LyricFind Logo
LyricFind Logo
Profile image icon
Lyric cover art

Lai Chak Billo

Apple Music logo
Deezer logo
Spotify logo
Lyrics
Trip Beats!
ਲਈ ਚੱਕ ਬਿੱਲੋ ਆਪਣਿਬਾਨਾਂ ਹੀ ਦਿੱਤੀ game ਨੀ
ਲੈ ਚੱਕ ਬਿੱਲੋ ਹੁਣ ਨਾ ਰਹੇ ਉਹ ਦਿਨ same
ਲੈ ਚੱਕ ਬਿੱਲੋ ਮਿਹਨਤਾਂ ਨਾਲ ਕੀਤਾ ਐ claim
ਲੈ ਚੱਕ ਬਿੱਲੋ ਆਪਣੇ ਤੇ ਆ ਗਿਆ same ਨੀ
ਲੈ ਚੱਕ ਬਿੱਲੋ Autograph ਬਣ ਗਏ ਆ sign ਨੀ
ਲੈ ਚੱਕ ਬਿੱਲੋ ਗੱਡੀਆਂ ਦੀ ਲਾਤੀ ਬਾਹਰ line ਨੀ
Entry Steve ਉਸਤਾਨ ਵਾਂਗੂ ਮਾਰੀਏ
ਬਦਲਾਂ ਨੂੰ ਬੜੀਆਂ ਨੂੰ ਪੈ ਗਿਆ plan ਨੀ
ਹੋ ਹੁਣ ਸਾਡੇ ਚਰਚੇ ਹੋਏ ਆ ਸ਼ਰੇਆਮ ਨੀ
ਲੋਕ ਆ ਕੇ ਦੱਸ ਦੇ ਆ ਚੱਲ ਪਿਆ ਨਾਮ ਨੀ
ਕਿਹਾ ਸੀ ਸਰਕਾਰ ਕੋਈ ਹੋਵੇ ਬੇਸ਼ੱਕ ਦੱਸਦੋ
ਤੇ ਦੱਸ ਦੇ ਆ ਲੋਕ ਤੇ ਕਰਾਵੀ ਦੇਈ ਕੰਮ ਨੀ
ਖਿਡਾਤੇ ਜਿਹੜੇ ਲੱਗਦੇ ਤਿਆਰ ਜੋੜੇ ਪਏ ਨੇ
Competition ਆ ਦੇ ਦੇਖ ਮੂੰਹ ਮੂਡੇ ਪਏ ਨੇ
ਲੈ ਆਮ ਜੇਹਾ ਨੇ ਹੀ ਹਿਲਾਯਾ ਪਿਆ system
ਘੱਟ ਸੋਹਣਿਆਂ ਨੇ ਹੀ record ਤੋੜੇ ਪਏ ਨੇ
ਹੋ ਤੁਸੀ ਬਾਂਹ ਫੱੜਲੀ ਆਈ ਜਾਣੇ ਦੇਖਿਓ
ਗੱਲਾਂ ਜਦੋਂ ਲੱਗਿਆਨ
ਟਿਕਾਣੇ ਕਈ ਗ਼ਸ਼ ਖਾਣੇ ਦੇਖਿਓ
ਦਿਲੀ Up ਨਾਲੇ ਹਰਿਆਣੇ ਹੋ ਗਏ ਚਰਚੇ
ਹਾਲੇ ਸ਼ੁਰੂਆਤ ਆਉਣ ਵਾਲੇ ਗਾਣੇ ਦੇਖਿਓ
ਹੋ ਨਵੀਂ ਪੇਸ਼ ਮੁਸ਼ਕਿਲ ਬੰਦੇ ਅੱਗੇ ਨਿਤ ਹੁੰਦੀ
ਕਾਮਯਾਬੀ ਕਈ ਸਾਲਾ ਅਗੇ ਆ skip ਹੁੰਦੀ
