ਹੋ ਐਂਵੇ ਘੂਰ ਨਾ ਤੂੰ ਅੱਖਾਂ ਨਾਂ ’ਡਰਾ ਨਾ
ਰੋਹਬ ਉੱਚੀਆਂ society ਆਂ ਦੇ ਪਾ ਨਾ
ਉੱਚੀਆਂ society ਆਂ ਦੇ ਪਾ ਨਾ
ਹੋ ਐਂਵੇ ਘੂਰ ਨਾ ਤੂੰ ਅੱਖਾਂ ਨਾਂ ’ ਡਰਾ ਨਾ
ਰੋਹਬ ਉੱਚੀਆਂ society ਆਂ ਦੇ ਪਾ ਨਾ
ਮਹਿੰਗੇ ਦੇਖ ਕੇ brand ਕਰੇ ਪਰਖਾਂ
ਆਪਾਂ ਦੇਸੀ ਆਂ ਦੇਸੀ ਜੇ ਲੀੜੇ ਪਾਏ ,
ਹੋ ਪਿੰਡੋਂ ਆਏ ਆਂ ਨੀ ਚੰਡੀਗੜ ਵਾਲੀਏ
ਓ ਪਿੰਡੋਂ ਆਏ ਆਂ ਨੀ ਚੰਡੀਗੜ ਵਾਲੀਏ
ਹੋ gap ਸਾਡੇ ਤੋਂ ਰਕਾਨੇ ਐਦਾਂ ਰੱਖਦੀ
ਪਿੰਡਾਂ ਵਾਲੇ ਆ current ਜਿੱਦਾਂ ਮਾਰਦੇ ,
ਹੋ ਜਿਨੀ PU ਚ ਤਦਾਦ ਜੱਟ ਕੌਮ ਦੀ
ਹੋ gap ਸਾਡੇ ਤੋਂ ਰਕਾਨੇ ਐਦਾਂ ਰੱਖਦੀ
ਪਿੰਡਾਂ ਵਾਲੇ ਆ current ਜਿੱਦਾਂ ਮਾਰਦੇ ,
ਹੋ ਜਿਨੀ PU ਚ ਤਦਾਦ ਜੱਟ ਕੌਮ ਦੀ
ਹੱਥ ਕੰਨਾਂ ਨੂੰ ਲਵਾਦੇ ਸਰਕਾਰ ਦੇ
ਸਾਂਝਾ ਸਾਡੀਆਂ ਵੀ ਬੰਦਿਆਂ ਦੇ ਨਾਲ ਨੇ
ਹੋਰ alien ਤਾਂ ਨੀ ਚਾਚੇ ਤਾਏ .
ਹੋ ਪਿੰਡੋਂ ਆਏ ਆਂ ਨੀ ਚੰਡੀਗੜ੍ਹ ਵਾਲੀਏ
ਪਿੰਡੋਂ ਆਏ ਆਂ ਨੀ ਚੰਡੀਗੜ੍ਹ ਵਾਲੀਏ
ਪਿੰਡੋਂ ਆਏ ਆਂ ਨੀ ਮੰਗਲ ਗ੍ਰਹਿ ਤੋਂ ਤਾਂ ਨੀ ਆਏ
ਓ ਅਸੀਂ ਯਾਰਾਂ ਨਾਂ ’ ਸਜਾਈਏ ਸਦਾ ਮਹਿਫ਼ਿਲਾਂ
ਦੁੱਖ ਤੇਰੇ ਵਾਂਗੂੰ net ਤੇ ਨਾ ਫੋਲਦੇ
ਤੈਨੂੰ ਆਉਣ ਨਾ ਪੰਜਾਬੀ ਦੀਆਂ ਸਮਝਾ
ਦੱਸੀ ਜੱਟ ਕਿਹੜੇ ਤੇਲਗੂ ਆ ਬੋਲਦੇ
ਓ ਅਸੀਂ ਯਾਰਾਂ ਨਾਂ ’ ਸਜਾਈਏ ਸਦਾ ਮਹਿਫ਼ਿਲਾਂ
ਦੁੱਖ ਤੇਰੇ ਵਾਂਗੂੰ net ਤੇ ਨਾ ਫੋਲਦੇ
ਤੈਨੂੰ ਆਉਣ ਨਾ ਪੰਜਾਬੀ ਦੀਆਂ ਸਮਝਾ
ਦੱਸੀ ਜੱਟ ਕਿਹੜੇ ਤੇਲਗੂ ਆ ਬੋਲਦੇ -
ਹੋ ਕਿਹੜਾ ਸਾਡੇ ਤੋਂ ਉੱਡਣ ਤਸ਼ਤਰੀਆਂ
ਨੀ ਇਥੇ ਆਪਾਂ ਵੀ ਤਾਂ vehicle ਆਂ ਤੇ ਆਏ .
ਹੋ ਪਿੰਡੋਂ ਆਏ ਆਂ ਨੀ ਚੰਡੀਗੜ੍ਹ ਵਾਲੀਏ
ਹੋ ਪਿੰਡੋਂ ਆਏ ਆਂ ਨੀ ਚੰਡੀਗੜ੍ਹ ਵਾਲੀਏ
ਹੋ ਸਾਡਾ ਰੰਗ ਢੰਗ ਬੋਲਚਾਲ ਇਕ ਆ
ਗੱਲ ਵੱਖ ਥੋੜਾ ਪਿੱਛੇ ਲਾਹੁਣ ਪਾਉਣ ਤੋਂ
ਹੀਰੇ ਅੱਲੜੇ ਬਟਾਲੇ ਵੱਲੋਂ ਲੱਭਦੇ
ਗੱਲ ਵੱਖ ਥੋੜਾ ਪਿੱਛੇ ਲਾਹੁਣ ਪਾਉਣ ਤੋਂ
ਹੀਰੇ ਅੱਲੜੇ ਬਟਾਲੇ ਵੱਲੋਂ ਲੱਭਦੇ
ਨਈਓਂ packing ਆਂ ਚ ਆਉਂਦੇ amazon ਤੋਂ
ਪਾਉਂਦਾ ਕਾਬਲ ਸਰੂਪਵਾਲੀ ਕੁੜਤੇ
ਨੀ ਤੈਨੂੰ ਲੱਗਦਾ space-suit ਪਾਏ ,
ਹੋ ਪਿੰਡੋਂ ਆਏ ਆਂ ਨੀ ਚੰਡੀਗੜ੍ਹ ਵਾਲੀਏ
ਪਿੰਡੋਂ ਆਏ ਆਂ ਨੀ ਚੰਡੀਗੜ੍ਹ ਵਾਲੀਏ