ਸਾਲ ਦਾ ਸਭ ਤੋਂ ਸੋਹਣਾ ਦਿਨ ਹੈ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ
ਸਾਨੂੰ ਕੁਝ ਨਹੀਂ ਆਉਂਦਾ ਦਾਤਾ
ਤੇਰੇ ਹਾਂ ਅਸੀਂ ਤੇਰੇ ਹੀ ਰਹਿਣਾ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ
ਬਿਨ ਮੰਗਿਆਂ ਇਥੇ ਸਭ ਕੁਝ ਮਿਲਦਾ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ
ਲਾਈਟਾਂ ਲੱਗੀਆਂ ਫੁੱਲ ਸਜੇ ਨੇ
ਐਨਾ ਨੂਰ ਕਿੱਥੇ ਨਹੀਂ ਜੱਗ ਤੇ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ
ਸਭਨੂੰ ਚੜ੍ਹਿਆ ਦਿਸਦਾ ਹੈ ਅੱਜ