LyricFind Logo
LyricFind Logo
Profile image icon
Lyric cover art

Maa

Apple Music logo
Deezer logo
Spotify logo
Lyrics
ਮੇਰੀ ਮਾਂ ਦੇ ਸੁਪਨੇ ਨੇ ਏਨੇ ਸੋਹਣੇ
ਮੈਨੂੰ ਰੋਣ ਨੀ ਦੇਂਦੇ, ਮੈਨੂੰ ਰੋਣ ਨੀ ਦੇਂਦੇ
ਨਿੱਕੇ ਨਿੱਕੇ ਚਾਅ ਜੇ ਅੱਖੀਆਂ ਚ ਬਹੁਤ ਨੇ
ਮੇਰੀ ਮਾਂ ਦੀਆਂ ਦੁਵਾਵਾਂ ਪਾਸਾ ਵਟਿਆ ਮੌਤ ਨੇ
ਇਹ ਦੁਨੀਆਂ ਵਾਲੇ ਨੇ ਏਨੇ ਮਾੜੇ
ਮੈ ਵੱਧ ਦਾ ਹਾ ਅੱਗੇ ਅੱਗੇ ਆਉਣ ਨੀ ਦਿੰਦੇ
ਮੇਰੀ ਮਾਂ ਦੇ ਸੁਪਨੇ ਨੇ ਏਨੇ ਸੋਹਣੇ
ਮੈਨੂੰ ਰੋਣ ਨੀ ਦੇਂਦੇ, ਮੈਨੂੰ ਰੋਣ ਨੀ ਦੇਂਦੇ

It's Deol harman

ਓਹਦੀਆਂ ਅੱਖੀਆਂ ਦਾ ਪਾਣੀ ਜਿਦਾ ਮੂਲ ਨਾ ਕੋਈ
ਹਾਏ ਮੇਰੇ ਲਯੀ ਜਾਗੀ ਉਹ ਰਾਤਾਂ ਨਾ ਸੋਈ
ਓਹਦੇ ਕਦਮਾਂ ਦੇ ਸਾਏ ਮੇਰੇ ਨਾਲ ਨੇ ਚਲਦੇ
ਕਿੱਤੇ ਹੋਵਾਂ ਜੇ ਕੱਲਾ ਕੱਲਾ ਹੋਣ ਨੀ ਦਿੰਦੇ
ਮੇਰੀ ਮਾਂ ਦੇ ਸੁਪਨੇ ਨੇ ਏਨੇ ਸੋਹਣੇ
ਮੈਨੂੰ ਰੋਣ ਨੀ ਦੇਂਦੇ, ਮੈਨੂੰ ਰੋਣ ਨੀ ਦੇਂਦੇ

ਜਿਵੇਂ ਰੁੱਖ ਦਾ ਮੂਲ ਨਹੀਂ ਹਾਏ ਛਾਵਾਂ ਤੋਂ ਬਿਨਾਂ
ਪੁੱਤ ਰੁਲ ਹੀ ਜਾਂਦੇ ਨੇ ਇਥੇ ਮਾਵਾਂ ਤੋਂ ਬਿਨਾਂ
ਹੱਥ ਸਰ ਤੇ ਜੇ ਹੋਵੇ ਢਾਲਦਿਆਂ ਬਲਾਵਾਂ ਨੇ
ਦੁੱਖ ਸਹਿ ਕੇ ਵੀ ਲੱਖਾਂ ਸੁਖ ਮੰਗਦੀਆਂ ਮਾਵਾਂ ਨੇ
Gursewak ਜੋ ਅੱਜ ਵੀ ਇਕ ਓਦੇ ਹੀ ਕਰਕੇ
ਕਿੱਤੇ ਝੁਕ ਦਾ ਜੇ Joban ਉਹ ਝੁਕਾਉਣ ਨੀ ਦਿੰਦੇ
ਮੇਰੀ ਮਾਂ ਦੇ ਸੁਪਨੇ ਨੇ ਏਨੇ ਸੋਹਣੇ
ਮੈਨੂੰ ਰੋਣ ਨੀ ਦੇਂਦੇ, ਮੈਨੂੰ ਰੋਣ ਨੀ ਦੇਂਦੇ
ਮੇਰੀ ਮਾਂ ਦੇ ਸੁਪਨੇ ਨੇ ਏਨੇ ਸੋਹਣੇ
ਮੈਨੂੰ ਰੋਣ ਨੀ ਦੇਂਦੇ, ਮੈਨੂੰ ਰੋਣ ਨੀ ਦੇਂਦੇ

WRITERS

Joban chatha, Deol harman

PUBLISHERS

Lyrics © IPRS

Share icon and text

Share


See A Problem With Something?

Lyrics

Other