LyricFind Logo
LyricFind Logo
Profile image icon
Lyric cover art

PARIS

Apple Music logo
Deezer logo
Spotify logo
Lyrics
Hi Verse

ਇੰਜ ਜਿਹੇ ਤੇਰੇ ਮੱਥੇ ਨੀ ਚੁੰਮਣਾ
ਜਿਵੇਂ ਕਿ Paris ਪੈਦਲ ਘੁੰਮਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ
ਇੰਜ ਜਿਹੇ ਤੇਰੇ ਮੱਥੇ ਨੀ ਚੁੰਮਣਾ
ਜਿਵੇਂ ਕਿ Paris ਪੈਦਲ ਘੁੰਮਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ
ਅੱਖਾਂ ਅੱਖਾਂ ਤੇਰੇ ਤੇ ਰੱਖਾਂ
ਤੇਰੀ ਤਾਰੀਫ਼ ਮੈਂ ਲੋਕਾਂ ਨੂੰ ਦੱਸਾਂ
ਖੁੱਲ ਕੇ ਦੱਸ ਮੈਂ ਜਾਣਾ
ਵੀ ਕਿੱਥੇਆਂ ਮੈਨੂੰ ਬਣਿਆ
ਤੇਰੇ ਆਂ ਹੱਥਾਂ
ਹਾਲ ਤੇਰਾ ਮੈਂ ਐਦਾਂ ਪੁੱਛਾਂ
ਜਿੱਦਾ ਕਿ ਫੁੱਲਾਂ ਨੂੰ ਪਾਣੀਆਂ ਪਾਉਣ ਨੀ
ਇੰਜ ਜਿਹੇ ਤੇਰੇ ਮੱਥੇ ਨੀ ਚੁੰਮਣਾ
ਜਿਵੇਂ ਕਿ Paris ਪੈਦਲ ਘੁੰਮਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੇ ਸੋਹਣਾ ਹੋਵੇ ਕੀ ਹੋਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ ਤੇਰੇ ਤੇ ਸੋਹਣਾ ਹੋਵੇ ਕੀ ਹੋਣਾ

ਕਿੱਥੇ ਕਿੱਥੇ ਜਾਵੇ ਤੂੰ ਜਿੱਥੇ
ਰਹਿੰਦਾ ਮੁੰਡਾ ਨੀ ਤੇਰੇ ਹੀ ਪਿੱਛੇ
ਸੁਪਨੇ ਲੈਂਦੀ ਤੂੰ ਨਿੱਕੇ ਨਿੱਕੇ
ਨੇਲ ਕਰਾ ਲੈ ਧੁੱਪ ਤੋਂ ਤਿੱਖੇ

ਆਟੇ ਦੇ ਵਾਂਗੂ ਤੂੰ ਗੱਲਾਂ ਨੂੰ ਗੁੰਧਣਾ
ਸੁਣਕੇ ਤੇਰੀਆਂ ਦਿਲ ਵਿੱਚ ਲਾਉਣਾ

ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ
ਜਿਵੇਂ ਕਿ Paris ਪੈਦਲ ਘੁੰਮਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ ਤੇਰੇ ਤੋਂ ਸੋਹਣਾ ਹੋਰ ਕੀ ਹੋਣਾ

ਰੁੱਕ ਜਾ ਰੁੱਕ ਜਾ ਖੜਾ ਵੀ ਜਾ ਹੁਣ
ਅੱਖ ਸਾਡੀ ਨਾਲ ਲੜ ਵੀ ਜਾ ਹੁਣ
ਹੀਰੇ ਤੇਰਾ ਦੱਸ ਕੀ ਜਾਣਾ
ਖੁਸ਼ ਤੂੰ ਸਾਨੂੰ ਕਰ ਵੀ ਜਾ ਹੁਣ
ਤੇਰੀਆਂ ਨੀ ਫਰਮਾਇਸ਼ਾਂ ਨੂੰ Gurjit ਦੇ ਕਹਤੇ Guru ਨੂੰ ਗਾਣਾ
ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ
ਜਿਵੇਂ ਕਿ Paris ਪੈਦਲ ਘੁੰਮਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ
ਤੇਰੇ ਤੋਂ ਸੋਹਣਾ ਹੋਰ ਕੀ ਹੋਣਾ
ਇੰਜ ਲੱਗੇ ਤੇਰੇ ਮੱਥੇ ਨੂੰ ਚੁੰਮਣਾ ਜਿਵੇਂ ਕਿ Paris ਪੈਦਲ ਘੁੰਮਣਾ
ਨਾਂ ਤੇਰਾ ਜਿਵੇਂ ਹੀਰ ਨੂੰ ਗਾਉਣਾ ਤੇਰੇ ਤੋਂ ਸੋਹਣਾ ਹੋਰ ਕੀ ਹੋਣਾ

WRITERS

Gurjit Gill

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

From This Artist