ਮੈਂ ਕਹਿੰਦਾ ਸੀ ਮੈਂ ਵੱਡਾ ਇੱਕ ਦਿਨ ਬਣਾਂਗਾ
ਲੱਖਾਂ dollar'ਆਂ ਦੇ ਵੱਡੇ ਵੱਡੇ bill ਪਰਾਂਗਾ
Private jet ਤੇ ਜਾ ਕੇ ਥੋੜਾ chill ਕਰਾਂਗਾ
ਪਰ ਇਹ money gap ਨੂੰ ਕਿਵੇਂ ਹੁਣ ਮੈਂ fill ਕਰਾਂਗਾ
ਥੋੜਾ drill ਕਰਾਂਗਾ ਮੈਂ ਥੋੜਾ film ਕਰਾਂਗਾ
ਥੋੜੇ ਕਪੜੇ ਮੈਂ ਵੇਚ ਕੇ ਦਿਲ ਪਰਾਂਗਾ
ਸੱਚੀ ਯਾਰੀਆਂ ’ਚ ਨਾਲ ਮਹਿਫ਼ਿਲ ਰੱਖਾਂਗਾ
ਨਾਲੇ ਵੈਰੀਆਂ ਦਾ ਜੀਣਾ ਮੁਸ਼ਕਿਲ ਕਰਾਂਗਾ
ਸਿੱਧਾ ਮੈਂ ਬੰਦਾ ਪਰ ਪਰਾਏ ਮੇਰੇ guilty ਨੇ
ਚੁਣ ਕੇ ਮੈਂ ਰੱਖੇ ਨੇ ਯਾਰ ਹੁਣ ਗਿਣਤੀ ਦੇ
Drip ਸਾਡੀ ਲੱਗਦੀ ਹੁਣ silky ਵੇ
ਰਾਰੀ ਹੁਣ ਚੱਲਦੀ ਆ milky ਵੇ
ਮਿਲਦਾ ਨਹੀਂ ਅੱਜਕੱਲ੍ਹ ਬਰਾਬਰ ਦਾ ਬੰਦਾ
ਤੇ ਅੱਜਕੱਲ੍ਹ ਦੇ rapper ਹੁਣ ਸਾਡੇ ਤੋਂ ਡਰਦੇ ਨੇ
ਗਾਣੇ ਤਾਂ ਸਾਡੇ ਹੁਣ ਚੱਲਦੇ ਨੇ
ਬੰਦੇ ਇਮਾਨ ਦੇ ਠੱਗੀ ਨਾ ਮਾਰਦੇ
ਗੱਡੀ ਐ rocket ਤੇ ਚੱਲੀ ਐ mars ਤੇ
David ਨੇ beat ਉੱਤੇ ਅੱਗ ਤੇ ਛੱਡਤੀ
ਕਹਿੰਦਾ ਹੁਣ vocal ਤੂੰ ਅੱਗ ਵਾਲਿਆਂ ਦੇ
ਵੈਰੀ ਦੇ ਘਰ ਨੂੰ ਮੈਨੂੰ ਜਲਾਂਦੇ
ਇਨ੍ਹਾਂ ਨੂੰ ਦੱਸਾਂ ਦੇ ਪੰਗੇ ਜੇ ਲੈਣੇ ਆ ਕਾਕਾ
ਉੱਤੋਂ ਮੈਂ ਮੁੰਡਾ ਲਾਹੌਰੀ ਆਂ
ਤੇਰੇ ਨਾਂ ਦੀ ਮੈਂ ਰੱਖਣੀ ਬੋਰੀਆਂ
ਮੱਥੇ ਤੇ ਇੱਟਾਂ ਵੀ ਮਾਰ ਕੇ ਖੋਲ੍ਹ ਦੇ ਸਿਰ
ਜੇਹੜੀ ਰੱਖੀ ਐ ਗੱਡੀ ਓ ਟੌਰੀ ਆ
ਇੱਥੇ ਕਰਨ ਨਹੀਂ ਦਿੰਦਾ ਕੋਈ ਚੋਰੀਆਂ
ਗਿੱਟਾਂ ਤੇ ਸੋਟੀਆਂ ਪੈਂਦੀਆਂ ਆਂ
ਜਦੋਂ ਕਰਦਾ ਐ ਕੋਈ ਸੀਨੇ ਦੀ ਜੋਰੀਆਂ
ਮੈਂ ਕਹਿੰਦਾ ਸੀ ਮੈਂ ਵੱਡਾ ਇੱਕ ਦਿਨ ਬਣਾਂਗਾ
ਲੱਖਾਂ dollar'ਆਂ ਦੇ ਵੱਡੇ ਵੱਡੇ bill ਪਰਾਂਗਾ
Private jet ਤੇ ਜਾ ਕੇ ਥੋੜਾ chill ਕਰਾਂਗਾ
ਪਰ ਇਹ money gap ਨੂੰ ਕਿਵੇਂ ਹੁਣ ਮੈਂ fill ਕਰਾਂਗਾ
ਥੋੜਾ drill ਕਰਾਂਗਾ ਮੈਂ ਥੋੜਾ film ਕਰਾਂਗਾ
ਥੋੜੇ ਕਪੜੇ ਮੈਂ ਵੇਚ ਕੇ ਦਿਲ ਪਰਾਂਗਾ
ਸੱਚੀ ਯਾਰੀਆਂ ’ਚ ਨਾਲ ਮਹਿਫ਼ਿਲ ਰੱਖਾਂਗਾ
ਨਾਲੇ ਵੈਰੀਆਂ ਦਾ ਜੀਣਾ ਮੁਸ਼ਕਿਲ ਕਰਾਂਗਾ
ਕਹਿੰਦਾ ਸੀ ਮੈਂ ਵੱਡਾ ਇੱਕ ਦਿਨ ਬਣਾਂਗਾ
ਲੱਖਾਂ dollar'ਆਂ ਦੇ ਵੱਡੇ ਵੱਡੇ bill ਪਰਾਂਗਾ
Private jet ਤੇ ਜਾ ਕੇ ਥੋੜਾ chill ਕਰਾਂਗਾ
ਪਰ ਇਹ money gap ਨੂੰ ਕਿਵੇਂ ਹੁਣ ਮੈਂ fill ਕਰਾਂਗਾ
ਥੋੜਾ drill ਕਰਾਂਗਾ ਮੈਂ ਥੋੜਾ film ਕਰਾਂਗਾ
ਥੋੜੇ ਕਪੜੇ ਮੈਂ ਵੇਚ ਕੇ ਦਿਲ ਪਰਾਂਗਾ
ਸੱਚੀ ਯਾਰੀਆਂ ’ਚ ਨਾਲ ਮਹਿਫ਼ਿਲ ਰੱਖਾਂਗਾ
ਨਾਲੇ ਵੈਰੀਆਂ ਦਾ ਜੀਣਾ ਮੁਸ਼ਕਿਲ ਕਰਾਂਗਾ