LyricFind Logo
LyricFind Logo
Profile image icon
Lyric cover art

Chann Jahi Soorat

Apple Music logo
Deezer logo
Spotify logo
Lyrics
ਨੀ ਤੂ ਦਿਲ ਮੇਰੇ ਨੂ ਜੱਦ ਵੀ ਕਿਦਰੇ ਦਿਸਦੀ ਆਏ
ਸਿੰਨੇ ਵਿਚ ਹਦ’ਓਂ ਵਧ ਧਦਕੇ ਨੀ
ਜੇਡਿਆ ਗੈਰ ਆਂਖਾਂ ਤੇਰੇ ਚੰਨ ਜੇ ਮੁਖ ਨੂ ਤਕਦੀ ਨੇ
ਆਏ ਕੱਲੇ ਕੱਲੇ ਉਨਾ ਨੈਨਾ ਉੱਤੇ ਭਡ਼ਕੇ ਨੀ
ਜ਼ਿੰਦਗੀ ਮੈਂ ਹਨ ਕਟਦਾ
ਬਸ ਤੇਰੀ ਫਿਕਰਨ ਚ
ਦੁਨਿਯਾ ਦੀ ਫਿਕਰਨ ਦੇ ਵਿਚ ਹੋਸ਼ ਨਹੀ ਆਏ ਖੋਯੀ ਦਾ
ਦੁਨਿਯਾ ਦੀ ਫਿਕਰਨ ਦੇ ਵਿਚ ਹੋਸ਼ ਨਹੀ ਆਏ ਖੋਯੀ ਦਾ

ਚੰਨ ਜਹੀ ਸੂਰਤ’ਆਂ ਤੇ ਹੱਸਾ ਹੀ ਬੱਸ ਜਚਦਾ ਆਏ ਹਾਏ
ਏਹਨੇ ਸੋਹਣੇ ਹੋਕੇ ਨਹੀਯ’ਓਂ ਰੋਯੀ ਦਾ
ਏਹਨੇ ਸੋਹਣੇ ਹੋਕੇ ਨਹੀਯ’ਓਂ ਰੋਯੀ ਦਾ
ਚੰਨ ਜਹੀ ਸੂਰਤ’ਆਂ ਤੇ ਹੱਸਾ ਹੀ ਬੱਸ ਜਚਦਾ ਆਏ ਹਾਏ

ਪੁਛ ਨਾ ਮੇਰੀ ਜਾਣੇ ਜੱਦ ਤੂ ਮੇਰੇ ਵਲ ਮੁਸਕਾਨੀ ਆਏ
ਆਂਖਾਂ ਦੀ ਮਨਜ਼ੂਰੀ ਆਏ ਪਰ ਰੂਹ ਨੂ ਕਿਯੂ ਤਾਦਪੋਣੂ ਆਏ
ਅਲਾਹ ਮੇਰੀ ਗਲ ਤੇ ਗੌਰ ਕਰੇ
ਮੇਰੇ ਨਾਲ ਤੂ ਹਰ ਡੁਮ ਹੋਵੇ ਨੀ
ਭਾਲਾ ਬਡਤਾ ਇਸ਼੍ਕ਼ ਚ ਰੋਵ ਤਾ
ਮੇਰੀ ਆਂਖਾਂ ਤੋ ਤੂ ਰੋਵ ਨੀ
ਕਾਬਾ ਦੇ ਰਾਜੇ ਨਾਲ ਜ਼ਿੰਦਗੀ ਕੱਟ ਕੇ ਦੇਖ ਕੁਦੇ
ਸੁਫਨੇ ਖੌਫ ਭਰੇਯਾ ਦੇ ਵਿਚ ਨ੍ਹਯੀਓਂ ਸੋਯੀ ਦਾ
ਸੁਫਨੇ ਖੌਫ ਭਰੇਯਾ ਦੇ ਵਿਚ ਨ੍ਹਯੀਓਂ ਸੋਯੀ ਦਾ
ਚੰਨ ਜਹੀ ਸੂਰਤ’ਆਂ ਤੇ ਹੱਸਾ ਹੀ ਬੱਸ ਜਚਦਾ ਆਏ ਹਾਏ
ਏਹਨੇ ਸੋਹਣੇ ਹੋਕੇ ਨਹੀਯ’ਓਂ ਰੋਯੀ ਦਾ
ਏਹਨੇ ਸੋਹਣੇ ਹੋਕੇ ਨਹੀਯ’ਓਂ ਰੋਯੀ ਦਾ
ਚੰਨ ਜਹੀ ਸੂਰਤ’ਆਂ ਤੇ ਹੱਸਾ ਹੀ ਬੱਸ ਜਚਦਾ ਆਏ ਹਾਏ

ਤੂ ਈਡ ਬਣੇ ਤਾ ਹੋਜੂ ਮੌਜ ਫਕੀਰ ਦੀ ਫਕੀਰ ਦੀ
ਮਕ਼ਬੂਲ ੜੇਗੀ ਤੂ ਵੇਰਾਇਸ ਦੀ ਹੀਰਾ ਜੀ
ਲੇਖਨ ਲੇਖਨ ਦੇ ਵਿਚ ਲਫ਼ਜ਼ ਫਨਾਹ ਨਾ ਹੋਜਵੇ
ਭਾਗ ਤੇਰੀ ਜ਼ੁਲਾਫ ਪਨਾਹ ਇਸ਼੍ਕ਼ ਵਿਚ ਖੋ ਜਾਵੇ
ਤੂ ਵੀ ਦਿਲ ਤੋ ਮੇਰੇ ਦਿਲ ਦੀ ਇਕ ਦਿਨ ਹੋ ਜਾਵੇ
ਰੱਬ ਹੈ ਰੂਹ ਚ ਤੇਰੀ ਦਿਸ੍ਦਾ ਕਿਯੂ ਮਈ ਝੂਟ ਕਹਾ
ਚੋਰੀ ਚੋਰੀ ਦਿਲ ਔਣਾ ਨ੍ਹਯੀਓਂ ਲੁਕਓਯੀ ਦਾ
ਚੋਰੀ ਚੋਰੀ ਦਿਲ ਔਣਾ ਨ੍ਹਯੀਓਂ ਲੁਕਓਯੀ ਦਾ
ਚੰਨ ਜਹੀ ਸੂਰਤ’ਆਂ ਤੇ ਹੱਸਾ ਹੀ ਬੱਸ ਜਚਦਾ ਆਏ ਹਾਏ
ਏਹਨੇ ਸੋਹਣੇ ਹੋਕੇ ਨਹੀਯ’ਓਂ ਰੋਯੀ ਦਾ
ਏਹਨੇ ਸੋਹਣੇ ਹੋਕੇ ਨਹੀਯ’ਓਂ ਰੋਯੀ ਦਾ
ਚੰਨ ਜਹੀ ਸੂਰਤ’ਆਂ ਤੇ ਹੱਸਾ ਹੀ ਬੱਸ ਜਚਦਾ ਆਏ ਹਾਏ

WRITERS

Lafz

PUBLISHERS

Lyrics © Warner Music India Private Limited

Share icon and text

Share


See A Problem With Something?

Lyrics

Other