LyricFind Logo
LyricFind Logo
Profile image icon
Lyric cover art

BAS KAR

Apple Music logo
Deezer logo
Spotify logo
Lyrics
ਬਸ ਕਰ ਮੁੰਡੇ ਪਿਓ ਦੇ ਪੈਸੇ ਨਾ ਤੂ flex ਕਰ
ਖਿੱਚ ਕੇ ਮੈਂ ਰਖਾਂ ਤੈਨੂੰ , ਜਾ ਕੇ ਥੋੜੀ rest ਕਰ
ਪੱਤੇ ਮੇਰੇ ਥੋੜੇ ਚਲ ਆਪਣਾ ਤੂ deck ਕਡ
ਹਿੱਮਤ ਤੇਰੀ ਆਪਣੀ ਨਈ, ਮੇਰੀ ਨਾ ਤੂ check ਕਰ
ਬਸ ਕਰ ਮੁੰਡੇ ਪਿਓ ਦੇ ਪੈਸੇ ਨਾ ਤੂ flex ਕਰ
ਖਿੱਚ ਕੇ ਮੈਂ ਰਖਾਂ ਤੈਨੂੰ , ਜਾ ਕੇ ਥੋੜੀ rest ਕਰ
ਪੱਤੇ ਮੇਰੇ ਥੋੜੇ ਚਲ ਆਪਣਾ ਤੂ deck ਕਡ
ਹਿੱਮਤ ਤੇਰੀ ਆਪਣੀ ਨਈ, ਮੇਰੀ ਨਾ ਤੂ check ਕਰ

ਮੇਰਾ ਕਿਸੀ ਤੋ ਵੀ ਸੁਣ ਲੋ
ਕਮ ਕਰਨ ਤੁੱਸੀ ਸਾਰੇ slow
Revenues man all I see is growth
ਤੇ ਲੋਕਿ ਹੁਣ ਮੰਗਾਂ ਮੇਰੀ dough
ਮੇਰਾ ਕਿਸੀ ਤੋ ਵੀ ਸੁਣ ਲੋ
ਕਮ ਕਰਨ ਤੁੱਸੀ ਸਾਰੇ slow
Revenues man all I see is growth
ਤੇ ਲੋਕਿ ਹੁਣ ਮੰਗਾਂ ਮੇਰੀ dough

ਬਸ ਕਰ ਮੁੰਡੇ ਪਿਓ ਦੇ ਪੈਸੇ ਨਾ ਤੂ flex ਕਰ
ਖਿੱਚ ਕੇ ਮੈਂ ਰਖਣ ਤੈਨੂੰ , ਜਾ ਕੇ ਥੋੜੀ rest ਕਰ
ਪੱਤੇ ਮੇਰੇ ਥੋੜੇ ਚਲ ਆਪਣਾ ਤੂ deck ਕਡ
ਹਿੱਮਤ ਤੇਰੀ ਆਪਣੀ ਨਈ, ਮੇਰੀ ਨਾ ਤੂ check ਕਰ
ਬਸ ਕਰ ਮੁੰਡੇ ਪਿਓ ਦੇ ਪੈਸੇ ਨਾ ਤੂ flex ਕਰ
ਖਿੱਚ ਕੇ ਮੈਂ ਰਖਣ ਤੈਨੂੰ , ਜਾ ਕੇ ਥੋੜੀ rest ਕਰ
ਪੱਤੇ ਮੇਰੇ ਥੋੜੇ ਚਲ ਆਪਣਾ ਤੂ deck ਕਡ
ਹਿੱਮਤ ਤੇਰੀ ਆਪਣੀ ਨਈ, ਮੇਰੀ ਨਾ ਤੂ check ਕਰ

ਅੱਜ ਕੱਲ ਮੁੰਡੇ ਕਹਿੰਦੇ ਦੇਖੋ ਮੇਰੇ diamonds
ਮੈਨੂੰ ਪਤਾ fake ਕਹਿੰਦੇ VVS flawless
ਪਹਿਲੀ ਗੱਲ ਅੱਜ ਤੱਕ ਤੂੰ ਹੈ jobless
ਆਮਿਰ ਬੰਦਾ ਖਾਲੀ ਜਾਂਦਾ ਵਾਇਰਲੈੱਸ
ਮੇਰੇ ਨਾਲ ਕੱਮ ਕਰ ਤੂੰ ਮੈਂ ਕੋਈ ਨੀ ਦਿੰਦਾ ਤੁਹਾਨੂੰ blues
If you try to play me as a fool
ਕਸਮ ਅਲੀ ਦੀ ਕਰ ਦੁ screw
ਮੇਰੇ ਨਾਲ ਕੱਮ ਕਰ ਤੂੰ ਮੈਂ ਕੋਈ ਨੀ ਦਿੰਦਾ ਤੁਹਾਨੂੰ blues
If you try to play me as a fool ਕਸਮ ਅਲੀ ਦੀ ਕਰ ਦੁ screw

ਬਸ ਕਰ ਮੁੰਡੇ ਪਿਓ ਦੇ ਪੈਸੇ ਨਾ ਤੂ flex ਕਰ
ਖਿੱਚ ਕੇ ਮੈਂ ਰਖਣ ਤੈਨੂੰ , ਜਾ ਕੇ ਥੋੜੀ rest ਕਰ
ਪੱਤੇ ਮੇਰੇ ਥੋੜੇ ਚਲ ਆਪਣਾ ਤੂ deck ਕਡ
ਹਿੱਮਤ ਤੇਰੀ ਆਪਣੀ ਨਈ, ਮੇਰੀ ਨਾ ਤੂ check ਕਰ
ਬਸ ਕਰ ਮੁੰਡੇ ਪਿਓ ਦੇ ਪੈਸੇ ਨਾ ਤੂ flex ਕਰ
ਖਿੱਚ ਕੇ ਮੈਂ ਰਖਣ ਤੈਨੂੰ , ਜਾ ਕੇ ਥੋੜੀ rest ਕਰ
ਪੱਤੇ ਮੇਰੇ ਥੋੜੇ ਚਲ ਆਪਣਾ ਤੂ deck ਕਡ
ਹਿੱਮਤ ਤੇਰੀ ਆਪਣੀ ਨਈ, ਮੇਰੀ ਨਾ ਤੂ check ਕਰ
ਮੇਰਾ ਕਿਸੀ ਤੋ ਵੀ ਸੁਣ ਲੋ
ਕਮ ਕਰਨ ਤੁੱਸੀ ਸਾਰੇ slow
Revenues man all I see is growth
ਤੇ ਲੋਕਿ ਹੁਣ ਮੰਗਾਂ ਮੇਰੀ dough

WRITERS

Gul Khan, Momin Iqbal

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other