ਲਾਈਆਂ ਲਹਿਰਾਂ ਬਹਿਰਾਂ ਹੁਣ obsession ਭਾਲੀਆਂ
ਦੇਖ ਚੜ੍ਹਦੀਆਂ flightan success ਵਾਲੀਆਂ
ਅਸੀਂ ਠੰਢੇ ਬੈਠੇ ਕਰੇ ਸਭ ਮਸਲੇ ਨੀ solve
ਮਿਹਰ ਮਾਲਕ ਦੀ ਸ਼ੁਕਰ ਰਕਾਣੇ ਕੰਮ ਲੌਟ
ਕੇਹਲੇ ਉੱਗਦੇ ਨੇ note ਘਰੇ ਲੱਗੇ ਰੁੱਖ ਤੇ ਨੀ
Sign ਚੜ੍ਹਦੀ ਕਲਾ ਦਾ ਓ ਚੜ੍ਹਦੀ ਕਲਾ ਦਾ ਗੱਭਰੂ ਦੇ ਮੁੱਖ ਤੇ ਨੀ

ਨਾ ਸਾਨੂੰ ਮਿਲੀਆਂ gift ਅਸੀਂ ਆਪ ਨੇ ਕਮਾਈਆਂ
ਅਸੀਂ ਕੱਡ ਕੇ dream ਵਿੱਚੋਂ ਕੋਠੀ ਮੁਹਰੇ ਲਾਈਆਂ
ਮੀਠੇ ਮਿਸ਼ਰੀ ਤੋਂ ਬੋਲ ਦਿਲ ਜਿੱਤ ਕੇ ਮੁੜੀਦਾ
ਸਾਡੇ ਆਲੇ-ਦੁਆਲੇ ਚ ਨੀ role ਕੋਈ negativity ਦਾ
ਨੀ ਅਸੀਂ ਘਰਾਂ ਚੋਂ ਗਰੀਬੀ ਆਲੇ ਦੁੱਖ ਚੁੱਕ ਤੇ
ਨੀ sign ਚੜ੍ਹਦੀ ਕਲਾ ਦਾ ਓ ਚੜ੍ਹਦੀ ਕਲਾ ਦਾ ਗੱਭਰੂ ਦੇ ਮੁੱਖ ਤੇ ਨੀ
Sign ਚੜ੍ਹਦੀ ਕਲਾ ਦਾ ਓ ਚੜ੍ਹਦੀ ਕਲਾ ਦਾ ਗੱਭਰੂ ਦੇ ਮੁੱਖ ਤੇ ਨੀ
Sign ਚੜ੍ਹਦੀ ਕਲਾ ਦਾ ਓ ਚੜ੍ਹਦੀ ਕਲਾ ਦਾ ਗੱਭਰੂ ਦੇ ਮੁੱਖ ਤੇ ਨੀ
Sign ਚੜ੍ਹਦੀ ਕਲਾ ਦਾ ਓ ਚੜ੍ਹਦੀ ਕਲਾ ਦਾ ਗੱਭਰੂ ਦੇ ਮੁੱਖ ਤੇ ਨੀ
ਜੋ ਕਦੇ ਜਾਂਦੇ ਸੀ classroom ਤੋਂ ਬਾਹਰ ਨੀਟ
ਬੈਠੇ ਆਪੋ ਆਪਣੀਆਂ Mercedes ਦੀਆਂ ਵਿੱਚ
ਸਾਡੇ ਨਾਲ ਅੱਜ Gatwick ਉਤਰਦੇ ਜੇੜੇ
ਓਹਨਾਂ ਯਾਰਾਂ ਨਾਲ ਹੀ ਲਾਉਂਦੇ ਰਹੇ ਅਸੀਂ ਘੇਰੇ ਉੱਤੇ ਗੇੜੇ
ਯਾਰ ਹੀ ਯਾਰਾਂ ਨੂੰ ਹੁੰਦੇ ਸਦਾ ਚੁੱਕਦੇ
ਨੀ sign ਚੜ੍ਹਦੀ ਕਲਾ ਦਾ ਓ ਚੜ੍ਹਦੀ ਕਲਾ ਦਾ ਗੱਭਰੂ ਦੇ ਮੁੱਖ ਤੇ ਨੀ
Sign ਚੜ੍ਹਦੀ ਕਲਾ ਦਾ ਓ ਚੜ੍ਹਦੀ ਕਲਾ ਦਾ ਗੱਭਰੂ ਦੇ ਮੁੱਖ ਤੇ ਨੀ
ਮੇਰੀ ਮਾਂ ਦੀ ਦੁਆ ਨੇ change ਕਰਤਾ ਵਕਤ
ਕੰਮ ਆ ਗਈਆਂ ਜੋ ਕੀਤੀਆਂ ਸੀ ਮੇਹਨਤਾਂ ਸਖ਼ਤ
ਮਾਇਆ ਵਿਰਕ ਅੰਦਾਜ਼ ਬਸ ਇਨੀ ਕੁ ਕਮਾਉਣੀ
ਐਸ਼ ਹਰ ਇੱਕ ਦੁਨੀਆ ਦੀ ਬਾਪੂ ਨੂੰ ਕਰਾਉਣੀ
ਮਾਣ ਮਾਪਿਆਂ ਨੂੰ ਹੁੰਦਾ ਉੱਥੇ ਲਾਇਕ ਪੁੱਤ ਤੇ