ਆਕੜਾ ਦਿਖਾਵੇ ਬੜੇ ਰੋਹਬ ਜਏ ਤੂੰ ਪਾਵੇ
ਦਿਲ ਦੀ ਗਹਿਰਾਈ ਤੋਂ ਕਦਰ ਕਰਾਂ ਤੇਰੀ
ਜੇ ਮੈਂ ਉੱਤੋਂ ਉੱਤੋਂ ਪਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਫੁੱਲਾਂ ਤੋਂ ਵੀ ਸੋਹਲ ਘਰੇ ਰੀਝਾਂ ਨਾਲ ਪਾਲੀ
ਜੱਟੀ ਰੋਹਬ ਨਾ ਕਿਸੇ ਦਾ ਓਦਾਂ ਝੱਲਦੀ (ਝੱਲਦੀ)
ਮੈਂ ਤਾਂ ਤੇਰੇ ਪਿੱਛੇ ਜੱਟਾ ਜੁਗ ਪਲਟਾ ਦੂੰ
ਤੂੰ ਕੋਈ ਗੱਲ ਨਾ ਕਰੇ ਵੇ ਮੇਰੇ ਵੱਲ ਦੀ ( ਵੱਲ ਦੀ)
ਕੱਲੇ ਦੀਆਂ dp ਆਂ ਤੂੰ ਲਾਵੇ net ਉੱਤੇ
ਕਦੇ ਮੇਰੇ ਨਾ ਵੀ ਲਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਸੋਹਣੀ ਤੇ ਸੁਨੱਖੀ ਪਿੱਛੇ ਪਰੀਆਂ ਨੂੰ ਛੱਡੇ
ਕੋਈ ਤਾਵ ਨਾ ਝੱਲੇ ਵੇ ਮੇਰੀ ਅੱਖ ਦੀ (ਅੱਖ ਦੀ)
ਤੇਰੇ ਹੀ ਮੈਂ ਜਰਾਂ ਉਦਾਂ ਨਖਰੇ ਕਿਸੇ ਦੇ
ਕੁੜੀ ਜੁੱਤੀ ਦੀਆਂ ਨੋਕਾਂ ਥੱਲੇ ਰੱਖਦੀ
ਜਿਹੜੇ ਵੇਲੇ ਚਿੱਤ ਕਰੇ ਚੱਕ Phone ਲਾ ਲਏ
Call Wait ਚ ਵੀ ਆਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਦੱਸ ਵੇ
ਮੁੱਕਦੀ ਏ ਗੱਲ ਮੇਰਾ ਪਰਖੀ ਨਾ ਪਿਆਰ
ਮੇਰੀ ਜ਼ਿੰਦਗੀ ਚ ਥਾਂ ਕੀ ਤੇਰੀ ਪੁੱਛ ਨਾ
ਸੌਕਣਾ ਦੇ Message ਆ ਨੇ ਲੈ ਕੇ ਬਹਿਣਾ ਮੈਨੂੰ
ਹੋਰ ਵੈਰੀਆਂ ਕੋਈ ਸੁਖੀ ਸਾਂਦੀ ਦੁੱਖ ਨਾ
ਕਾਬਲ ਸਰੂਪਵਾਲੀ ਵਾਲਿਆਂ ਕੋਈ hint
ਮੇਰਾ ਗੀਤਾ ਚ ਹੀ ਪਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ
ਜਿਨੀ ਵਾਰੀ ਰੁੱਸੀ ਤੇਰੇ ਨਾਲ ਮੁੰਡਿਆਂ
ਤੂੰ ਇਕ ਵਾਰ ਵੀ ਮਨਾਈ ਆ ਤਾਂ ਦੱਸ ਵੇ