LyricFind Logo
LyricFind Logo
Profile image icon
Lyric cover art

Silent Flex

Apple Music logo
Deezer logo
Spotify logo
Lyrics
ਓ ਖੜੀ ਕੁੜਤੇ ਨਾ ਜੱਟ ਦੀ creazz ਗੋਰੀਆ
ਟੌਰ tape ਉੱਤੇ ਲਾਈ ਪੂਰੀ ਰੀਝ ਗੋਰੀਆ
ਪੂਰੀ ਮਾਲਕ ਦੀ ਮੇਹਰ ਕੱਮ ਖਿੱਚਿਆ ਪਿਆ ਨੀ
ਕਿਵੇਂ ਪੜਨਾ clever'ਆਂ ਨੂੰ ਸਿੱਖਿਆ ਪਿਆ
ਓ ਜੇਠਾ ਪੁੱਟ ਜੇਠੀ ਰੱਖੀ ਹੋਈ ਆ ਨੁਕਰੀ ਸ਼ਿੰਗਾਰ
ਸਾਡਾ ਲਾਣੇਦਾਰ ਦੇਕੇ ਆ ਕਮਾਂਡ ਤੋਰਦਾ
ਸਾਨੂੰ ਮੂੰਹੋਂ ਬੋਲ ਪੈਂਦਾ ਨਈਓ ਦੱਸਣਾ ਕੁੜੇ
ਨੀ ਸਾਡਾ ਸਾਡੇ ਨਾਲੋਂ ਪਹਿਲਾਂ ਆ ਰਿਕਾਰਡ ਬੋਲਦਾ
ਨੀ ਸਾਨੂੰ ਮੂੰਹੋਂ ਬੋਲ ਪੈਂਦਾ ਨਈਓ ਦੱਸਣਾ ਕੁੜੇ
ਨੀ ਸਾਡਾ ਸਾਡੇ ਨਾਲੋਂ ਪਹਿਲਾਂ ਆ ਰਿਕਾਰਡ ਬੋਲਦਾ

ਸਾਡਾ ਚਲਦਾ ਏ ਜੋਰ ਨਾ ਨਜਾਇਜ਼ ਫੈਦਾ ਚੱਕਿਆ
Gold ਖੜਾਕੇ ਅਸੀਂ ਅਸਲੇ ਤੇ ਰੱਖਿਆ
ਸਰਬ ਲੋਹ ਦਾ ਕੜਾ ਗੁੱਟ ਤੇ ਨਾ ਘੜਿਆ
ਮਿੱਠਾ ਬੋਲ ਮੂੰਹ ਤੇ ਕਦੇ ਪਾਲਸ਼ਾ ਨਾ ਕਰੀਆਂ
ਨਾਮ ਲਈਏ ਰੱਬ ਦਾ ਲਗਾਮ ਓਹਦੇ ਹੱਥ ਚ
Salt ਕੋਈ ਨਹੀਂ add coffie ਆਲੇ cup ਚ
ਓ ਠੰਡਾ ਰਹਿੰਦਾ ਜੰਮਾ ਨਾਲ ਮਾਹੌਲ ਭੱਖਦਾ
ਨੀ ਨਾਮ ਜਿੰਨਾ ਚਿਰ ਬੋਲੇ ਨਾ ਕੱਬਡੀ ਆਲੇ cup ਚ
ਬੋਹਤਿਆ ਦੇ ਦਿਲ ਚ ਉਦਾਸੀ ਘਰ ਕਰਗੀ
ਬਿੱਲੋ ਸਾਡੇ ਮੁਖ ਤੇ smile ਵੇਖ ਕੇ
ਓ ਕਿੱਸੇ time ਹੱਸਦੇ ਸੀ ਜੱਟ ਵੱਲ ਵੇਖ
ਹੁਣ ਮੱਚਦੇ ਆ ਜੱਟ ਦਾ style ਦੇਖ ਕੇ
ਜੇਹੜਾ ਸਾਡੇ ਮੁਹਰੇ ਆਵਦਾ ਹੀ ਯਾਰ ਭੰਡ ਜੇ
ਨੀ ਐਸੇ ਬੰਦੇ ਨਾਲ ਕਦੇ ਨਾ ਵਿਚਾਰ ਖੋਲਦਾ
ਸਾਨੂੰ ਮੂੰਹੋਂ ਬੋਲ ਪੈਂਦਾ ਨਈਓ ਦੱਸਣਾ ਕੁੜੇ
ਨੀ ਸਾਡਾ ਸਾਡੇ ਨਾਲੋਂ ਪਹਿਲਾਂ ਆ ਰਿਕਾਰਡ ਬੋਲਦਾ
ਨੀ ਸਾਨੂੰ ਮੂੰਹੋਂ ਬੋਲ ਪੈਂਦਾ ਨਈਓ ਦੱਸਣਾ ਕੁੜੇ
ਨੀ ਸਾਡਾ ਸਾਡੇ ਨਾਲੋਂ ਪਹਿਲਾਂ ਆ ਰਿਕਾਰਡ ਬੋਲਦਾ
Legacy ਆ ਜੇਹੜੀ ਕੁੜੇ ਖੂਨ ਸਾਡੇ ਦੀ
ਹੋ ਸੁਣੀ ਜਾਂਦੀ ਆ ਨੀ ਗੱਲ mood ਸਾਡੇ ਦੀ
ਹੱਸ ਮੁਖ ਬੰਦਿਆ ਦੀ ਗੱਲ ਤੁਰੇ ਜੇ
ਗੱਲ ਚਿਹਰੇ ਉੱਤੇ ਮਿਲੂਗੀ ਸਕੂਨ ਸਾਡੇ ਦੀ
ਜੰਮਾ negativity ਨਾ ਬਣੇ ਚਣੇ ਜੱਟ ਦੀ
ਨੀ ਪਿੰਡ ਸੋਹ ਨੀ ਕੋਈ ਖਾਂਦਾ ਕੁੜੇ ਝੂਠੀ ਜੱਟ ਦੀ
ਬੜਾ time ਲੱਗਿਆ ਏ ਛੌਣ ਵਾਸਤੇ
ਖਰੇ ਖਰੇ ਬੰਦਿਆ ਚ ਆਉਣ ਵਾਸਤੇ
ਹੋ ਅੱਖਾਂ ਮੀਚ ਲੋਕ ਹੱਸ ਕੇ gurantee ਚੱਕਦੇ ਨੀ
ਹੈਰੀ ਸੀਰਾ ਕਦੇ ਕਰ ਨਾ ਜੁਬਾਨ ਤੋੜਦਾ
ਸਾਨੂੰ ਮੂੰਹੋਂ ਬੋਲ ਪੈਂਦਾ ਨਈਓ ਦੱਸਣਾ ਕੁੜੇ
ਨੀ ਸਾਡਾ ਸਾਡੇ ਨਾਲੋਂ ਪਹਿਲਾਂ ਆ ਰਿਕਾਰਡ ਬੋਲਦਾ
ਨੀ ਸਾਨੂੰ ਮੂੰਹੋਂ ਬੋਲ ਪੈਂਦਾ ਨਈਓ ਦੱਸਣਾ ਕੁੜੇ
ਨੀ ਸਾਡਾ ਸਾਡੇ ਨਾਲੋਂ ਪਹਿਲਾਂ ਆ ਰਿਕਾਰਡ ਬੋਲਦਾ

WRITERS

Harry, ABY

PUBLISHERS

Lyrics © IPRS

Share icon and text

Share


See A Problem With Something?

Lyrics

Other