ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ ਦਿੱਤਾ ਤੇਰੇ ਤੋਂ ਲੁਟਾ ਨੀ
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ ਦਿੱਤਾ ਤੇਰੇ ਤੋਂ ਲੁਟਾ ਨੀ
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ
ਦੱਬੇ-ਦੱਬੇ ਪੈਰੀਂ ਮੇਰੇ ਦਿਲ ਵਿੱਚ ਆ ਕੇ ਬਹਿ ਗਈ ਤੂੰ
ਖ਼ਿਆਲਾਂ ਦੀ ਪੰਡ ਰੱਖਕੇ, ਚੋਰੀ ਨੀਂਦਾਂ ਕਰਕੇ ਲੈ ਗਈ ਤੂੰ
ਇਹ ਦਿਲ ਨੂੰ ਸਤਾਉਣ ਅੱਖੀਆਂ ਮੇਰੇ ਲਈ ਜਹਾਨ ਅੱਖੀਆਂ
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ
ਦੁਨੀਆਂ ਦੀ ਇਸ ਭੀੜ ਤੋਂ ਯਾਰਾ ਰੱਖੀ ਤੂੰ ਲੁਕਾ ਕੇ ਵੇ
ਮੁੱਕ ਗਈ ਆ ਮੰਜ਼ਿਲ ਮੇਰੀ ਤੇਰੇ ਕੋਲੇ ਆ ਕੇ ਵੇ
ਕੱਲ੍ਹਾ-ਕੱਲ੍ਹਾ ਮੇਰਾ ਸਾਹ ਵੇ
ਲਿਆ ਨੈਣਾ 'ਚ ਵਸਾ ਵੇ ਮੇਰੇ ਨੇੜੇ-ਨੇੜੇ ਆ ਵੇ
ਅੱਖਾਂ ਦੇ ਨਾਲ਼ ਲੜੀਆਂ ਅੱਖਾਂ
ਸ਼ਰਤ ਲਗਾ ਕੇ ਵਰ੍ਹੀਆਂ ਅੱਖਾਂ
ਕੱਲ੍ਹਾ-ਕੱਲ੍ਹਾ-ਕੱਲ੍ਹਾ ਸਾਹ ਨੀ
Getting closer to your body, to your body
I just wanna make it love
I'll be always by your side, by your side
I just wanna make it work