ਕੀ ਕੀ ਸੁਣਾਵਾਂ ਤੈਨੂੰ ਮਾਮਲੇ ਮੈਂ ਵਿਚ ਦੇ
ਅਪਣੇ ਹੀ ਲੋਕੀ ਏਥੇ ਜਿਆਦਾ ਲੱਤ ਖਿੱਚਦੇ
ਪੈਸੇ ਵਧ ਮਿਲਦੇ ਨੇ purse ਤਾਂ ਭਾਰਾ ਏ
ਖਰਚੇ ਵੀ ਓਹਨੇ ਹੀ ਨੇ ਔਖਾ ਹੀ ਗੁਜ਼ਾਰਾ ਏ
ਪੰਜਾਬ ਕਿੱਥੇ ਹੁੰਦਾ replace ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਫਾਇਦਾ ਕੀ ਏ ਦਿਨ ਰਾਤ note ਜੋੜੀ ਜਾਣਾ ਏ
ਫਿਰ ਕੀ ਏ dollar'ਆਂ ਨੇ ਨਾਲ ਥੋੜੀ ਜਾਣਾ ਏ
ਦਿਲਾਂ 'ਚ ਜੋ ਖਿੱਚ ਹੁੰਦੀ ਓਹ ਤਾਂ ਜ਼ਰੂਰੀ ਏ
ਮਾੜਾ ਮੋਟਾ ਚਾਹੇ ਪਰ ਮੋਹ ਤਾਂ ਜ਼ਰੂਰੀ ਏ
ਦੱਸ ਹਰ ਬੰਦਾ ਲਾਉਂਦਾ race ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਤੇਰਾ ਇਹ ਖਵਾਇਆ ਦੇਸੀ ਘਿਉ ਸਾਰਾ ਲੈ ਗਿਆ
ਪਹਿਲਾ ਨਾਲੋ ਲੱਕ ਮੇਰਾ ਅੱਧਾ ਕ ਹੀ ਰਹਿ ਗਿਆ
ਨਵੇਂ ਜੋ ਕਨੂੰਨ ਬੜੇ ਭੈੜੇ ਸਰਕਾਰ ਦੇ
ਸੱਚ ਦਸਾਂ ਘੱਟ ਗਏ ਨੇ chance PR ਦੇ
Weak ਹੋ ਗਿਆ ਏ ਮੇਰਾ case ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਜਿਆਦਾਤਰ ਉੱਤੋਂ ਨੇ, ਪਿਆਰ ਨਹੀਓ ਮਿਲਦੇ
ਗੱਡੀਆਂ ਤੇ ਪੈਸੇ ਤਾਂ ਨੇ, ਯਾਰ ਨਹੀਓ ਮਿਲਦੇ
Function, dinner ਤੇ ਵਿਆਹ ਨਹੀਓ ਮਿਲਦੇ
ਏਥੇ ਕਿਸੇ ਚਿਹਰੇ ਉੱਤੇ ਚਾਹ ਨਹੀਓ ਮਿਲਦੇ
ਭਾਈ ਭੈਣ ਵੱਡੇ ਤੇ ਜਵਾਕ ਨਹੀਓ ਮਿਲਦੇ
ਕੱਠੇ ਬੈਠਕੇ ਕਰਨੇ ਮਜ਼ਾਕ ਨਹੀਓ ਮਿਲਦੇ
ਰੀਝ ਖੌਰੇ ਵੱਡੀ ਹੈ ਜਾਂ ਛੋਟੀ ਨਹੀਓ ਮਿਲਦੀ ਨੀ
ਏਥੇ ਓਹੋ ਘਰ ਵਾਲੀ ਰੋਟੀ ਨਹੀਓ ਮਿਲਦੀ
ਅਪਣਾ ਤਾਂ ਅਪਣਾ ਹੈ ਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਰ ਰਿਹਾ Babbu ਜੋ ਵੀ ਜ਼ਿੰਦਗੀ ਕਰਾਉਂਦੀ ਏ
ਦੱਸਦਾ ਨਾ ਮਾਂ ਥੋਡੀ ਬਹੁਤ ਯਾਦ ਆਉਂਦੀ ਏ
Ticket ਮੈਂ ਇਕ ਦਿਨ ਅਖ਼ੀਰੀ ਲੈਕੇ ਆਉਂਗਾ
ਆਇਆ ਜਦੋਂ ਨਾਲ ਮੈਂ ਅਮੀਰੀ ਲੈਕੇ ਆਉਂਗਾ
ਹੱਸਦਾ ਤੂੰ ਰੱਖੀ ਤੇਰਾ face ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ ਨੀ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ
ਕਿਸੇ ਕੰਮ ਦਾ ਨੀ ਪਰਦੇਸ ਮਾਏ ਮੇਰੀਏ (ਲਾ ਲਾ ਲਾ)