LyricFind Logo
LyricFind Logo
Profile image icon
Lyric cover art

Jatt Kaum

Apple Music logo
Deezer logo
Spotify logo
Lyrics
Desi Crew , Desi Crew , Desi Crew ,Desi Crew

ਸਾਧਾਂ ਨਾਲ ਸਾਧ ਠੱਗਾਂ ਨਾਲ ਠੱਗ ਨੀ ,
ਸਾਡਾ ਹੋਰਾਂ ਨਾਲੋਂ ਤੱਤਾ ਚੱਲਦਾ ਬਲੱਡ ਨੀ
ਸਾਧਾਂ ਨਾਲ ਸਾਧ ਠੱਗਾਂ ਨਾਲ ਠੱਗ ਨੀ ,
ਸਾਡਾ ਹੋਰਾਂ ਨਾਲੋਂ ਤੱਤਾ ਚੱਲਦਾ ਬਲੱਡ ਨੀ
PG ਵਾਲੇ ਰੂਮ ਚ ਪਤੀਲਾ ਖੜਕੇ ,
ਨਾਲੇ ਟੇਪ ਚਮਕੀਲੇ ਦੀ ਲਗਾਈਂ ਹੁੰਦੀ ਆ ,
ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ
ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ

ਸਿਰ ਦੇ ਕੇ ਯਾਰਾਂ ਨਾ ਨਿਭਾਈਏ ਯਾਰੀਆਂ ,
ਓਹਨਾ ਚੋਂ ਨੀ ਜਿਹੜੇ ਕਰਦੇ ਗ਼ਦਾਰੀਆਂ
ਸਿਰ ਦੇ ਕੇ ਯਾਰਾਂ ਨਾ ਨਿਭਾਈਏ ਯਾਰੀਆਂ ,
ਓਹਨਾ ਚੋਂ ਨੀ ਜਿਹੜੇ ਕਰਦੇ ਗ਼ਦਾਰੀਆਂ
ਭੈਣ ਨਾਲੋਂ ਵੱਧ ਮਾਣ ਦੇਂਦੇ ਓਹਦੀ ਭੈਣ ਨੂੰ ,
ਆਪਾਂ ਪੱਗ ਜਿਹੜੇ ਯਾਰ ਨਾ ਵਟਾਈ ਹੁੰਦੀ ਆ

ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ

ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ
ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ

ਰੱਬ ਦੇ ਮਾਰੇ ਤੇ ਰੋਹਬ ਨਈਓਂ ਪਾਈਦਾ ,
ਫੁਕਰੇ ਬੰਦੇ ਨੂੰ ਬੁਹਤਾ ਮੂੰਹ ਨੀ ਲਾਈਦਾ
ਰੱਬ ਦੇ ਮਾਰੇ ਤੇ ਰੋਹਬ ਨਈਓਂ ਪਾਈਦਾ ,
ਫੁਕਰੇ ਬੰਦੇ ਨੂੰ ਬੁਹਤਾ ਮੂੰਹ ਨੀ ਲਾਈਦਾ
ਹੱਦੋ ਵੱਧ ਕਦੇ ਮਖੌਲ ਨਾ ਕਿਸੇ ਨੂੰ ,
ਜਦੋਂ ਸਾਰਿਆਂ ਨੇ ਸ਼ਿਟ ਸ਼ਿਟ ਲਾਈ ਹੁੰਦੀ ਆ ,

ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ

ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ
ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ

ਤੱਤਿਆਂ ਨਾ ਤੱਤੇ ਠੰਡਿਆ ਨਾ ਠਾਰ ਆਂ ,
ਮੁੱਕਦੀ ਆ ਗੱਲ ਯਾਰਾਂ ਦੇ ਵੀ ਯਾਰ ਆਂ
ਤੱਤਿਆਂ ਨਾ ਤੱਤੇ ਠੰਡਿਆ ਨਾ ਠਾਰ ਆਂ ,
ਮੁੱਕਦੀ ਆ ਗੱਲ ਯਾਰਾਂ ਦੇ ਵੀ ਯਾਰ ਆਂ
ਕੁੜੀਆਂ ਤੋਂ ਦੂਰ ਭਾਵੇਂ ਰਹਿੰਦੇ ਕਾਬਲਾ ,
ਓਏ ਉਹਵੀ ਮੋੜੀ ਦੀ ਨੀ ਦਰ ਤੇ ਜੋ ਆਈ ਹੁੰਦੀ ਆ

ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ

ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ
ਚੁੱਕਦੇ ਨੇ ਅੱਤ ਪੈਂਦੀ ਚਾਰੇ ਪਾਸੇ ਖੱਪ ,
ਜਦੋਂ ਜੱਟ ਕੌਮ ਆਈ ਉੱਤੇ ਆਈ ਹੁੰਦੀ ਆ

WRITERS

HARDEEP SINGH KHANGURA, JASPREET SINGH, KABAL SAROOPWALI

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other