ਪਹਿਲਾ ਧੰਨਵਾਦ ਰੱਬ ਦਾ ਹੈ ਦਿਨ ਰਾਤ
ਜੀ ਕੇ ਜਿਨ੍ਹਾ ਕੁਝ ਦਿੱਤਾ ਉਹਨੀ ਕਿੱਥੇ ਸੀ ਔਕਾਤ
ਦੂਜਾ ਧੰਨਵਾਦ ਮਾਪੇ ਦਾ ਹਰ ਚੀਜ ਲਈ
ਜਿਨ੍ਹਾ ਕੁਝ ਕੀਤਾ ਏਹਨਾ ਏਹ ਨਚਿਜ਼ ਲਈ
ਤੀਜਾ ਧੰਨਵਾਦ ਮੇਰੇ ਯਾਰਾ ਦਾ ਜੋ ਸਾਥ ਦਿੱਤਾ
ਸਾਥ ਦਿੱਤਾ ਦੇਖੇ ਬਿਨਾ ਦਿਨ ਰਾਤ ਦਿੱਤਾ
ਚੌਥਾ ਧੰਨਵਾਦ ਲੱਗਦੇ ਜੋ ਮੇਰੇ ਨਾਲ ਏਹ
ਉਹਨਾ ਨੂੰ ਦਿਖਾਉਂਣ ਨੂੰ ਹੀ ਕਰਦੇ ਕਮਾਲ ਏਹਨੇ
ਬੜਾ ਕੁਝ ਮਿਲ ਗਿਆ ਹੰਬਲ ਹੀ ਰਹੀ ਦੇ
ਵੱਡੇ ਦੇਖੋ ਸੁਪਨੇ ਬਸ ਏਹੀ ਹੁਣ ਕਹੀ ਦੇ
ਰੱਬ ਦੇ ਖਾਸ ਬੱਚੇ ਰੱਜ ਕੇ ਬਲੈੱਸਐਡ ਆ
ਬਥੇਰਾ ਕੁੱਜ ਆ ਹੁਣ ਕਿਥੇ stressed ਆ
ਬਥੇਰਾ ਕੁੱਜ ਆ ਹੁਣ ਕਿਥੇ stressed ਆ
ਗੱਲਬਤ ਪਤਾ ਲੱਗੂ ਪੈਰ ਜਿੱਥੇ ਤੁਰਾਂ ਗੇ
ਨੀ ਚਾਰ ਬੱਚਿਆਂ ਨੂੰ ਮੋਟੀਵੇਟ ਹੀ ਕਰਾਂਗੇ
ਬਠੇਹਰਾ ਕੁਝ ਕਰਨਾ ਏ ਥਾਰੇ ਨਹੀਂ ਦੁੱਲੇ ਨਹੀਂ
ਕੀ ਕੀ ਕਹਿੰਦੇ ਸੀ ਗੇ ਕੋਈ ਗੱਲ ਭੁੱਲੇ ਨਹੀਂ
Wrong ਜੇਡੇ ਹੋਏ ਦੇਖੇ ਕਿਵੇ ਫਿਰ ਰਾਈਟ ਹੋਏ
ਕੱਢੇ ਹੋਏ ਕਲਾਸਾਂ ਚੋ ਸਕੂਲ ਇਨਵਾਈਟ ਹੋਏ
ਪੈਰ ਧਰਤੀ ਤੇ ਸੋਚਾਂ ਅੰਬਰਾਂ ਤੋਂ ਉੱਪਰ ਰਹਿਣਾ
ਇਹਦੇ ਜਿਹਾ ਬਣਾ ਕੇਹਣ ਮਾਪਿਆਂ ਨੂੰ ਮਾਵਾਂ ਕੇਹਣ
ਵੱਡੀ ਗੱਡੀ ਵਿਚ ਬੈਠਾ ਭੁੱਲਿਆ ਨਹੀਂ ਉਹਦੇ ਬਾਰੇ
ਭਲਿਆ ਟਾਈਮ ਆਂ ਚ ਜੋ ਸਵਿਫਟ ਨੇ ਕੰਮ ਸਾਰੇ
ਸਾਰੇ ਨਾਲ ਖਾਂਵਦਾ ਸੀ ਜੋ ਫੁੱਲਕੇ ਨਾਲ ਦਾਲ
