LyricFind Logo
LyricFind Logo
Profile image icon
Lyric cover art

Mithiye

Apple Music logo
Deezer logo
Spotify logo
Lyrics
ਹੱਕ ਨਾਲ ਤੈਨੂੰ ਮੈਂ ਤਾ
ਕਹਿੰਦਾ ਆ ਰਕਾਨੇ ਨੀ
ਦਿਲ ਨਾ ਦੁਖਾਉਣ ਦਾ
ਇਰਾਦਾ ਮੇਰਾ ਜਾਣੇ ਨੀ
ਹੱਕ ਨਾਲ ਤੈਨੂੰ ਮੈਂ ਤਾ
ਕਹਿੰਦਾ ਆ ਰਕਾਨੇ ਨੀ
ਦਿਲ ਨਾ ਦੁਖਾਉਣ ਦਾ
ਇਰਾਦਾ ਮੇਰਾ ਜਾਣੇ ਨੀ
ਸਿੱਖੀ ਹਰ ਗੱਲ ਐਸਾ ਤੈਨੂੰ ਆਖਣੀ
ਸਿੱਖੀ ਹਰ ਗੱਲ ਐਸਾ ਤੈਨੂੰ ਆਖਣੀ
ਹੋਰ ਕਿਸੇ ਉੱਤੇ ਸਾਡਾ ਜ਼ੋਰ ਕੋਈ ਨਾ
ਰੁਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ
ਰੁਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ

ਤੇਰੇ ਨਾ ਬਿਤਾਵਾਂ ਜਿਨੀ
ਜ਼ਿੰਦਗੀ ਐ ਥੋਡੀ ਨੀ
ਰਬ ਨੇ ਬਨਾਈ ਨਾ ਕੋਈ
ਸਾਡੇ ਜਹੀ ਜੋੜੀ ਨੀ
ਤੇਰੇ ਨਾ ਬਿਤਾਵਾਂ ਜਿਨੀ
ਜ਼ਿੰਦਗੀ ਐ ਥੋਡੀ ਨੀ
ਰਬ ਨੇ ਬਨਾਈ ਨਾ ਕੋਈ
ਸਾਡੇ ਜਹੀ ਜੋੜੀ ਨੀ
ਲੇਖਾਂ ਚ ਲਿਖਿਆ
ਤੈਨੂੰ ਮੈਂ ਰਬ ਤੋਂ
ਲੇਖਾਂ ਚ ਲਿਖਿਆ
ਤੈਨੂੰ ਮੈਂ ਰਬ ਤੋਂ
ਹੋਰ ਸਾਨੂੰ ਕਾਸੇ ਦੀ ਵੀ ਲੋੜ ਕੋਈ ਨਾ
ਰੁਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜਨ ਹੋਰ ਕੋਈ ਨਾ
ਰੁਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜਨ ਹੋਰ ਕੋਈ ਨਾ
ਜਾਣੇ ਸਾਡਾ ਤੇਰੇ ਬਾਜਨ ਹੋਰ ਕੋਈ ਨਾ

ਇਕੋ ਰੀਝ ਦਿਲ ਦੀ
ਬਣਾਉਣਾ ਰਾਣੀ ਸੁਖ ਨੇ
ਸੁਖ ਤੈਨੂੰ ਦੇਕੇ
ਮੈਂ ਮਕਾਉਣੇ ਸਾਰੇ ਦੁੱਖ ਨੇ
ਇਕੋ ਰੀਝ ਦਿਲ ਦੀ
ਬਣਾਉਣਾ ਰਾਣੀ ਸੁਖ ਨੇ
ਸੁਖ ਤੈਨੂੰ ਦੇਕੇ
ਮੈਂ ਮਕਾਉਣੇ ਸਾਰੇ ਦੁੱਖ ਨੇ
ਟਿਵਾਣੇ ਨੇ ਵਿਆਉਹਨਾਂ ਤੈਨੂੰ ਜਾਣੇ ਮੇਰੀਏ
ਟਿਵਾਣੇ ਨੇ ਵਿਆਉਹਨਾਂ ਤੈਨੂੰ ਜਾਣੇ ਮੇਰੀਏ
ਮਨੀ ਹੋਰ ਸੁੱਖਾਂ ਦੀ ਤਾਂ ਥੋੜ ਕੋਈ ਨਾ
ਰੁੱਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ
ਰੁੱਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ

ਤੇਰੇ ਬਿਨਾਂ ਯਾਰਾ ਮੇਰਾ
ਪਲ ਵੀ ਨੀ ਸਰਦਾ
ਰੁਸਨੇ ਤੇਰੇ ਤੋਂ ਰਹਿੰਦਾ
ਦਿਲ ਮੇਰਾ ਡਰਦਾ
ਤੇਰੇ ਬਿਨਾਂ ਯਾਰਾ ਮੇਰਾ
ਪਲ ਵੀ ਨੀ ਸਰਦਾ
ਰੁਸਨੇ ਤੇਰੇ ਤੋਂ ਰਹਿੰਦਾ
ਦਿਲ ਮੇਰਾ ਡਰਦਾ
ਜਾਣ ਮੇਰੀ ਨਿਕਲ ਜੇ
ਜਾਣੇ ਬੋਲੇ ਨੇ
ਜਾਣ ਮੇਰੀ ਨਿਕਲ ਜੇ
ਜਾਣੇ ਬੋਲੇ ਨੇ
ਦੁਖਾਂ ਵਾਲਾ ਆਵੇ ਤੈਨੂੰ ਮੋੜ ਕੋਈ ਨਾ
ਰੁੱਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ
ਰੁੱਸਿਆ ਨਾ ਕਰ ਨੀ ਤੂੰ ਮੇਰੀ ਮਿੱਠੀਏ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ
ਜਾਣੇ ਸਾਡਾ ਤੇਰੇ ਬਾਜੋਂ ਹੋਰ ਕੋਈ ਨਾ

WRITERS

Johny Vick, Sukh Tiwana

PUBLISHERS

Lyrics © Sentric Music

Share icon and text

Share


See A Problem With Something?

Lyrics

Other