LyricFind Logo
LyricFind Logo
Profile image icon
Lyric cover art

Dhurandhar Title Track Eclipsa Audio

Apple Music logo
Deezer logo
Spotify logo
Lyrics
Ladies and gentlemen
You are not ready for this

ਨਾ ਦੇ ਦਿਲ ਪਰਦੇਸੀ ਨੂੰ, ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾ ਦੇ ਦਿਲ ਪਰਦੇਸੀ ਨੂੰ, ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ ਰਾਂਝੇ ਤੇ ਜੋਗੀ ਦੇ, ਤੈਨੂੰ ਜੋਗਣ ਹੋਣਾ ਪੈ ਜਾਊਗਾ
ਮੈਂ ਇਸ਼ਕ ਦੇ ਅੱਲੀਆਂ ਜ਼ਖ਼ਮਾਂ ਦੇ, ਖੁਦ ਹੱਸ-ਹੱਸ ਕੇ ਮੂੰਹ ਸੀ ਲਾਂਗੀ
ਜੇ ਯਾਰ ਮੇਰਾ ਮੈਨੂੰ ਜ਼ਹਰ, ਜ਼ਹਰ, ਜ਼ਹਰ, ਜ਼ਹਰ

Get ready

ਧੁਰੰਧਰ

I'm a king, but I'm far from a saint
They call me a bad man, that's a fuckin' good thing
Mama said, swing back when another man swings
So I make my mama proud and make your heads ring
Father, forgive me, I can't forgive them
You know my history, know what I did then
Know what I do now, a whole lot worse
Heavy is the head, it's a blessing and a curse

ਨਾ ਦੇ ਦਿਲ ਪਰਦੇਸੀ ਨੂੰ, ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ ਰਾਂਝੇ ਤੇ ਜੋਗੀ ਦੇ, ਤੈਨੂੰ ਜੋਗਣ ਹੋਣਾ ਪੈ ਜਾਊਗਾ
ਮੈਂ ਇਸ਼ਕ ਦੇ ਅੱਲੀਆਂ ਜ਼ਖ਼ਮਾਂ ਦੇ, ਖੁਦ ਹੱਸ-ਹੱਸ ਕੇ ਮੂੰਹ ਸੀ ਲਾਂਘੀ
ਜੇ ਯਾਰ ਮੇਰਾ ਮੈਨੂੰ ਜ਼ਹਰ, ਜ਼ਹਰ, ਜ਼ਹਰ, ਜ਼ਹਰ

ਧੁਰੰਧਰ, ਧੁਰੰਧਰ

ਨਾ ਦੇ ਦਿਲ ਪਰਦੇਸੀ ਨੂੰ, ਤੈਨੂੰ ਨਿੱਤ ਦਾ ਰੋਣਾ ਪੈ ਜਾਊਗਾ
ਨਾਲ ਰਾਂਝੇ ਤੇ ਜੋਗੀ ਦੇ, ਤੈਨੂੰ ਜੋਗਣ ਹੋਣਾ ਪੈ ਜਾਵੇਗਾ
ਮੈਂ ਇਸ਼ਕ ਦੇ ਅੱਲੀਆਂ ਜ਼ਖ਼ਮਾਂ ਦੇ, ਖੁਦ ਹੱਸ-ਹੱਸ ਕੇ ਮੂੰਹ ਸੀ ਲਾਂਘੀ
ਜੇ ਯਾਰ ਮੇਰਾ ਮੈਨੂੰ ਜ਼ਹਰ, ਜ਼ਹਰ, ਜ਼ਹਰ, ਜ਼ਹਰ
ਧੁਰੰਧਰ, ਧੁਰੰਧਰ

ਨਾ ਦੇ ਦਿਲ, ਨਾ ਦੇ ਦਿਲ
ਨਾ ਦੇ, ਨਾ ਦੇ, ਧੁਰੰਧਰ

One and only
Callin' out all the phonies
Goat of 'em all

ਧੁਰੰਧਰ

He's invincible
He's untouchable
He's seen it all

ਧੁਰੰਧਰ

One and only
Callin' out all the phonies
Goat of 'em all

ਧੁਰੰਧਰ

He's invincible
He's untouchable
He's seen it all

I'm a king, but I'm far from a saint
They call me a bad man
That's a good, good thing
Mama said, swing back when another man swings
So I make my mama proud and I make they heads ring

Heavy is the head
Heavy is the head
Heavy is the head
It's a blessing and a curse
Heavy is the head
Heavy is the head
Heavy is the head
I'ma make it worse
Heavy is the head
Heavy is the head
Heavy is the head
Hit 'em where it hurts

ਧੁਰੰਧਰ

WRITERS

Hanumankind, Babu Singh Maan, Jasmine Sandlas

PUBLISHERS

Lyrics © Dark Lab Records Publishing Limited

Share icon and text

Share


See A Problem With Something?

Lyrics

Other

From This Artist