ਪੈਰੀ 21ਵੇ ਚ ਪਾਇਆ ਪੂਰਾ ਸ਼ਹਿਰ ਹਿਲਾਇਆ
ਕਹਿਣ ਗੱਲਾਂ ਉੱਤੇ ਲਾਲੀ ਕਿੰਨੀ ਆਈ ਹਾ
Look character style ਉੱਤੋਂ ਜੱਟ ਮੋਨਟੈਰ
Rado ਗੁੱਟ ਤੇ ਅੱਖਾਂ ਤੇ deor ਲਾਇ ਆ
ਇਥੇ ਕਲੀ strong aim ਜੱਟ ਦੇ ਨਾ wrong ਹੁਣ
ਛੇਤੀ ਨਾ ਲਾੜੇ ਅੱਖ ਵਾਲੇ ਫੱਟਾ ਦੇ
ਥਲੇ Rubicon white ਬੋਲੇ ਜੱਟ ਦੀ polite
ਕਿਵੇਂ ਸੋਚ ਲੇਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਥਲੇ Rubicon white ਬੋਲੇ ਜੱਟ ਦੀ polite
ਕਿਵੇਂ ਸੋਚ ਲੇਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਕਿਵੇਂ ਆਖ ਦੇੰਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਲਾਲਚ ਨਾ ਜੱਟ ਦੇ blood ਵਿੱਚ ਨੀ
Old ਹਾਂ gold ਹਾਂ ਨਾ ਹੁੰਦੇ ਕਦੇ sold
ਨਾ ਰੁੜਦੇ ਹਾਂ ਪੈਸੇ ਦੇ flood ਵਿੱਚ ਨੀ
ਰੁੱਖਾਂ ਰੁੱਖਾਂ ਬੋਲਣਾ ਤਾਂ ਹੈ ਗੱਲ ਦੂਰ ਦੀ
ਰੁੱਖਾਂ ਰੁੱਖਾਂ ਬੋਲਣਾ ਤਾਂ ਹੈ ਗੱਲ ਦੂਰ ਦੀ
ਲੈਂਦੇ ਬਦਲ ਸੁਭਾ ਵੇਖ ਚੇਹਰੇ ਜੱਟਾ ਦੇ
ਲੈਂਦੇ ਬਦਲ ਸੁਭਾ ਵੇਖ ਚੇਹਰੇ ਜੱਟਾ ਦੇ
ਥਲੇ Rubicon white ਬੋਲੇ ਜੱਟ ਦੀ polite
ਕਿਵੇਂ ਸੋਚ ਲੇਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਥਲੇ Rubicon white ਬੋਲੇ ਜੱਟ ਦੀ polite
ਕਿਵੇਂ ਸੋਚ ਲੇਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਕਿਵੇਂ ਆਖ ਦੇੰਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਪਿੰਡ ਤੋਂ ਹੈ PU ਤਕ highlight ਗਬਰੂ
ਕੀਤਾ ਨੀ ਗੁਮਾਨ ਕਦੇ ਇਸ ਗੱਲ ਦਾ
ਚੋਬਰ ਦਾ combo ਦੇਖ ਕਿੰਨਾਂ ਸਿਰਾਂ ਗੱਡੀਆਂ ਦਾ
Rubicon ਨਾਲ Mustang ਰੱਖਦਾ
ਤਾਪਮਾਨ century ਤੇ ਹੁੰਦੀ ਸਾਡੀ entry ਤੇ
ਘੁੰਮਣ ਕਿੰਨੇ ਲੋਕਾਂ ਦੀਆਂ ਅੱਖਾਂ ਤੇ
ਥਲੇ Rubicon white ਬੋਲੇ ਜੱਟ ਦੀ polite
ਕਿਵੇਂ ਸੋਚ ਲੇਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਥਲੇ Rubicon white ਬੋਲੇ ਜੱਟ ਦੀ polite
ਕਿਵੇਂ ਸੋਚ ਲੇਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ
ਕਿਵੇਂ ਆਖ ਦੇੰਗੀ ਹੁੰਦੇ ਮਾੜੇ ਚੇਹਰੇ ਜੱਟਾ ਦੇ