਾ ਕੋਈ ਜਵਾਕ ਨੂ
ਵੇ ਤੂ ਯਾਰਾਂ ਨਾਲ ਕਰਦਾ ਏ ਰੋਜ ਪਾਰਟੀਆਂ
ਯਾਰਾਂ ਨਾਲ ਕਰਦਾ ਏ ਰੋਜ ਪਾਰਟੀਆਂ
Neck ਤਰਸੀ ਆ ਮੇਰੀ ਰਾਣੀ ਹਾਰ ਨੂ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ
ਵੇ ਮੈਂ ਉਮਰਾ ਲੀ ਜੱਟਾ ਤੇਰੇ ਲੜ ਲਗਨਾ
ਐਵੇਂ Lite ਨਾ ਲੇ ਜੈ ਮੇਰੇ ਪ੍ਯਾਰ ਨੂ