ਖ਼ਾਨਦਾਨੀ ਘਰ ਕੁੜੀ ਰੱਜਕੇ ਸੁਨੱਖੀ
ਇਸ ਗੱਲੋਂ ਯਾਰਾ ਆਪਾਂ ਰਏ ਪੂਰੇ Lucky
ਖ਼ਾਨਦਾਨੀ ਘਰ ਕੁੜੀ ਰੱਜਕੇ ਸੁਨੱਖੀ
ਇਸ ਗੱਲੋਂ ਯਾਰਾ ਆਪਾਂ ਰਏ ਪੂਰੇ Lucky
ਉਹ ਵੀ ਜਮਾ ਚੜ੍ਹਦੀ ਸਵੇਰ ਵਰਗੀ
ਰੰਗਰੂਪ ਤਿਖਰ ਦੁਪਹਿਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ
ਕਲ ਘਰੇ ਸਾਰਾ ਦਿਨ ਖੋਆ ਕੱਢਿਆ
ਕੋਲ ਬਹਿਕੇ ਆਪਾਂ ਵੀ ਵਟਾਂਈਆਂ ਪਿੰਨੀਆਂ ,
ਹੋ ਨਾਲੇ ਮੈਨੂੰ ਰਹੀ ਉਹ ਚਹਿਤਾਂ ਕਰਦੀ
ਦੁੱਧ ਨਾਲ ਭਾਬੀ ਨੇ ਖ਼ਵਾਈਆਂ ਪਿੰਨੀਆਂ
ਕੇਂਦੀ ਮੇਰਾ ਦੇਉਰ ਜਰਵਾਣਾ ਗੱਬਰੂ
ਕੁੜੀਆਂ ਚ ਪੈਂਦਾ ਰਿਹਾ ਕਹਿਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ
ਮੰਗਣੀ ਤੇ ਨੰਬਰ ਵਟਾ ਲਏ ਦੋਹਾਂ ਨੇ
ਦਿਨ ਰਾਤ ਰਹਿੰਦੀ ਹੁਣ ਗਲ ਚੱਲਦੀ
ਹੋ ਨਵੀਂ ਪਾਈ ਕੋਠੀ ਦੇ Snap ਭੇਜਦਾ
ਉਹ ਵੀ ਰਹਿੰਦੀ ਸੁਟਾ ਦੇ Design ਘੱਲਦੀ
ਦਿਨੋਂ ਦਿਨ ਖਿੱਚ ਜਿਹੀ ਵਧੀ ਜਾਂਦੀ ਆਂ
ਲੰਘੇ ਪਲ ਵੀ ਨਾ ਓਹਦੇ ਤੋੰ ਬਗੈਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ
ਦਿਲ ਵਿੱਚ ਨਸ਼ਾ ਜਿਹਾ ਸੋਹਣੀ ਨਾਰ ਦਾ
ਬਿਨ ਪੀਤੀ ਲੱਗੇ ਜਿਵੇ ਰੱਜਿਆ ਫਿਰੇ
ਉਹ ਵੱਡੀ ਬੇਬੇ ਸਾਰਾ ਦਿਨ ਰਹਿੰਦੀ ਲੜਦੀ
Gurvinder ਤਿਆਰੀਆਂ ਭੱਜਿਆ ਫਿਰੇ
ਇਕ ਅੱਧਾ ਗੇੜਾ ਤਾਂ ਵੀ ਸ਼ਹਿਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ
ਜਿਦਣ ਦਾ ਵਿਆਹ ਵਾਲਾ ਦਿਨ ਰੱਖਤਾ
ਧਰਤੀ ਪੈ ਲੱਗਦਾ ਨਾ ਪੈਰ ਮੁੰਡੇ ਦਾ