LyricFind Logo
LyricFind Logo
Profile image icon
Lyric cover art

Nazran

Apple Music logo
Deezer logo
Spotify logo
Lyrics
ਨਜ਼ਰੋਂ ਬਚਾਉਣਾ ਤੈਨੂੰ ਸੋਹਣਿਆਂ
ਸੁੱਟੂ ਮਿਰਚਾਂ ਚੁੱਲ੍ਹੇ ਚ ਤੈਥੋਂ ਵਾਰ ਵੇ
ਤੈਨੂੰ ਖੋ ਨਾ ਲੈਜੇ ਮੈਥੋਂ ਕੋਈ ਚੰਦਰੀ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ
ਵੇ ਸਚਾ ਚਾਹੀਦਾ ਪਿਆਰ ਕੋਈ time pass ਨਹੀਂ
ਤੂੰ ਹੀ ਖਾਸ ਏ ਮੇਰੇ ਲਈ ਕੋਈ ਹੋਰ ਖਾਸ ਨੀ
ਮੈਨੂੰ ਉਮਰਾਂ ਲਈ ਸਾਥ ਤੇਰਾ ਚਾਹੀਦਾ
ਤਾਹੀ ਦਿਲ ਖੋਲ ਕਰਾ ਇਜਹਾਰ ਮੈ
ਨਜ਼ਰੋਂ ਬਚਾਉਣਾ ਤੈਨੂੰ ਸੋਹਣਿਆਂ
ਸੁੱਟੂ ਮਿਰਚਾਂ ਚੁੱਲ੍ਹੇ ਚ ਤੈਥੋਂ ਵਾਰ ਮੈ
ਤੈਨੂੰ ਖੋ ਨਾ ਲੈਜੇ ਮੈਥੋਂ ਕੋਈ ਚੰਦਰੀ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ

ਹਾਏ ਸੋਹਣਾ ਤਾ ਨੀ ਬਹੁਤਾ ਗੱਲਾਂ ਕਰੇ ਸੋਹਣੀਆਂ
ਮੈਨੂੰ ਪੱਕਾ ਏ ਯਕੀਨ ਪਿੱਛੇ ਬਹੁਤ ਹੋਣੀਆਂ
ਸੋਹਣਾ ਤਾ ਨੀ ਬਹੁਤਾ ਗੱਲਾਂ ਕਰੇ ਸੋਹਣੀਆਂ
ਮੈਨੂੰ ਪੱਕਾ ਏ ਯਕੀਨ ਪਿੱਛੇ ਬਹੁਤ ਹੋਣੀਆਂ
ਜੇ ਕੋਈ ਕਰਦੀ message ਤੈਨੂੰ ਜਾਣ ਕੇ
ਮੈਨੂੰ ਦੱਸੀ ਓਹਦੇ ਗਿੱਟੇ ਰਖੁ ਚਾੜ ਮੈ
ਨਜ਼ਰੋਂ ਬਚਾਉਣਾ ਤੈਨੂੰ ਸੋਹਣਿਆਂ
ਸੁੱਟੂ ਮਿਰਚਾਂ ਚੁੱਲ੍ਹੇ ਚ ਤੈਥੋਂ ਵਾਰ ਵੇ
ਤੈਨੂੰ ਖੋ ਨਾ ਲੈਜੇ ਮੈਥੋਂ ਕੋਈ ਚੰਦਰੀ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ

ਹਾਏ ਜੱਟੀ ਬਿਨਾ ਕਿਸੇ ਦਾ ਨਾ ਹੱਕ ਤੇਰੇ ਤੇ
ਮੈ ਰਖੁ ਮਾਨ ਤੇਰਾ ਜੱਟਾ ਤੂੰ ਕਰੀ ਮਾਨ ਮੇਰੇ ਤੇ
ਜੱਟੀ ਬਿਨਾ ਕਿਸੇ ਦਾ ਨਾ ਹੱਕ ਤੇਰੇ ਤੇ
ਮੈ ਰਖੁ ਮਾਨ ਤੇਰਾ ਜੱਟਾ ਤੂੰ ਕਰੀ ਮਾਨ ਮੇਰੇ ਤੇ
ਵੇ ਤੂੰ ਫਿਕਰ ਕਰੀ ਨਾ ਬੇਬੇ ਬਾਪੂ ਦੀ
ਸਾਂਭੂ ਆਕੇ ਤੇਰਾ ਪਰਿਵਾਰ ਮੈ
ਨਜ਼ਰੋਂ ਬਚਾਉਣਾ ਤੈਨੂੰ ਸੋਹਣਿਆਂ
ਸੁੱਟੂ ਮਿਰਚਾਂ ਚੁੱਲ੍ਹੇ ਚ ਤੈਥੋਂ ਵਾਰ ਵੇ
ਤੈਨੂੰ ਖੋ ਨਾ ਲੈਜੇ ਮੈਥੋਂ ਕੋਈ ਚੰਦਰੀ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ

Gursewak ਮੈ ਤੈਨੂੰ ਜਰਨਾ ਨੀ ਕਿਸੇ ਹੋਰ ਨਾਲ
ਜਿੱਤਣਾ ਪਿਆਰ ਜੱਟੀ ਨੇ ਆ ਪੂਰੇ ਜ਼ੋਰ ਨਾਲ
Gursewak ਮੈ ਤੈਨੂੰ ਜਰਨਾ ਨੀ ਕਿਸੇ ਹੋਰ ਨਾਲ
ਜਿੱਤਣਾ ਪਿਆਰ ਜੱਟੀ ਨੇ ਆ ਪੂਰੇ ਜ਼ੋਰ ਨਾਲ
ਛੇਤੀ ਛੇਤੀ ਕੋਈ ਤਰੀਕ ਪੱਕੀ ਕਰ ਲੈ
ਲੈਣੇ ਤੇਰੇ ਨਾਲ ਲਾਵਾਂ ਫੇਰੇ ਚਾਰ ਮੈ
ਨਜ਼ਰੋਂ ਬਚਾਉਣਾ ਤੈਨੂੰ ਸੋਹਣਿਆਂ
ਸੁੱਟੂ ਮਿਰਚਾਂ ਚੁੱਲ੍ਹੇ ਚ ਤੈਥੋਂ ਵਾਰ ਵੇ
ਤੈਨੂੰ ਖੋ ਨਾ ਲੈਜੇ ਮੈਥੋਂ ਕੋਈ ਚੰਦਰੀ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ
ਤਾਹਿ ਸਾਹੋਂ ਵੱਧ ਕਰਦੀ ਆ ਪਿਆਰ ਮੈ

WRITERS

GURSEWAK SINGH

PUBLISHERS

Lyrics © IPRS

Share icon and text

Share


See A Problem With Something?

Lyrics

Other