ਕਈ ਵਾਰੀ ਛੇਤੇ ਹੀ ਆ ਜਾਦਾ ਮੈਨੂੰ ਭਲ ਢਾਬਾ
ਹੁਣ ਗੱਲ ਹੋਰ ਤੁਸੀਂ ਦੇਖੇ ਬਰਬੇਰੀ ਪਾਉਂਦੇ
ਪੈਸੇ ਕੱਠੇ ਕਰ ਕੇ ਸ਼ਰਟ ਟਾਮੀ ਦੀ ਲੈਂਦੇ
ਕੰਮ ਚਾਰੇ ਪਾਸੇ ਹੋਣ ਬਾਹਰ ਆਉਣਾ ਜਾਣਾ
ਇਹਨੇ ਗੇਡੇ ਲਾਏ ਜੋ ਦੁਬਈ ਲੁਧਿਆਣਾ ਹੁੰਦਾ
ਡਰ ਕੇ ਹੀ ਰਹੂੰ ਇਥੇ ਗੇਮ ਰੀਅਰੇਂਜ ਹੋਜੇ
ਹੁੰਦਾ ਇਥੇ ਕੁਝ ਵੀ ਨਹੀਂ ਕਦੇ ਟਾਈਮ ਚੇਂਜ ਹੋਜੇ
ਪਾਜੀ ਪੀਜੇ ਨੇ ਸੀ ਕਹਿੰਦੇ ਮੈਨੂੰ ਜਿਨਾ ਨਾਲ
ਮੈਂ ਗੌਡ father ਵੀ ਦੇਖੇ ਹੁਣ ਕੰਮ ਭਲਦੇ ਮੈਨੂੰ
ਮੈਂ ਗੌਡ father ਵੀ ਦੇਖੇ ਹੁਣ ਕੰਮ ਭਲਦੇ ਮੈਨੂੰ
ਮੇਹਨਤ ਤੇ ਐਸ਼ ਦੋਵੇ ਚੀਜ਼ਾਂ ਬਾਈ ਹਾਰਟ ਕਰਾਂ
ਤੂੰ ਹੀ ਦਿੱਤੀ ਗੱਡੀ ਰੱਬਾ ਬੋਲ ਕੇ ਸਟਾਰਟ ਕਰਾਂ
ਹਰ ਸਾਲ ਸੈੱਟ ਕੋਈ ਵੱਡੀ ਜਹੀ ਡੀਲ
ਤੀਜੇ ਗੱਡੀ ਦੇ ਤੋਂ ਕੱਪੜੇ ਉਤਰਨ ਦੀ ਰੀਲ ਪਾਈਏ
ਗੱਡੀ ਦੇ ਤੋਂ ਕੱਪੜੇ ਉਤਰਨ ਦੀ ਰੀਲ ਪਾਈਏ
ਦੋਸਤ ਹੀ ਮੇਹਨਤ ਲਈ ਕਰਦੇ ਨੇ push ਹੁੰਦੇ
ਵੇਖ ਕ ਤਰੱਕੀ ਇਕ ਦੂੱਜੇ ਲਈ ਖੁਸ਼ ਹੁੰਦੇ
ਕਿ ਦੱਸਾਂ ਕਿੰਨਾ lucky ਆ ਜੋ ਇਸੇ ਯਾਰ ਮਿਲੇ
ਇਹੀ group ਮੈਨੂੰ ਰੱਬ ਹਰ ਵਾਰ ਮਿਲੇ
ਵੱਖਰਾ ਹ ਚੇਹਰੇ ਤੇ glow ਜੇਹਾ ਭਰਦਾ
ਈਦੀ sucess ਲਈ ਹੋਰ ਸੋਹਣਾ ਕਰਤਾ
ਕੁੜੀ ਕਹਿੰਦੀ ਦਿਲ ਲੁੱਟੇ ਚੇਨ ਵੀ ਤੂੰ ਖੋਈ ਜਾਵੇ
ਕਹਿੰਦੀ ਕਿ ਖਾਂਦਾ ਜੋ ਤੂੰ ਇੰਨਾ ਸੋਹਣਾ ਹੋਈ ਜਾਵੇ
