ਤੂ ਮੇਨੂ ਕਿਹੰਦੀ ਸੀ ਮੈਂ ਤੇਰੇ ਲੀਏ ਕਾਫੀ ਆਂ
ਤੂ ਮੇਨੂ ਕਿਹੰਦੀ ਸੀ ਮੈਂ ਤੇਰੇ ਲੀਏ ਰਾਜ਼ੀ ਆਂ
ਕਿਉਂ ਮੇਰੇ ਨਾਲ ਅੱਜ ਵੀ ਲਾਂਦੀ ਬਾਜ਼ੀਆਂ
ਕਿਉਂ ਦਿਲ ਤੋੜ ਕੇ ਮੰਗ ਦੀ ਆਏ ਮਾਫੀਆਂ
ਸੁਣ ਮੇਰੀ ਜਾਂ ਨਾ ਤੂ ਛੱਡ ਮੇਰੀ ਜਾਂ
ਫਕ਼ੀਰ ਮੈਂ ਇਸ਼੍ਕ਼ ਦੀ ਗੱਲੀਯਨ ਦਾ
ਸੁਣ ਮੇਰੀ ਜਾਂ ਨਾ ਤੂ ਛੱਡ ਮੇਰੀ ਜਾਂ
ਫਕ਼ੀਰ ਮੈਂ ਇਸ਼੍ਕ਼ ਦੀ ਗੱਲੀਯਨ ਦਾ
ਤੈਨੂੰ ਲਬ ਲਬ ਫਿਰ ਕੇ ਮੰਗ੍ਦਾ
ਸੁਣ ਮੇਰੀ ਜਾਂ ਨਾ ਤੂ ਛੱਡ ਮੇਰੀ ਜਾਂ
ਫਕ਼ੀਰ ਮੈਂ ਇਸ਼੍ਕ਼ ਦੀ ਗੱਲੀਯਨ ਦਾ
ਤੈਨੂੰ ਲਬ ਲਬ ਫਿਰ ਕੇ ਮੰਗ੍ਦਾ
ਅੱਜ ਵੀ ਮੈਂ ਕਰਨ ਟੇਣੂ ਪ੍ਯਾਰ
ਕਿਉਂ ਹੁਣ ਕਿਹਨਾ ਮੈਂ ਅਲਵਿਦਾ
ਨਾ ਕੋਈ ਰਾਂਝਾ ਨਾ ਕੋਈ ਹੀਰ ਨੀ
ਜ਼ਖ਼ਮ ਮੇਰੇ ਦਿਲ ਉੱਤੇ ਹੁਣ ਨਜ਼ਰ ਆਂਡੇ ਨੀਲ ਨੀ
ਸੁਮੰਦਰ ਦੀ ਤਲਾਸ਼ ਵਿਚੋਂ ਲਬੀ ਏਕ ਝੀਲ ਸੀ
ਨਾ ਕੋਈ ਰਾਂਝਾ ਨਾ ਕੋਈ ਹੀਰ ਨੀ
ਜ਼ਖ਼ਮ ਮੇਰੇ ਦਿਲ ਉੱਤੇ ਹੁਣ ਨਜ਼ਰ ਆਂਡੇ ਨੀਲ ਨੀ
ਤੂ ਮੇਨੂ ਕਿਹੰਦੀ ਸੀ ਮੈਂ ਤੇਰੇ ਲੀਏ ਕਾਫੀ ਆਂ
ਤੂ ਮੇਨੂ ਕਿਹੰਦੀ ਸੀ ਮੈਂ ਤੇਰੇ ਲੀਏ ਰਾਜ਼ੀ ਆਂ
ਕਿਉਂ ਮੇਰੇ ਨਾਲ ਅੱਜ ਵੀ ਲਾਂਦੀ ਬਾਜ਼ੀਆਂ
ਕਿਉਂ ਦਿਲ ਤੋੜ ਕੇ ਮੰਗ ਦੀ ਆਏ ਮਾਫੀਆਂ
ਤੂ ਮੇਨੂ ਕਿਹੰਦੀ ਸੀ ਮੈਂ ਤੇਰੇ ਲੀਏ ਕਾਫੀ ਆਂ
ਤੂ ਮੇਨੂ ਕਿਹੰਦੀ ਸੀ ਮੈਂ ਤੇਰੇ ਲੀਏ ਰਾਜ਼ੀ ਆਂ
ਕਿਉਂ ਮੇਰੇ ਨਾਲ ਅੱਜ ਵੀ ਲਾਂਦੀ ਬਾਜ਼ੀਆਂ
ਕਿਉਂ ਦਿਲ ਤੋੜ ਕੇ ਮੰਗ ਦੀ ਆਏ ਮਾਫੀਆਂ
ਉਸੇ ਆਵਾਜ਼ ਦੇਨੀ ਹੋ ਉਸੇ ਵਾਪਿਸ ਬੁਲਾਣਾ ਹੋ
ਬਹੁਤ ਦੇਰੀ ਪਰ ਰਸਤੋਂ ਸੇ ਕਿਸੀ ਸੇ ਮਿਲਨੇ ਜਾਨਾਂ ਹੋ
ਬਦਲਤੇ ਮੋਸਮੋ ਕਿ ਸੈਰ ਮੈਂ ਦਿਲ ਕੋ ਲਗਾਨਾ ਹੋ
ਕਿਸੀ ਕੋ ਯਾਦ ਰਖਨਾ ਹੋ ਕਿਸੀ ਕੋ ਭੁੱਲ ਜਾਨਾ ਹੋ
ਕਿਸੀ ਕੋ ਮੌਤ ਸੇ ਪਹਿਲੇ ਕਿਸੀ ਅੱਛੇ ਕੋ ਚਾਹਨਾ ਹੋ
ਹਕ਼ੀਕਤ ਔਰ ਥੀ ਕੁਛ ਉਸਕੋ ਜਾਕੇ ਏ ਬਤਾਨਾ ਹੋ