LyricFind Logo
LyricFind Logo
Profile image icon
Lyric cover art

Bahane

Apple Music logo
Deezer logo
Spotify logo
Lyrics
ਤੂੰ ਦਸ ਦੇ ਹੋਰ ਵੀ ਜਾਣੇ ਬੋਲ ਰਕਾਣੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ Lahore ਵੀ ਜਾਣੇ ਤੇਰੇ ਬਹਾਣੇ
ਹੌਲੀ ਹੌਲੀ ਆ
ਹੌਲੀ ਹੌਲੀ ਆ
ਤੂੰ ਦਸ ਦੇ ਹੋਰ ਵੀ ਜਾਣੇ ਬੋਲ ਰਕਾਣੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ Lahore ਵੀ ਜਾਣੇ ਤੇਰੇ ਬਹਾਣੇ
ਹੌਲੀ ਹੌਲੀ ਆ
ਹੌਲੀ ਹੌਲੀ ਆ
ਤੇਰੇ ਨਾਂਹ ਦੀ ਮੈਂ ਤੇ ਮੁੰਦਰੀ ਬਣਾਈ ਰੱਖੀ ਐ
ਦਿਨ ਰਾਤ ਤੇਰੇ ਮੁਖੜੇ ਦਾ ਸੋਚਾਂ ਬੱਲੀਏ
ਆਜਾ ਮੇਰੇ ਨਾਲ ਚੱਲ ਕਿੱਥੇ ਦੂਰ ਚੱਲੀਏ
ਸਾਡੇ ਦੋਨਾ ਦੀ ਤੇ ਦੂਰੀ ਨਾ ਹੁਣ ਦੂਰ ਕਰੀਏ
ਸਾਡੀ ਜੋੜੀ ਜਿਵੇਂ ਜੱਟ ਮੈਂ ਤੇ ਤੂੰ ਜੱਟੀਏ
ਸਾਰਾ ਜੱਗ ਪੁੱਛੇ ਮੇਰੇ ਕੋਲੋਂ ਕਿੱਥੋਂ ਲੱਭੀ ਐ
ਹੱਕ ਮੇਰੇ ਤੇਰੇ ਇਸ਼ਕ ਦਾ ਚੱਲ ਮੰਨੀਏ
ਜੇ ਤੇ ਇਸ਼ਕ ਚ ਰੁਲ ਦੇ ਆਂ ਚੱਲ ਰੁਲੀਏ
ਕਿਉਂ ਤੂੰ ਜਾਂਦੀ ਐ ਹੁਣ ਦੂਰ
I just wanna be with you, ਓ ਓ
ਕਿਉਂ ਤੂੰ ਜਾਂਦੀ ਐ ਹੁਣ ਦੂਰ
I just wanna be with you, ਓ ਓ
ਕਿਉਂ ਤੂੰ ਜਾਂਦੀ ਐ ਹੁਣ ਦੂਰ
I just wanna be with you, ਓ ਓ
ਕਿਉਂ ਤੂੰ ਜਾਂਦੀ ਐ ਹੁਣ ਦੂਰ
I just wanna be with you, ਓ ਓ

ਤੇਰੇ ਨਾਂਹ ਦੀ ਮੈਂ ਤੇ ਮੁੰਦਰੀ ਬਣਾਈ ਰੱਖੀ ਐ
ਦਿਨ ਰਾਤ ਤੇਰੇ ਮੁਖੜੇ ਦਾ ਸੋਚਾਂ ਬੱਲੀਏ
ਅੱਜ ਮੇਰੇ ਨਾਲ ਚੱਲ ਕਿੱਥੇ ਦੂਰ ਚੱਲੀਏ
ਸਾਡੇ ਦੋਨਾ ਦੀ ਤੇ ਦੂਰੀ ਨਾ ਹੁਣ ਦੂਰ ਕਰੀਏ
ਕਿਉਂ ਤੂੰ ਜਾਂਦੀ ਐ ਹੁਣ ਦੂਰ
I just wanna be with you
ਕਿਉਂ ਤੂੰ ਜਾਂਦੀ ਐ ਹੁਣ ਦੂਰ
I just wanna be with you
ਤੂੰ ਦਸ ਦੇ ਹੋਰ ਵੀ ਜਾਣੇ ਬੋਲ ਰਕਾਣੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ Lahore ਵੀ ਜਾਣੇ ਤੇਰੇ ਬਹਾਣੇ
ਹੌਲੀ ਹੌਲੀ ਆ
ਹੌਲੀ ਹੌਲੀ ਆ
ਤੂੰ ਦਸ ਦੇ ਹੋਰ ਵੀ ਜਾਣੇ ਬੋਲ ਰਕਾਣੇ
ਬੋਲੀ ਬੋਲੀ ਜਾ
ਬੋਲੀ ਬੋਲੀ ਜਾ
ਹੁਣ ਪੂਰਾ Lahore ਵੀ ਜਾਣੇ ਤੇਰੇ ਬਹਾਣੇ
ਹੌਲੀ ਹੌਲੀ ਆ
ਹੌਲੀ ਹੌਲੀ ਆ

WRITERS

Gulbaz Khan

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other