ਕਰਦੇ ਆ time ਅੱਸੀ sometime ਕਹਿ ਜਾਂਦੇ
ਸੋਹਣੇ ਕਈ massage ਚ ਨੰਬਰ ਹੀ ਲਈ ਜਾਂਦੇ
ਕਰਾ reply ਨਾਲੇ ਸੋਖੇ ਕੀਤੇ ਤੱਲੇ ਜਾਂਦੇ
ਸੋਹਣੇ ਹਾਲੇ ਸਾਡੇ ਕੋਲੋਂ ਵੈਸੇ ਨੀ ਸੰਭਾਲੇ ਜਾਂਦੇ
ਸੋਹਣੇ ਹਾਲੇ ਸਾਡੇ ਕੋਲੋਂ ਵੈਸੇ ਨੀ ਸੰਭਾਲੇ ਜਾਂਦੇ
ਜਿਥੇ ਪੜ ਆਏ ਉਸ ਕੋਲਜ ਦਾ ਧੰਨਵਾਦ
Hostel ਰਹਿ ਕ ਮਿਲੀ knowledge ਦਾ ਧੰਨਵਾਦ
ਜਿਥੇ ਖਾਂਦੀ ਰੋਟੀ canteen ਨੂੰ ਆ love you
ਸੱਚੀ ਉਸ ਜ਼ਿੰਦਗੀ ਹਸੀਨ ਨੂੰ ਆ love you
ਸੱਚੀ ਉਸ ਜ਼ਿੰਦਗੀ ਹਸੀਨ ਨੂੰ ਆ love you
ਦੋਸਤਾਂ ਹੁਣ ਜਾ ਕੇ ਉਹ ਸੁਪਨੇ ਸਾਜੋਂਦੇ ਰਹੇ
ਯਾਦ ਨੇ ਜੋ ਟੇਬਲਾਂ ਤੇ ਮੈਗੀਆਂ ਬੰਨਦੇ ਰਹੇ ਆ
ਸਾਰੀਆਂ ਨੇ ਹੁਣ ਕੰਮ ਕਾਰ ਸੈੱਟ ਕਰਲੇਨੇ
ਖਾਲੀ ਜੇਬਾ ਵਾਲਿਆਂ ਨੇ ਖਾਤੇ ਹੁਣ ਬਾਹਰਲੇ ਨੇ
ਲੱਬਦੇ ਸੀ sale ਹੁਣ ਸੋਚ ਕ ਆ ਹੱਸਦੇ
ਹੁਣ ਪੁੱਛੀ ਦਾ ਏ investment ਦਸਦੇ
ਨਵੀ ਚੀਜ ਸਿੱਖੀ ਹੁਣ positive ਹ ਬੋਲਾਂਗੇ
ਤੂੰ ਛੱਡ outlet ਹੁਣ hotel ਹੀ ਖੋਲ੍ਹਾਂਗੇ
ਆਖਿਰ ਵਿਚ ਉਸ ਪਿਆਰ ਦਾ ਵੀ ਧੰਨਵਾਦ
Sorry ਪਰ ਤੇਰੀ ਹੁਣ ਜਮਾ ਵੀ ਨੀ ਅਉਂਦੀ ਯਾਦ
ਕੀਤੀ ਪ੍ਰਵਾਹ ਹੁਣ ਯਾਦ ਹੈ ਕੀਵੀ ਚੀਖਦੀ ਸੀ
ਬੈਠੀ ਰਹਿ ਹੁਣ ਮਿੱਤਰਾ ਦਾ massage ਉਡੀਕਦੀ
ਬੈਠੀ ਰਹਿ ਹੁਣ ਮਿੱਤਰਾ ਦਾ massage ਉਡੀਕਦੀ