ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋ ਗੱਲ ਗੱਲ ਉੱਤੇ ਬੰਦੇ ਠੋਕਦੇ
ਸਾਡਾ ਘਰ ਦਾ ਯਾ ਮਨ ਅਸੀਂ ਤਾਂ ਰੋਕ ਦੇ
ਤੈਨੂੰ ਦੇਖ ਚੱਲੇ ਗਨ ਪਰ ਸਾਹ ਸੁੱਕਦੇ
ਬਿਲੋ ਤੇਰੇ ਨਾਲ ਕਰਾਉਣੀ ਅਸੀਂ ਜਾਨ ਸੋਚਦੇ
ਤੂੰ ਏ ਜੱਟ ਦੀ ਪਸੰਦ, ਬੰਦੇ ਤਾਂ ਠੋਕਦੇ
ਕਦੇ ਚੰਨ ਲੱਗੇ, ਕਦੇ ਨਹੀਂ ਕਬੂਤਰੀ
Unknown ਜੇ ਪਲੇਨਿਟ ਤੋਂ ਉਤਰੀ
ਚੜ੍ਹੀ ਤੇਰੇ ਤੇ ਜਵਾਨੀ ਸਾਈਕਲੋਨ ਵਰਗੀ
ਮੂੰਛ ਮੇਰੀ ਵੀ ਆ ਨਵੀ ਨਵੀ ਫੱਟ ਰਹੀ
ਮੈਂ ਸ਼ਰੀਫ ਯਾਦ ਤੇਰੇ ਲਫੜੇ ਨੇ ਬਹੁਤ ਵੇ
ਤੇਰੇ ਮੂਡ ਤੇਰੇ ਫਲ ਮੇਰੇ ਬੈਗ ਕੋਚ ਦੇ
ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋ ਗੱਲ ਗੱਲ ਉੱਤੇ ਬੰਦੇ ਠੋਕਦੇ
ਜੇਹੜੀ ਚੀਜ਼ ਉੱਤੇ ਅੱਖ ਚੱਕ ਲੈਂਦੀ
ਸਾਰੀ ਉਮਰ ਹੱਥੇ ਨਾਲ ਰੱਖ ਲੈਂਦੀ
ਜੱਟ ਫਿਰ ਕਿਥੇ ਵੇਖਦੇ ਆ ਨਫੇ ਨੁਕਸਾਨ
ਸ਼ੇ ਗਿੱਦ ਦੀ ਵੀ ਹੋਵੇ ਨਹੀਂ ਡੱਕ ਲੈਂਦੀ
ਤੇਰੇ ਵਿੱਚ ਕੋਈ ਤਾਰਕਾਣੇ ਗੱਲ ਖਾਸ ਹੈ
ਤੇਰੇ ਉੱਤੇ ਕੱਪੜੂ ਦੀ ਮੁੱਕ ਗਈ ਤਲਾਸ਼ ਹੈ
ਮੇਰੇ ਬਿਨਾਂ ਜਿੰਨੇ ਵੀ ਤੇਰੇ ਤੇ ਅੱਖ ਰੱਖੀ ਆ
ਤੇਰੇ ਪਿੱਛੇ ਐਵੇਂ ਫੈਂਟ ਫੈਂਟ ਜੀਵਾਂ ਤਾਸ਼ ਹੈ
ਕਿਥੋਂ ਇੰਨਾ ਗੁੱਸਾ ਆਉਂਦਾ? ਕੇੜੀ ਲੱਗੀ ਠੋਕ ਵੇ
ਸਿੱਧਾ ਮਿੰਟੇ ਵਿਚ ਦਿਖਾ ਦੇ ਨਾ ਪਰ ਲੋਕ ਵੇ
ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋ ਗੱਲ ਗੱਲ ਉੱਤੇ ਬੰਦੇ ਠੋਕਦੇ
ਗੀਤਾਂ ਵਿਚ ਠਾਲ ਕੇ ਤਬਾਹੀ ਨੂੰ ਰੱਖਾਂ
ਪਹਿਲੇ ਨੰਬਰ ਤੇ ਕੁੜੇ ਵਾਹੀ ਨੂੰ ਰੱਖਾਂ
ਮੇਰਾ ਬੱਸ ਮੇਰੇ ਤੇ ਹੀ ਫੋਕਸ ਕੁੜੇ
ਟੈਨਸ਼ਨ ਨਹੀਂ ਇੱਥੇ ਬੱਡੇ ਖਿੱਚਦੇ ਲੱਤਾਂ
ਤੇਰਾ ਮੇਰਾ ਹਿਟ ਕੌਮਬੀਨੇਸ਼ਨ ਜੱਟਾ
ਪੱਜੀ ਆਵਣ ਭੇਜੇ ਜੇ ਲੋਕੇਸ਼ਨ ਜੱਟਾ
ਮੇਰੇ ਨਖਰੇ ਦਾ ਮੁੱਲ ਔਖਾ ਤਾਰਣਾ
ਤੇਰੀ ਅੱਖ ਵਿੱਚ ਕਾਪੀ ਜੀ ਰੋਟੇਸ਼ਨ ਜੱਟਾ
ਮੇਰਾ ਰੱਖਣ ਤਿੰਨ ਪਿਸਤੌਲਾਂ ਤੇਰੇ ਕਰਕੇ
ਦਿਨ ਕੱਟੇ ਨਾ ਰੰਧਾਵਾ ਤੇਰਾ ਡਰਕੇ
ਜੇਹੜੇ ਜੇਹੜੇ ਨੇ ਤੇਰੇ ਤੇ ਅੱਖ ਰੱਖਦੇ
ਹਿੱਙ ਸਾੜ ਦੀ ਤੂੰ ਮੇਰੇ ਨਾਲ ਖੜ ਕੇ
ਪਹਿਲਾਂ ਸੋਚ ਲੈ ਤੂੰ ਕਿੱਧਾ ਕਰਦੇ ਆ ਲੋਟ ਵੇ
ਗੱਲਾਂ ਜੇਲ ਰੋਣੀ ਲੈਂਦੇ ਜੋ ਬਣੇ ਲੋਕ ਵੇ
ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ
ਕਿਹੜੀ ਗੱਲੋ ਗੱਲ ਗੱਲ ਉੱਤੇ ਬੰਦੇ ਠੋਕਦੇ