Tv ਦੇਖ ਕੱਢਿਆ ਨੀ time ਕਿੱਤੀ ਮੇਹਨਤ ਐ
ਦੇਖ ਕੇ YouTube ਕੰਦੇ ਦੁਨੀਆਂ ਨੀ ਜੀਤ ਹੁੰਦੀ
ਹੋ ਯਾਰੀਆਂ ਦੇ ਹੌਂਸਲੇ ਨੇ ਸੁਇਆਂ ਕਿਥੇ ਗਿਰਦੀਆਂ
ਬਣੇ ਉਸ ਰਬ ਨਾਲ ਥੋਡੇ ਨਾਇਓ ਚੀਰ ਦੀਆਂ
ਆ ਜੋ ਗੱਡੀ ਵਿਚ ਯਾਰ ਨਾਲ ਚੱਕੇ ਹੁੰਦੇ ਨੇ
ਮੈਂ ਏਹਨਾਂ ਦੀਆਂ ਮੈਨੂੰ ਐ ਦੁਆਵਾਂ ਚੱਕੀ ਫਿਰਦੀਆਂ
ਕਿੰਨੇ ਹੱਥ ਫੜਿਆ ਤੇ ਲੜਿਆ ਹਾਏ ਲੋਕਾਂ ਨਾਲ
ਕਿੰਨੇ ਕੁੜੇ ਪਾਣੀ ਪਾਇਆ ਵਾਲ ਕੇ ਨੀ ਜੋਕਾਂ ਨਾਲ
ਦਸਾ ਲਈ Interview ਨੀ ਜਾਇਦਾ ਲੋਡ ਹੈ ਨੀ
ਗਾਣਿਆ ਚ ਕਰੀ ਜਾਣੀ ਗੱਲ ਬਿੱਲੋ ਲੋਕਾਂ ਨਾਲ
ਕੀਤੀ ਜੇ ਮੇਹਨਤ ਫੇਰ ਮੰਜਿਲਾ ਨੂੰ ਪਾ ਨੀ ਹੂਣਾ
ਪਾ ਜੀ ਦੇ ਸਾਹਰੇ ਫੇਰ ਆਪ ਕੀਤੇ ਜਾ ਨੀ ਹੂਣਾ
ਬਾਈ ਜੀ ਬਣਾਉਣ ਨਾਲ ਖਟਿਆ ਨੀ ਕਿਸੇ ਕੁਜ
ਗੱਡੀਆਂ ਚ ਪਿੱਛੇ ਬਹਿ ਕੇ ਆਪੇ ਅੱਗੇ ਆ ਨੀ ਹੂਣਾ
ਆਪਣਾ ਹੀ time ਐ ਤੁਸੀ ਵੀ ਫੱਟੇ ਚੱਕਓ
ਜਿਹੜੇ ਸਾਥ ਛੱਡ ਉਹ ਮੁੜਕੇ ਨਾ ਚੱਕਿਆ
ਮੇਰੀਆਂ ਗੱਲਾਂ ਚ ਹੋਨ ਥੋਡੀਆਂ ਹੀ ਗੱਲਾਂ
ਬਸ ਥੋੜੀ ਜਾਹਿ ਤੁਸੀ ਵੀ ਹੁਣ ਮੁੰਡੇ ਉੱਤੇ ਗੌਰ ਰੱਖਿਓ
ਪਹਿਲਾਂ ਵਾਲੇ ਠੀਕਰੇ ਕੀ ਚੱਕਣ ਲਗਾ
ਮੇਹਰ ਹੋਇ ਝੁਲਜੂਗਾ ਕੱਟੇ ਨੂੰ ਕੱਟਣ ਲੱਗਾ
March ਤੋਹ ਪਹਿਲਾ ਮਾਰ Feb. ਚ ਹੈ ਮਾਰਨੀ
Feb. 15 ਕੇ ਗਾਣੇ ਫੇਰ ਛੱਡਣ ਲਗਾ

WRITERS

AKASHDEEP SINGH

PUBLISHERS

Lyrics © IPRS

Share icon and text

Share


See A Problem With Something?

Lyrics

Other