ਓ ਤੇਰੇ ਨਾਲੋਂ ਜਦੋ ਯਾਰੀ ਟੁੱਟੀ ਗੋਰੀਏ
ਸਾਂਝ ਸੀ ਪੁਰਾਣੀ ਜਦੋ ਮੁਕੀ ਗੋਰੀਏ
ਮੈ ਮਿੱਤਰਾਂ ਦੀ ਮਹਿਫ਼ਿਲ ਚ ਬਹਿ ਗਿਆ ਕੁੜੇ
ਨੀ ਇਕ ਵਾਰੀ ਗਮ ਜੇਹਾ ਤਾ ਲੈ ਗਿਆ ਕੁੜੇ
ਕਹਿੰਦਾ ਮਾਰ ਪੁੱਤ chill ਐਵੇ ਛੱਡ ਦਾ ਕਯੋਂ ਦਿਲ
ਅਜੇ ਗਲੇ ਨੂੰ ਨੀ ਵੱਜੀ ਐਵੇਂ ਖੰਗ ਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ
ਓ ਸੱਚੀ ਗੱਲ ਰੰਨਾਂ ਕਦੇ ਆਉਣ ਕੰਮ ਨਾ
ਜਿਥੇ ਜਿਥੇ ਖੜ ਦੇ ਨੇ ਵੈਲੀ ਗੋਰੀਏ
ਓ ਇਕ ਤੇਰੀ ਯਾਦ ਦੂੱਜੇ ਪੈਗ ਸ਼ਾਮ ਦੇ
ਏਦਾਂ ਦੀ routine ਮੇਰੀ daily ਗੋਰੀਏ
ਇਥੇ ਝੂਠ ਵੀ ਆ ਸਚਾ ਆਪੇ ਕਰ ਦੇਣ ਕੱਠਾ
ਆਪੇ ਆਖਦੇ ਕੰਧਾਂ ਨੂੰ ਫੜ ਲੰਘਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ
ਨੀਯਤ ਤੇਰੀ ਗੈਰਾਂ ਨਾ snap ਦੇਖ ਕੇ
ਇਹੀ ਹੁੰਦੇ reason ਹੌਲ ਪੈਣ ਦੇ
ਯਾਰਾਂ ਨੂੰ ਦੱਸੀ ਦੀ ਗੱਲ ਭਰੇ ਮਾਨ ਨਾਲ
ਬੜੇ ਖਾਲੀ ਹੁੰਦੇ ਕੈਨ ਹੇਲਿਕੈਨ ਦੇ
Chat ਕਰੇ ਨਾ delete ਚਲੇ ਕਦੇ ਕਦੇ read
ਕਹਿੰਦੇ ਸਾਲਿਆਂ ਕੁੜੀ ਤੋਂ sorry ਮੰਗਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ
ਨੀ ਤੇਰੇ ਨਾ ਤੇ ਸੁਣੇ ਗਾਣੇ ਕੋਹਿਨੂਰ ਦੇ
ਤੇਰੀ ਗੱਲ ਹੋਰ ਤੇਰੇ ਨਾਲ ਸੀ ਦਿਲੋਂ
ਬਾਕੀ ਆਇਆਂ ਗਈਆਂ ਇਥੇ ਕਈ ਗੋਰੀਏ
ਸੁਤੇ 7'o clock ਜਦੋ ਉੱਠਦੇ ਨੇ ਲੋਕ
ਪੀਕੇ ਕਾਬਲ ਸਰੂਪਵਾਲੀ ਕੰਬਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ
ਯਾਰਾਂ ਦੇ ਹੱਥਾਂ ਚ ਪੈਗ ਦੇ ਕੇ ਆਖਿਆ
ਖਿੱਚ ਪੁੱਤ ਖਿੱਚ ਹੁਣ ਸੰਗ ਦਾ ਏ ਕਯੋਂ