ਓ ਰੁਕਣਾ ਨਈਂ ਕਦੇ ਸਾਡੇ ਇਸ਼ਕ ਦਾ ਚਸ਼ਮਾ
ਛੱਡ ਦੇ ਤੂੰ ਲਾਰੇ ਤੇਰਾ ਹੱਥ ਮੈਂ ਤੇ ਮੰਗਣਾ
ਇਸ਼ਕ ਦੇ ਰਹਵਾਂ ਚ’ ਮੈਂ ਦਿਲਾਂ ਨੂੰ ਨਈਂ ਠੱਗਦਾ
ਤੇਰੇ ਲਈ ਆਂ ਰਾਜ਼ੀ ਸਾਡੇ ਵਰਗਾ ਨਈਂ ਲੱਭਣਾ
ਸੂਟ ਗੁਲਾਬੀ ਤੇਰੇ ਮੁੱਖੜੇ ਨੂੰ ਜਚਦਾ
ਲਾਹੌਰ ਤੋ ਹੁਣ ਦਿੱਲੀ ਬਿਲੋ ਨਾਹ ਤੇਰਾ ਚੱਲਦਾ
ਬਣ ਮੇਰੀ ਜਿੰਦਰੀ ਤੇ ਮੈਂ ਤੇਰੇ ਮੱਖਣਾ
ਤੇਰੇ ਲਈ ਮੈਂ ਹੀਰਿਆਂ ਦਾ ਹਾਰ ਵੀ ਰੱਖਣਾ
ਨਖਰੇ ਵਖਾ ਨਾ ਤੂੰ ਸਾਨੂੰ ਕੁੜੀਏ
ਸਾਰੇ ਗ਼ਮ ਨੂੰ ਭੁਲਾ ਕੇ ਤੂੰ ਤੱਕ ਕੁੜੀਏ
ਨਖਰੇ ਵਖਾ ਨਾ ਤੂੰ ਸਾਨੂੰ ਕੁੜੀਏ
ਸਾਰੇ ਗ਼ਮ ਨੂੰ ਭੁਲਾ ਕੇ ਤੂੰ ਮੈਨੂੰ ਹੁਣ ਕਹਿ ਦੇ
ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ
ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ
ਤੂੰ ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ
ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ
ਹੁਸਨ ਤੇਰੇ ਦੀ ਕਰਾਂ ਰੀਸ ਹੋਰ ਕੌਣ ਹੀ
ਤੇਰੇ ਵਰਗੀ ਤਾਂ ਅੰਬਰਾਂ ਦੀ ਹੂਰ ਵੀ ਨੀ ਹੋਣੀ
UK ਤੋ ਲੈ ਕੇ ਜਿਥੇ ਸੋਚ ਤੇਰੀ ਉਥੇ ਚਰਚੇ ਨੇ
ਜੇਹੜੇ ਤੇਰੇ ਪਿੱਛੇ ਲੱਗੇ ਸਾਲੇ ਮੈਥੋਂ ਕਿੰਨੇ ਸੜਦੇ ਨੇ
ਹਮੱਮ ਜਦੋਂ ਏਥੋਂ ਜਾਂਦੀ ਏ ਤੂੰ
ਜਿਵੇਂ ਬੁੱਲਾਂ ਨਾਲ ਤੂੰ ਖੇਡਦੀ ਏ
ਮੇਰੀ ਸਾਹਾਂ ਵਿਚ ਤੂੰ ਵੱਸ ਗਈ ਏ
ਨਖਰੇ ਵਖਾ ਨਾ ਤੂੰ ਸਾਨੂੰ ਕੁੜੀਏ
ਸਾਰੇ ਗ਼ਮ ਨੂੰ ਭੁਲਾ ਕੇ ਤੂੰ ਤੱਕ ਕੁੜੀਏ
ਨਖਰੇ ਵਖਾ ਨਾ ਤੂੰ ਸਾਨੂੰ ਕੁੜੀਏ
ਸਾਰੇ ਗ਼ਮ ਨੂੰ ਭੁਲਾ ਕੇ ਤੂੰ ਮੈਨੂੰ ਹੁਣ ਕਹਿ ਦੇ
ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ
ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ
ਤੂੰ ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ
ਦਿਲ ਮੇਰਾ ਰੱਖ ਲੈ ਰੱਖ ਲੈ ਰੱਖ ਲੈ