LyricFind Logo
LyricFind Logo
Profile image icon
Lyric cover art

Viah

Apple Music logo
Deezer logo
Spotify logo
Lyrics
Deol Harman

ਮੁੰਦੀਆਂ ਦੇ ਮੇਚੇ ਚਨਾ ਦੇਦੇ ਸਨੇਆਰੇਆਂ ਨੂ
ਲਾਦੇ ਤੂ ਸੁਨੇਹਾ ਨਾਲੇ ਤੇਰੇ ਯਾਰਾ ਸਰੇਆਂ ਨੂ
ਮੇਰੀਆਂ ਸਹੇਲੀਆਂ ਤਾਂ ਬਹੁਤ excited ਨੇ
ਤਾਡੇ ਬਾਰੇ ਜਦੋਂ ਦਾ ਮੈਂ ਦੱਸ ਆਯਾ ਸਾਰੀਆਂ ਨੂ
ਕਿਹੜੀ car ਤੇ ਲਵਾਕੇ ਓਹਨੇ ਫੂਲ ਸੋਣੇਆ
ਦੱਸੀ ਮੈਨੂ Range ਯਾ Ferrari ਆ
ਹੋਗੀ ਆ ਤਰੀਕ ਪੱਕੀ ਤੇਰੇ ਮੇਰੇ ਵਿਆਹ ਦੀ
ਵੇ shopping ਆਂ ਦੇ ਖਰਚੇ ਵੀ ਭਾਰੀ ਆ
Video call ਤੇ ਮੈਨੂ ਦੱਸੀ ਚੰਨ ਮੇਰੇਆ ਵੇ
ਥੋਡੇ ਕਿਂਵੇਂ ਚਲਦੀ ਤਿਆਰੀ ਆ

ਰਿਸਤੇਦਾਰੀ ਚ ਕੋਈ ਹੋ ਨਾ ਨਰਾਜ,
ਸੱਦੇ ਸਾਰੇਆਂ ਨੂ ਇਕ ਵਾਰੀ ਲਾ ਦਿਓ
ਮਾਮੀ ਮਾਸੀ ਭੁਆ ਨਾ ਨਰਾਜ਼ ਹੋ ਜਾਵੇ
ਸੂਟਾਂ ਨਾਲ ਸ਼ਗੁਣ ਫੜਾ ਦਿਓ
ਪੀਕੇ ਕੋਯੀ ਓਥੇ ਨਾ ਖਰਾਬੀ ਕਰਿਓ
ਨਿਕੇ ਫੁੱਫੜ ਦੀ ਅੱੜ ਦੀ ਗਰਾਰੀ ਆ
ਹੋਗੀ ਆ ਤਰੀਕ ਪੱਕੀ ਤੇਰੇ ਮੇਰੇ ਵਿਆਹ ਦੀ
ਵੇ shopping ਆਂ ਦੇ ਖਰ੍ਚੇ ਵੀ ਭਾਰੀ ਆ
Video call ਤੇ ਮੈਨੂ ਦੱਸੀ ਚੰਨ ਮੇਰੇਆ ਵੇ
ਥੋਡੇ ਕਿਂਵੇਂ ਚਲਦੀ ਤਿਆਰੀ ਆ

Ribbon ਕਟੌਂਣ ਵਿਹਲੇ ਕੁੱਟੇਓ ਨਾ ਹਥ,
ਓਦੋਂ ਦੇ ਦਿਓ ਸ਼ਗੁਣ ਦਿਲ ਖੋਲ ਕੇ
ਕੋਈ ਵੀ ਸਵਾਲ ਤੋਨੂ ਕਰਨ ਜੇ ਸਾਲੀਆਂ
ਤਾਂ ਦੇ ਦਿਓ ਜਵਾਬ ਝੱਟ ਬੋਲ ਕੇ
ਗੁਰਸੇਵਕ ਥੋਡੇ ਤੋ ਓਹਨੇ ਸ਼ੇਰ ਸੁਣ ਨੇ
ਸਾਰੀਆਂ ਨੇ ਫੇਰ ਵਾਰੋ ਵਾਰੀਆਂ
ਹੋਗੀ ਆ ਤਰੀਕ ਪੱਕੀ ਤੇਰੇ ਮੇਰੇ ਵਿਆਹ ਦੀ
ਵੇ shopping ਆਂ ਦੇ ਖਰ੍ਚੇ ਵੀ ਭਾਰੀ ਆ
Video call ਤੇ ਮੈਨੂ ਦੱਸੀ ਚੰਨ ਮੇਰੇਆ ਵੇ
ਥੋਡੇ ਕਿਂਵੇਂ ਚਲਦੀ ਤਿਆਰੀ ਆ

ਡੋਲੀ ਜਦੋਂ ਤੋਰੀ ਮੇਰੇ ਮਾਪੇਆ ਨੇ
ਓਦੋ ਰੋਂਦੀ ਹੋਯੀ ਨੂ ਜੀ ਗਲ ਨਾਲ ਲਾ ਲਿਯੋ
ਹੋ ਗਯੀ ਜੇ ਨਨਾਣ ਲਾਲ ਮੇਰੀ ਕਦੇ ਅਨ ਬਣ
ਦੋਹਾ ਨੂ ਜੀ ਪਾਕੇ ਸਮਝਾ ਲਿਯੋ
ਰਖੀ ਤੂ ਪ੍ਯਾਰ ਨਾਲ ਸਾਂਭ ਸਾਂਭ ਕੇ,
ਨਾ ਮੇਰੇ ਮਾ ਪੇਆ ਝਿੜਕ ਕਦੇ ਮਾਰੀ ਆਂ
ਹੋਗੀ ਆ ਤਰੀਕ ਪੱਕੀ ਤੇਰੇ ਮੇਰੇ ਵਿਆਹ ਦੀ
ਵੇ shopping ਆਂ ਦੇ ਖਰ੍ਚੇ ਵੀ ਭਾਰੀ ਆ
Video call ਤੇ ਮੈਨੂ ਦੱਸੀ ਚੰਨ ਮੇਰੇਆ ਵੇ
ਥੋਡੇ ਕਿਂਵੇਂ ਚਲਦੀ ਤਿਆਰੀ ਆ

WRITERS

Gursewak Likhari

PUBLISHERS

Lyrics © IPRS

Share icon and text

Share


See A Problem With Something?

Lyrics

Other