LyricFind Logo
LyricFind Logo
Profile image icon
Lyric cover art

Pyar Pyar

Apple Music logo
Deezer logo
Spotify logo
Lyrics
ਅਖਾਂ ਬਿੱਲੀਆਂ ਚ ਕਜਲੇ ਦੀ ਧਾਰੀ
ਕੂੜੀ ਆਯੀ ਜ੍ਦੋ ਖਿਚ ਕੇ ਤਿਆਰੀ
ਪੀ ਪੋਣਾ ਚ ਪ੍ਯਾਰ ਘੋਲਦੀ
ਪੋਣਾ ਚ ਪ੍ਯਾਰ ਘੋਲਦੀ
ਲੱਗੇ ਬੁੱਲੀਆਂ ਚੋ ਹਸਦੀ ਪ੍ਯਾਰੀ
ਪੀ ਪੋਣਾ ਚ ਪ੍ਯਾਰ ਘੋਲਦੀ
ਪੀ ਪੋਣਾ ਚ ਪ੍ਯਾਰ ਘੋਲਦੀ

ਹੋ ਸੁਬਹ ਸੁਬਹ ਜਦ ਟੱਕੇਆਂ ਉਸਨੂ
ਕਲੀ ਵਾਂਗ ਮੁਸਕਾਵੇ
ਹਨੇਰੀ ਵਾਂਗਰ ਚੜੀ ਜਵਾਨੀ
ਅੱਗ ਸੀਨੇ ਨੂ ਲਾਵੇ
ਹੋ ਸੁਬਹ ਸੁਬਹ ਜਦ ਟੱਕੇਆਂ ਉਸਨੂ
ਕਲੀ ਵਾਂਗ ਮੁਸਕਾਵੇ
ਹਨੇਰੀ ਵਾਂਗਰ ਚੜੀ ਜਵਾਨੀ
ਅੱਗ ਸੀਨੇ ਨੂ ਲਾਵੇ

ਕੂੜੀ ਜਾਪ੍ਦੀ ਸੀ ਅੱਲੜ ਕੁਵਾਰੀ
ਲੱਗੇ ਬੁੱਲੀਆਂ ਚੋ ਹਸਦੀ ਪ੍ਯਾਰੀ
ਪੀ ਪੋਣਾ ਚ ਪ੍ਯਾਰ ਘੋਲਦੀ
ਪੀ ਪੋਣਾ ਚ ਪ੍ਯਾਰ ਘੋਲਦੀ

ਹੋਏ ਸੂਟ ਗੁਲਾਬੀ ਨੈਣ ਸ਼ਰਾਬੀ
ਤੋਰ ਤੇ ਹਰ ਕੋਈ ਮਰਦਾ
ਚੋਰੀ ਸ਼ਿੱਪੇ ਨਿੱਤ ਧਿਜ ਮੈ ਦਰਸ਼ਨ ਓਹਦੇ ਕਰਦਾ
ਹੋਏ ਸੂਟ ਗੁਲਾਬੀ ਨੈਣ ਸ਼ਰਾਬੀ
ਤੋਰ ਤੇ ਹਰ ਕੋਈ ਮਰਦਾ
ਚੋਰੀ ਸ਼ਿੱਪੇ ਨਿੱਤ ਧਿਜ ਮੈ ਦਰਸ਼ਨ ਓਹਦੇ ਕਰਦਾ

ਸਬ ਕੁੜੀਆਂ ਚਾਹੁੰਦੀ ਸਰਦਾਰੀ
ਲੱਗੇ ਬੁੱਲੀਆਂ ਚੋ ਹਸਦੀ ਪ੍ਯਾਰੀ
ਪੀ ਪੋਣਾ ਚ ਪ੍ਯਾਰ ਘੋਲਦੀ
ਪੀ ਪੋਣਾ ਚ ਪ੍ਯਾਰ ਘੋਲਦੀ

ਹੋਏ ਆਥਣ ਵੇਲੇ ਸੈਰ ਕਰਨ ਲਈ
ਪਾਰਕ ਦੇ ਵਿਚ ਜਦ ਆਈ
ਕੱਢ ਕੇ ਲੈ ਗਈ ਦਿਲ ਸਾਜਨਾ ਦਾ
ਕਰ ਗਈ ਵਾਂਗ ਸ਼ੁਦਾਈ
ਹੋਏ ਆਥਣ ਵੇਲੇ ਸੈਰ ਕਰਨ ਲਈ
ਪਾਰਕ ਦੇ ਵਿਚ ਜਦ ਆਈ
ਕੱਢ ਕੇ ਲੈ ਗਈ ਦਿਲ ਸਾਜਨਾ ਦਾ
ਕਰ ਗਈ ਵਾਂਗ ਸ਼ੁਦਾਈ
ਮਾਰੀ ਸੀਨੇ ਵਿਚ ਨੈਣਾ ਦੀ ਕਟਾਰੀ
ਲਗੇ ਦੁਨੀਆਂ ਚੋ ਹੱਸਦੀ ਪਿਆਰੀ
ਪੋਣਾ ਵਿਚ ਪਿਆਰ ਘੋਲਦੀ
ਪੋਣਾ ਵਿਚ ਪਿਆਰ ਘੋਲਦੀ

ਹੋਏ ਹਿੱਮਤ ਦੇ ਨਾਲ ਬਾਰੀ ਵਿਚੋ
ਅਖਾਂ ਨਿੱਤ ਮਿਲੋੰਦੀ
ਕਰੀਮ ਪੂਰੀ ਕੋਠੇ ਚੜਕੇ ਸਹਿਮਤਾ ਨਾਲ ਬ੍ਲੋਂਦੀ
ਹੋਏ ਹਿੱਮਤ ਦੇ ਨਾਲ ਬਾਰੀ ਵਿਚੋ
ਅਖਾਂ ਨਿੱਤ ਮਿਲੋੰਦੀ
ਕਰੀਮ ਪੂਰੀ ਕੋਠੇ ਚੜਕੇ ਸਹਿਮਤਾ ਨਾਲ ਬ੍ਲੋਂਦੀ

ਓਹਨੇ ਖੋਲ ਦਿੱਤੀ ਰੂਪ ਦੀ ਪਿਟਾਰੀ
ਲੱਗੇ ਬੁੱਲੀਆਂ ਚੋ ਹਸਦੀ ਪਿਆਰ
ਪੀ ਪੋਣਾ ਚ ਪਿਆਰ ਘੋਲਦੀ
ਪੋਣਾ ਚ ਪਿਆਰ ਘੋਲਦੀ

WRITERS

PRINCE SAGGU, D.S. GILL

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other