ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਜੇਡੇ ਫਿਰਦੇ group ਬਾਜੀ ਕਰਦੇ
ਤੈਨੂੰ ਛੇੜ ਦੇ ਮੋੜਾਂ ਦੇ ਉੱਤੇ ਖੜ ਦੇ
ਜੇਡੇ ਫਿਰਦੇ group ਬਾਜੀ ਕਰਦੇ
ਤੈਨੂੰ ਛੇੜ ਦੇ ਮੋੜਾਂ ਦੇ ਉੱਤੇ ਖੜ ਦੇ
ਜੇਡੇ ਆਖਦੇ support ਸਾਨੂ ਅੱਥਰੀ
ਜੇਡੇ ਆਖਦੇ support ਸਾਨੂ ਅੱਥਰੀ
ਓਨਾ ਦੇਖਯਾ ਨੀ ਧੋਖਾ ਤਕਦੀਰ ਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਆਪੇ ਮਰਜੂ ਯਾ ਯਾਰ ਤੇਰਾ ਮਾਰਦੂ
ਜੋ ਮੂਹਰੇ ਅੜਿਆ ਵਿਚਾਲੋਂ ਨੀ ਮੈਂ ਪਾੜ ਦੂ
ਆਪੇ ਮਰਜੂ ਯਾ ਯਾਰ ਤੇਰਾ ਮਾਰਦੂ
ਜੋ ਮੂਹਰੇ ਅੜਿਆ ਵਿਚਾਲੋਂ ਨੀ ਮੈਂ ਪਾੜ ਦੂ
ਇੱਕ ਵਾਰ ਜੇਡੇ ਬੋਲ ਮੂੰਹੋਂ ਕੱਢ ਤੇ
ਇੱਕ ਵਾਰ ਜੇਡੇ ਬੋਲ ਮੂੰਹੋਂ ਕੱਢ ਤੇ
ਓਹੀ ਫੈਂਸਲਾ ਪੱਥਰ ਤੇ ਲਕੀਰ ਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਹੋ ਮੇਰੇ ਯਾਰ ਨੀ ਕਿਸੇ ਦੇ ਕੋਲੋ ਡਰਦੇ
ਸਾਰੇ ਆਉਣਗੇ ਨੀ ਹੱਦਾਂ ਪਾਰ ਕਰਦੇ
ਹੋ ਮੇਰੇ ਯਾਰ ਨੀ ਕਿਸੇ ਦੇ ਕੋਲੋ ਡਰਦੇ
ਸਾਰੇ ਆਉਣਗੇ ਨੀ ਹੱਦਾਂ ਪਾਰ ਕਰਦੇ
ਓਖਾ ਬਚਨਾ ਲੰਡੂ ਜੀ ਮੰਡੀਰ ਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਨੀ ਤੂੰ ਮੇਰੀ ਏ ਮੈ ਆਖਾ ਹਿਕ ਠੋਕ ਕੇ
ਤੈਨੂੰ ਚਾਹੁਣਾ ਹਾ ਦਿਖਾਵੇ ਕੋਈ ਰੋਕ ਕੇ
ਨੀ ਤੂੰ ਮੇਰੀ ਏ ਮੈ ਆਖਾ ਹਿਕ ਠੋਕ ਕੇ
ਤੈਨੂੰ ਚਾਹੁਣਾ ਹਾ ਦਿਖਾਵੇ ਕੋਈ ਰੋਕ ਕੇ
Kapoor ਹਿੱਕ ਦੇ ਨੀ ਜ਼ੋਰ ਨਾਲ ਲੈ ਜਾਊਗਾ
Kapoor ਹਿੱਕ ਦੇ ਨੀ ਜ਼ੋਰ ਨਾਲ ਲੈ ਜਾਊਗਾ
ਨਾਮ ਜਪ ਲੈ ਤੂੰ ਲਾਲਾ ਵਾਲੇ ਪੀਰ ਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ
ਰੱਖਾਂ Gypsy ਚ ਲੋਡ ਮੈਂ ਵੀ ਕਰਕੇ
ਵੇਖੀ ਵੇਲਿਆਂ ਦੀ ਜੌ ਹਿੱਕਾਂ ਚੀਰਦਾ