ਕੀਤਾ ਏਹਦੇ ਤੇ ਕੇਹੜਾ ਜਾਦੂ ਤੂੰ
ਵੇਖਣ ਨੂੰ ਤੈਨੂੰ ਹੋਈ ਬੇਕਾਬੂ ਕਿਉਂ ਏਨੀ ਐਂ
ਖਿਆਲਾਂ ਚ ਏਹਦੇ ਤੂੰ ਹੀ ਵਸਦਾ
Bébé, mon amour est à toi
Mais pourquoi je me sens comme ça?
Call me later, you can come over
Never thought I could feel this way
Used to hate love, now my feelings changed
Make me feel ways I can't explain
Please stay, don't you walk away
ਹੁਣ ਮੈਂ ਕੀ ਦੱਸਾਂ ਤੈਨੂੰ ਵੇ ਚੰਨਾ
ਹੁਣ ਮੈਂ ਕੀ ਦੱਸਾਂ ਤੈਨੂੰ ਵੇ ਚੰਨਾ
ਸੋਨਿਆ ਸੋਨਿਆ ਜੁੜ ਗਈ ਹੁਣ ਦਿਲ ਦੀ ਤਾਰ
ਸੋਨਿਆ ਸੋਨਿਆ ਜੁੜ ਗਈ ਹੁਣ ਦਿਲ ਦੀ ਤਾਰ
ਸੋਨਿਆ ਸੋਨਿਆ ਜੁੜ ਗਈ ਹੁਣ ਦਿਲ ਦੀ ਤਾਰ
ਸੋਨਿਆ ਸੋਨਿਆ ਜੁੜ ਗਈ ਹੁਣ ਦਿਲ ਦੀ ਤਾਰ