ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ ਏ
ਨਾ ਹੀ ਰਖਣ ਦੇਣੇ ਆ ਤੈਨੂ ਮੈਂ
ਜੇ ਮੇਰੀ ਚੌਨੀ ਏ ਉਮਰ ਲਮਬੀ ਸੋਹਣੀਏ
ਨੀ ਗੁਰੂ ਘਰ ਜਾਵੀ ਮੈਨੂ ਨਾਲ ਲੈ
ਤੇਰੀਆਂ ਦੁਆਵਾਂ ਵਿਚ ਮੈਨੂ ਮੰਗ ਲਯੀ
ਤੇਰੀ ਜ਼ਿੰਦਗੀ ਨੂ ਮੇਰੀ ਜ਼ਿੰਦਗੀ ਚ ਰੰਗ ਲਯੀ
ਸਾਹ ਚ ਪੀਰੋ ਕੇ ਰਖੀ ਸਾਹ ਸੋਹਣੀਏ
ਤੇਰੀ ਸਾਦਗੀ ਪਸੰਦ ਨਾਲੇ ਤੇਰੀ ਸੰਗ ਨਹੀ
ਤੈਨੂ ਚਾਡਾ ਹੌਗਾ ਜੋ ਵੀ ਸੋਹਣੀਏ
ਨੀ ਪਿਹਲੇ ਬੋਲ ਉੱਤੇ ਤੈਨੂ ਦੂਂਗਾ ਲੈ
ਨੀ ਪਿਹਲੇ ਬੋਲ ਉੱਤੇ ਤੈਨੂ ਦੂਂਗਾ ਲੈ
ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ ਏ
ਨਾ ਹੀ ਰਖਣ ਦੇਣੇ ਆ ਤੈਨੂ ਮੈਂ
ਜੇ ਮੇਰੀ ਚੌਨੀ ਏ ਉਮਰ ਲਮਬੀ ਸੋਹਣੀਏ
ਨੀ ਗੁਰੂ ਘਰ ਜਾਵੀ ਮੈਨੂ ਨਾਲ ਲੈ
ਸਾਰੀਆਂ ਗਿਣਾਦੀ ਜੋ ਵੀ ਰੀਝਾ ਤੇਰੀਆਂ
ਤੇਰਾ ਸਾਰੀਆਂ ਤੇ ਹੈਕ ਜੋ ਵੀ ਚੀਜਾਂ ਮੇਰੀਆਂ
ਪਲਕਾ ਤੇ ਰਖੂੰਗਾ ਸਜਾ ਕੇ ਸੋਹਣੀਏ
ਰੱਸ ਕੰਨਾ ਵਿਚ ਘੋਲਦੀ ਆ ਗੱਲਾਂ ਤੇਰੀਆਂ
ਸਾਥ ਛੱਡ ਦਾ ਕਦੇ ਨੀ ਤੇਰਾ ਸੋਹਣੀਏ
ਨੀ ਵਾਦਾ ਤੇਰੇ ਨਾਲ ਰਹਾ ਮੇਰਾ ਤੈ
ਵਾਦਾ ਤੇਰੇ ਨਾਲ ਰਹਾ ਮੇਰਾ ਤੈ
ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ ਏ
ਨਾ ਹੀ ਰਖਣ ਦੇਣੇ ਆ ਤੈਨੂ ਮੈਂ
ਜੇ ਮੇਰੀ ਚੌਨੀ ਏ ਉਮਰ ਲਮਬੀ ਸੋਹਣੀਏ
ਨੀ ਗੁਰੂ ਘਰ ਜਾਵੀ ਮੈਨੂ ਨਾਲ ਲੈ
ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ
ਤੇਰੇ ਨਾਲ ਲਿਖੇ ਸੀ ਸੰਜੋਗ ਰਾਬ ਨੇ
ਤਾਂ ਹੀ ਜਾਤਾਂ ਪਾਤਾਂ ਵੇਲ ਮੁੱਕੇ ਜਬ੍ਣੇ
ਸੂਰਤਾਂ ਨੂ ਸੀਰਤਾਂ ਤੋਂ ਪਰੇ ਰਖੇਯਾ
ਤਾਂ ਹੀ ਅੱਜ ਦੋਨੋ ਖੜੇ ਰਹੇ ਫਭ ਨੇ
Gursewak ਤੇ ਮਾਨ ਕਰੀ ਸੋਹਣੀਏ
ਨੀ ਵਿਚ ਤੇਰਿਯਾਨ ਸ਼ੇਲਿਆ ਦੇ ਬਿਹ
ਨਾ ਮੇਰੀ ਬੇਬੇ ਨੇ ਵ੍ਰਤ ਕਦੀ ਰਖੇ ਏ
ਨਾ ਹੀ ਰਖਣ ਦੇਣੇ ਆ ਤੈਨੂ ਮੈਂ
ਜੇ ਮੇਰੀ ਚੌਨੀ ਏ ਉਮਰ ਲਮਬੀ ਸੋਹਣੀਏ
ਨੀ ਗੁਰੂ ਘਰ ਜਾਵੀਂ ਮੈਨੂ ਨਾਲ ਲੈ
ਨੀ ਗੁਰੂ ਘਰ ਜਾਵੀਂ ਮੈਨੂ ਨਾਲ ਲੈ
ਗੁਰੂ ਘਰ ਜਾਵੀਂ ਮੈਨੂ ਨਾਲ ਲੈ
ਗੁਰੂ ਘਰ ਜਾਵੀਂ ਮੈਨੂ ਨਾਲ ਲੈ